Choose your script
Read the Song Lyrics
Oh, ek gal te dass mainu jo zehan ch hai mere
Ohne mattha chumeya pehlan yaa hath chumme tere
Oh, ek gal te dass mainu jo zehan ch hai mere
Ohne mattha chumeya pehlan yaa hath chumme tere
Oh, tere bullan di tareef pakka keeti honi ae
Tere jisam te nishani koi ditti honi ae
Haaye kujh taan hoya ae dona de dassde chehre
Ohne mattha chumeya pehlan yaa hath chumme tere
Ohne mattha chumeya pehlan yaa hath chumme…
Tere, tere
Tere, tere
Ohne mattha chumeya pehlan
Yaa hath chumme tere
Oh, mainu supne aunde rehnde aa ohde te tere ni
Ohnu seene te sulaave tu har raat henere ni
Oh, mainu supne aunde rehnde aa ohde te tere ni
Ohnu seene te sulaave tu har raat henere ni
Mera chehra nai ghummda tere ohdon char chufere
Hoye, ohne mattha chumeya pehlan yaa hath chumme tere
Hoye, Ohne mattha chumeya pehlan yaa hath chumme..
Tere, tere
Tere, tere
Jaani waangu pyar oss ton zaahir nahin hona
Paise wala taan hona ae par shaayar nahin hona
Ve Jaani waangu pyar oss ton zaahir nahin hona
Paise wala taan hona ae par shaayar nahin hona
Ohde naal lai layi tu main maut naal lai loon phere
Tere, tere
Tere, tere
Tere, tere
Ohne mattha chumeya pehlan yaaa hath chumme…
ਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ ‘ਚ ਹੈ ਮੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ ‘ਚ ਹੈ ਮੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਹੋ, ਤੇਰੇ ਬੁੱਲ੍ਹਾਂ ਦੀ ਤਾਰੀਫ਼ ਪੱਕਾ ਕੀਤੀ ਹੋਣੀ ਐ
ਤੇਰੇ ਜਿਸਮ ‘ਤੇ ਨਿਸ਼ਾਨੀ ਕੋਈ ਦਿੱਤੀ ਹੋਣੀ ਐ
ਹਾਏ, ਕੁੱਝ ਤਾਂ ਹੋਇਆ ਏ, ਦੋਨਾਂ ਦੇ ਦੱਸਦੇ ਚਿਹਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ…
ਤੇਰੇ, ਤੇਰੇ
ਤੇਰੇ, ਤੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਹੋ, ਮੈਨੂੰ ਸੁਪਣੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ
ਉਹਨੂੰ ਸੀਨੇ ‘ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ
ਮੈਨੂੰ ਸੁਪਣੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ
ਉਹਨੂੰ ਸੀਨੇ ‘ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ
ਮੇਰਾ ਚਿਹਰਾ ਨਹੀਂ ਘੁੰਮਦਾ ਤੇਰੇ ਓਦੋਂ ਚਾਰ-ਚੁਫ਼ੇਰੇ
ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਓਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ…
ਤੇਰੇ, ਤੇਰੇ
ਤੇਰੇ, ਤੇਰੇ
Jaani ਵਾਂਗੂ ਪਿਆਰ ਉਸ ਤੋਂ ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾ ਹੋਣੈਂ, ਪਰ ਸ਼ਾਇਰ ਨਹੀਂ ਹੋਣਾ
ਵੇ Jaani ਵਾਂਗੂ ਪਿਆਰ ਉਸ ਤੋਂ ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾ ਹੋਣੈਂ, ਪਰ ਸ਼ਾਇਰ ਨਹੀਂ ਹੋਣਾ
ਉਹਦੇ ਨਾਲ ਲੈ ਲਈਂ, ਮੈਂ ਮੌਤ ਨਾ’ ਲੈ ਲੂੰ ਫ਼ੇਰੇ
ਤੇਰੇ, ਤੇਰੇ
ਤੇਰੇ, ਤੇਰੇ
ਤੇਰੇ, ਤੇਰੇ
ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ…