Saturday, January 18, 2025

3:17

3 17 Lyrics

3:17 is a Punjabi song that showcases the vocal talent and composition skills of Manavgeet Gill. The lyrics, crafted by Kanji Porh and Manavgeet Gill, add depth to the song’s appeal. Recently, the track has gained widespread attention due to the creation of an AI-generated version featuring the voice of Sidhu Moose Wala. This AI rendition has sparked curiosity among listeners, blending the original song’s essence with the style of the late artist, leading to discussions about the use of AI in music. The song has captivated many and is often searched for with the query “3 17 Lyrics”. Below, you’ll find the lyrics for Sidhu Moose Wala’s “3:17”, offering a glimpse into the profound artistry behind the song.

Listen to the complete track on Amazon Music

Romanized Script
Native Script

ᗷaataan paaye jamaana jatt de jameer diyan
ᗪabb vich bukdiyan ne do bhaina ᕼeer diyan
ᖇehem na karan kartoos 3:17 de
ᗷaajaan nu khauf kaahde dass ghuggiyan, gataraan de?

ᕼaaye, jaffe vairi nu… (ᕼaan)
ᒍaffe vairi nu, yaaran nu jaffiyan ni
ᖇann taan ikk vi nahi, gun’an do rakhiyan ni
ᕼaaye, rann taan ikk vi nahi, gun’an do rakhiyan ni

(Ꮇain keha kadh du kadil)
(Ƭera Ꮮakhnaur aala Ꮆill)

Տang paad ke na bol, kar denge ni goonga
Ⲛaal kaatlaan da vagg, chhad’da nahi runga-chunga
Ꮯhung booriyan pattan da maare jor gabhru
ᗪekhaan aan ke maayi da laal kehda takkru

ᒍand warga shareer, jhagga fatne nu phire
Տaanu dekh tiddi dal pichhe hatne nu phire
ᗷol-baani pakkhon kauda, unjh ghat bolda
ᗷahuta bolda ᗷeretta, jehda sir kholda

Ꮮaali chehre ‘te
Ꮮaali chehre te, jyon sooraj chadhda ni
ᗪharti gith dhasdi jitthe pabb dharda ni
Ꮆaddi jatt di ‘chon raudar ras goonje ni
Ꮲehle fire naal tin sutt laye bhoonje ni

ᒍatt hath auna na
ᒍatt hath auna na, chhad milauniyan akhiyaan ni
ᖇann taan ikk vi nahi, gun’an do rakhiyan ni
ᕼaaye, rann taan ikk vi nahi, gun’an do rakhiyan ni

ᕼoya goli da khadaak, daaraan uddiyan
ᖴate vairiyan di dash, paun luddiyan

ᕼoya goli da khadaak, daaraan uddiyan
ᖴate vairiyan di dash, paun luddiyan
ᖇakkhan joda magazine’an aala tunn-tunn
ᕼadd poley karaan aate wangu gunnh-gunnh

Ꮯhadhi jatt ‘te jawaani, firey vair tolda
Ꮶehnde jammiya nahi koi gabhru de tol da
Ƭatta khoon, baaghi soch, sarkaran wallon ban
Ꮶachchi umre hi pairi hath launde aa ke fan

ᒍawaayi maut da ni
ᒍawaayi maut da ni, ᐯalentine manaunda na
Ꮇunda Ꮆill’an da aashiqaan ‘ch aunda na
Ꮶanda vairi da sada keh ke kadhda ni
ᒍind Ꮶanji Ꮶumbheaal siveyaan taaayin chhad’da nahi

ᗷhaidiyan ᎪᏦ ton…
ᗷhaidiyan ᎪᏦ ton aah jo kalmaan chakkiyan ni
ᖇann taan ikk vi nahi, gun’an do rakhiyan ni
ᕼoye, rann taan ikk vi nahi, gun’an do rakhiyan ni

ਬਾਤਾਂ ਪਾਏ ਜਮਾਨਾ ਜੱਟ ਦੇ ਜਮੀਰ ਦੀਆਂ
ਡੱਬ ਵਿੱਚ ਬੁੱਕਦੀਆਂ ਨੇ ਦੋ ਭੈਣਾਂ ਹੀਰ ਦੀਆਂ
ਰਹਿਮ ਨਾ ਕਰਨ ਕਾਰਤੂਸ ੩:੧੭ ਦੇ
ਬਾਜਾਂ ਨੂੰ ਖੌਫ਼ ਕਾਹਦੇ ਦੱਸ ਘੁੱਗੀਆਂ-ਗਟਾਰਾਂ ਦਾ?

ਹਾਏ, ਜੱਫੇ ਵੈਰੀ ਨੂੰ…
ਜੱਫੇ ਵੈਰੀ ਨੂੰ, ਯਾਰਾਂ ਨੂੰ ਜੱਫੀਆਂ ਨੀ
ਰੰਨ ਤਾਂ ਇੱਕ ਵੀ ਨਹੀਂ, ਗੰਨਾਂ ਦੋ ਰੱਖੀਆਂ ਨੀ
ਹਾਏ, ਰੰਨ ਤਾਂ ਇੱਕ ਵੀ ਨਹੀਂ, ਗੰਨਾਂ ਦੋ ਰੱਖੀਆਂ ਨੀ

ਮੈਂ ਕਿਹਾ ਕੱਢ ਦੂ ਕੜਿਲ
ਤੇਰਾ ਲੱਖਨੌਰ ਆਲ਼ਾ ਗਿੱਲ

ਸੰਗ ਪਾੜ ਕੇ ਨਾ ਬੋਲ, ਕਰ ਦੇਣਗੇ ਨੀ ਗੂੰਗਾ
ਨਾਲ਼ ਕਾਤਲਾਂ ਦਾ ਵੱਗ, ਛੱਡਦਾ ਨਹੀਂ ਰੁੰਗਾ-ਚੁੰਗਾ
ਚੁੰਗ ਬੂਰੀਆਂ ਪੱਟਾਂ ਦਾ ਮਾਰੇ ਜੋਰ ਗੱਭਰੂ
ਦੇਖਾਂ ਆਣ ਕੇ ਮਾਈ ਦਾ ਲਾਲ ਕਿਹੜਾ ਟੱਕਰੂ

ਜੰਡ ਵਰਗਾ ਸ਼ਰੀਰ, ਝੱਗਾ ਫਟਣੇ ਨੂੰ ਫਿਰੇ
ਸਾਨੂੰ ਦੇਖ ਟਿੱਡੀ ਦਲ ਪਿੱਛੇ ਹਟਣੇ ਨੂੰ ਫਿਰੇ
ਬੋਲ-ਬਾਣੀ ਪੱਖੋਂ ਕੌੜਾ, ਉਂਝ ਘੱਟ ਬੋਲਦਾ
ਬਹੁਤਾ ਬੋਲਦਾ Beretta, ਜਿਹੜਾ ਸਿਰ ਖੋਲ੍ਹਦਾ

ਲਾਲੀ ਚਿਹਰੇ ‘ਤੇ
ਲਾਲੀ ਚਿਹਰੇ ‘ਤੇ, ਜਿਉਂ ਸੂਰਜ ਚੜ੍ਹਦਾ ਨੀ
ਧਰਤੀ ਗਿੱਠ ਦੱਸਦੀ ਜਿੱਥੇ ਪੱਬ ਧਰਦਾ ਨੀ
ਗੱਡੀ ਜੱਟ ਦੀ ‘ਚੋਂ ਰੌਦਰ ਰਸ ਗੂੰਜੇ ਨੀ
ਪਹਿਲੇ fire ਨਾਲ਼ ਤਿੰਨ ਸੁੱਟ ਲਏ ਭੂੰਜੇ ਨੀ

ਜੱਟ ਹੱਥ ਆਉਣਾ ਨਾ
ਜੱਟ ਹੱਥ ਆਉਣਾ ਨਾ, ਛੱਡ ਮਿਲਾਉਣੀਆਂ ਅੱਖੀਆਂ ਨੀ
ਰੰਨ ਤਾਂ ਇੱਕ ਵੀ ਨਹੀਂ, ਗੰਨਾਂ ਦੋ ਰੱਖੀਆਂ ਨੀ
ਹਾਏ, ਰੰਨ ਤਾਂ ਇੱਕ ਵੀ ਨਹੀਂ, ਗੰਨਾਂ ਦੋ ਰੱਖੀਆਂ ਨੀ

ਹੋਇਆ ਗੋਲ਼ੀ ਦਾ ਖੜਾਕ, ਡਾਰਾਂ ਉੱਡੀਆਂ
ਫਟੇ ਵੈਰੀਆਂ ਦੀ dash, ਪਾਉਣ ਲੁੱਡੀਆਂ

ਹੋਇਆ ਗੋਲ਼ੀ ਦਾ ਖੜਾਕ, ਡਾਰਾਂ ਉੱਡੀਆਂ
ਫਟੇ ਵੈਰੀਆਂ ਦੀ dash, ਪਾਉਣ ਲੁੱਡੀਆਂ
ਰੱਖਾਂ ਜੋੜਾ magazine’an ਆਲ਼ਾ ਤੁੰਨ-ਤੁੰਨ
ਹੱਡ ਪੋਲੇ ਕਰਾਂ ਆਟੇ ਵਾਂਗੂ ਗੁੰਨ੍ਹ-ਗੁੰਨ੍ਹ

ਚੜ੍ਹੀ ਜੱਟ ‘ਤੇ ਜਵਾਨੀ, ਫਿਰੇ ਵੈਰ ਟੋਲਦਾ
ਕਹਿੰਦੇ ਜੰਮਿਆ ਨਹੀਂ ਕੋਈ ਗੱਭਰੂ ਦੇ ਤੋਲ ਦਾ
ਤੱਤਾ ਖੂਨ, ਬਾਗ਼ੀ ਸੋਚ, ਸਰਕਾਰਾਂ ਵੱਲੋਂ ban
ਕੱਚੀ ਉਮਰੇ ਹੀ ਪੈਰੀ ਹੱਥ ਲਾਉਂਦੇ ਆ ਕੇ fan

ਜਵਾਈ ਮੌਤ ਦਾ ਨੀ
ਜਵਾਈ ਮੌਤ ਦਾ ਨੀ, Valentine ਮਨਾਉਂਦਾ ਨਾ
ਮੁੰਡਾ ਗਿੱਲਾਂ ਦਾ ਆਸ਼ਿਕਾਂ ‘ਚ ਆਉਂਦਾ ਨਾ
ਕੰਡਾ ਵੈਰੀ ਦਾ ਸਦਾ ਕਹਿ ਕੇ ਕੱਢਦਾ ਨੀ
ਜਿੰਦ ਕਾਂਜੀ ਕੁੰਭਿਆਲ਼ ਸਿਵਿਆਂ ਤਾਈਂ ਛੱਡਦਾ ਨੀ

ਭੈੜੀਆਂ AK ਤੋਂ…
ਭੈੜੀਆਂ AK ਤੋਂ ਆਹ ਜੋ ਕਲਮਾਂ ਚੱਕੀਆਂ ਨੀ
ਰੰਨ ਤਾਂ ਇੱਕ ਵੀ ਨਹੀਂ, ਗੰਨਾਂ ਦੋ ਰੱਖੀਆਂ ਨੀ
ਹਾਏ, ਰੰਨ ਤਾਂ ਇੱਕ ਵੀ ਨਹੀਂ, ਗੰਨਾਂ ਦੋ ਰੱਖੀਆਂ ਨੀ

Song Credits

Singer(s):
Sidhu Moose Wala
Album:
3:17 - Single
Lyricist(s):
Kanji Porh & Manavgeet Gill
Composer(s):
Kanji Porh & Manavgeet Gill
Music:
Shashtar
Genre(s):
Music Label:
White Hill Music
Featuring:
Sidhu Moose Wala
Released On:
December 19, 2024

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

B. Praak

Bad Bunny

Nabeel Shaukat Ali

Caleb Hearn

Greeicy