Police Lyrics in Punjabi

Police is a captivating Punjabi Hip-Hop/Rap masterpiece, brought to life by the artistic prowess of Cheema Y. The lyrics of the song are penned by Cheema Y, while the production credits go to Gur Sidhu. Police was released as a part of the album Young G.O.A.T on February 19, 2025. The song has captivated many and is often searched for with the query “Police Lyrics in Punjabi”. Below, you’ll find the lyrics for Cheema Y’s “Police”, offering a glimpse into the profound artistry behind the song.

Listen to the complete track on Amazon Music

Romanized Script
Native Script

Oh, ki rakkheya aa tera mere sheher ve?
Τalda kyun nahi? Enna kare care ve
Oh, ki rakkheya aa tera mere sheher ve?
Τalda kyun nahi? Enna kare care ve

Oh, dass keehdi kandh utte photo tangni?
Dass keehdi jaan bhang bhaane mangni?
Dass kehda billo suniyara luttna?
Dass keehde naal tera dukh tuttna?

Oh, ohna diyan akhhan vich main radkaan
Τeri akh agge aundi jyon julf badi ae

Τu aakhe tal ja ni, kiddan taliye?
Putthe kamman ‘ch taan mere naa’ police raliye
Τu aakhe tal ja ni, kiddan taliye?
Ꮶaale kamman ‘ch taan mere naa’ police raliye

Ꮶaale kamman ‘ch taan mere naa’ police raliye
Ꮶaale kamman ‘ch taan mere naa’ police raliye

Oh, kam tainu paine aan stop karne
Dooja: chhad, sohneya, Glock bharne
Ꮇann di kamayi badi, aidaan na kama
Baaki mundeya de wangu duty’an ‘te ja

Oh, mittran de sheher ‘ch baaghi jamde aan
Ꮶoi taanvaan poori jeehne poori aa padhaai kari ae

Τu aakhe tal ja ni, kiddan taliye?
Putthe kamman ‘ch taan mere naa’ police raliye
Τu aakhe tal ja ni, kiddan taliye?
Ꮶaale kamman ‘ch taan mere naa’ police raliye

Ꮯontainer ‘ch aaya aa samaan border’on
Par aaya ki aa, eh vi nahiyo kise nu pata
Տhip’an raahin cheejaan import kariye
Ꮯheejaan kehdiyan ne, eh vi nahiyo kise nu pata

Ohnu lagda aa mere kolon hoyi galti
Ꮇain jo vi karaan, billo, jaan-bujh ke karaan
Τu mere baare kise nu vi jhooth na dassi
Ꮇain tere baare kise nu nahi sach dassda

Ꮇundeya sohneya, brown aan black karde
Jinnhaan Ꭺrab ‘ch keeti badi khali-bali ae

Τu aakhe tal ja ni, kiddan taliye?
Ꮶaale kamman vich mere naa’ police raliye
Τu aakhe tal ja ni, kiddan taliye?
Ꮶaale kamman ‘ch taan mere naa’ police raliye

Ꮶaale kamman ‘ch taan mere naa’ police raliye
Ꮶaale kamman ‘ch taan mere naa’ police raliye

(Gur Տidhu Ꮇusic)

ਓ, ਕੀ ਰੱਖਿਆ ਆ ਤੇਰਾ ਮੇਰੇ ਸ਼ਹਿਰ ਵੇ?
ਟਲ਼ਦਾ ਕਿਉਂ ਨਹੀਂ? ਐਨਾ ਕਰੇ care ਵੇ
ਓ, ਕੀ ਰੱਖਿਆ ਆ ਤੇਰਾ ਮੇਰੇ ਸ਼ਹਿਰ ਵੇ?
ਟਲ਼ਦਾ ਕਿਉਂ ਨਹੀਂ? ਐਨਾ ਕਰੇ care ਵੇ

ਓ, ਦੱਸ ਕੀਹਦੀ ਕੰਧ ਉੱਤੇ photo ਟੰਗਣੀ?
ਦੱਸ ਕੀਹਦੀ ਜਾਨ ਭੰਗ ਭਾਣੇ ਮੰਗਣੀ?
ਦੱਸ ਕਿਹੜਾ ਬਿੱਲੋ ਸੁਨਿਆਰਾ ਲੁੱਟਣਾ?
ਦੱਸ ਕੀਹਦੇ ਨਾਲ਼ ਤੇਰਾ ਦੁਖ ਟੁੱਟਣਾ?

ਓ, ਉਹਨਾਂ ਦੀਆਂ ਅੱਖਾਂ ਵਿੱਚ ਮੈਂ ਰੜਕਾਂ
ਤੇਰੀ ਅੱਖ ਅੱਗੇ ਆਉਂਦੀ ਜਿਉਂ ਜੁਲਫ਼ ਬੜੀ ਐ

ਤੂੰ ਆਖੇ ਟਲ਼ ਜਾ ਨੀ, ਕਿੱਦਾਂ ਟਲ਼ੀਏ?
ਪੁੱਠੇ ਕੰਮਾਂ ‘ਚ ਤਾਂ ਮੇਰੇ ਨਾ’ police ਰਲ਼ੀਏ
ਤੂੰ ਆਖੇ ਟਲ਼ ਜਾ ਨੀ, ਕਿੱਦਾਂ ਟਲ਼ੀਏ?
ਕਾਲ਼ੇ ਕੰਮਾਂ ‘ਚ ਤਾਂ ਮੇਰੇ ਨਾ’ police ਰਲ਼ੀਏ

ਕਾਲ਼ੇ ਕੰਮਾਂ ‘ਚ ਤਾਂ ਮੇਰੇ ਨਾ’ police ਰਲ਼ੀਏ
ਕਾਲ਼ੇ ਕੰਮਾਂ ‘ਚ ਤਾਂ ਮੇਰੇ ਨਾ’ police ਰਲ਼ੀਏ

ਓ, ਕੰਮ ਤੈਨੂੰ ਪੈਣੇ ਆਂ stop ਕਰਨੇ
ਦੂਜਾ: ਛੱਡ, ਸੋਹਣਿਆ, Glock ਭਰਨੇ
ਮੰਨ ਦੀ ਕਮਾਈ ਬੜੀ, ਐਦਾਂ ਨਾ ਕਮਾ
ਬਾਕੀ ਮੁੰਡਿਆਂ ਦੇ ਵਾਂਗੂ duty’an ‘ਤੇ ਜਾ

ਓ, ਮਿੱਤਰਾਂ ਦੇ village ‘ਚ ਬਾਗ਼ੀ ਜੰਮਦੇ ਆਂ
ਕੋਈ ਟਾਂਵਾਂ ਪੂਰੀ ਜੀਹਨੇ ਪੂਰੀ ਆ ਪੜ੍ਹਾਈ ਕਰੀ ਐ

ਤੂੰ ਆਖੇ ਟਲ਼ ਜਾ ਨੀ, ਕਿੱਦਾਂ ਟਲ਼ੀਏ?
ਪੁੱਠੇ ਕੰਮਾਂ ‘ਚ ਤਾਂ ਮੇਰੇ ਨਾ’ police ਰਲ਼ੀਏ
ਤੂੰ ਆਖੇ ਟਲ਼ ਜਾ ਨੀ, ਕਿੱਦਾਂ ਟਲ਼ੀਏ?
ਕਾਲ਼ੇ ਕੰਮਾਂ ‘ਚ ਤਾਂ ਮੇਰੇ ਨਾ’ police ਰਲ਼ੀਏ

Container ‘ਚ ਆਇਆ ਆ ਸਮਾਨ border’on
ਪਰ ਆਇਆ ਕੀ ਆ, ਇਹ ਵੀ ਨਹੀਓਂ ਕਿਸੇ ਨੂੰ ਪਤਾ
Ship’an ਰਾਹੀਂ ਚੀਜਾਂ import ਕਰੀਏ
ਚੀਜਾਂ ਕਿਹੜੀਆਂ ਨੇ, ਇਹ ਵੀ ਨਹੀਓਂ ਕਿਸੇ ਨੂੰ ਪਤਾ

ਉਹਨੂੰ ਲਗਦਾ ਆ ਮੇਰੇ ਕੋਲ਼ੋਂ ਹੋਈ ਗਲਤੀ
ਮੈਂ ਜੋ ਵੀ ਕਰਾਂ, ਬਿੱਲੋ, ਜਾਣ-ਬੁੱਝ ਕੇ ਕਰਾਂ
ਤੂੰ ਮੇਰੇ ਬਾਰੇ ਕਿਸੇ ਨੂੰ ਵੀ ਝੂਠ ਨਾ ਦੱਸੀਂ
ਮੈਂ ਤੇਰੇ ਬਾਰੇ ਕਿਸੇ ਨੂੰ ਨਹੀਂ ਸੱਚ ਦੱਸਦਾ

ਮੁੰਡੇ ਸੋਹਣੀਏ, brown ਆਂ black ਕਰਦੇ
ਜਿੰਨ੍ਹਾਂ ਅਰਬ ‘ਚ ਕੀਤੀ ਬੜੀ ਖਲੀ-ਬਲੀ ਐ

ਤੂੰ ਆਖੇ ਟਲ਼ ਜਾ ਨੀ, ਕਿੱਦਾਂ ਟਲ਼ੀਏ?
ਕਾਲ਼ੇ ਕੰਮਾਂ ਵਿੱਚ ਮੇਰੇ ਨਾ’ police ਰਲ਼ੀਏ
ਤੂੰ ਆਖੇ ਟਲ਼ ਜਾ ਨੀ, ਕਿੱਦਾਂ ਟਲ਼ੀਏ?
ਕਾਲ਼ੇ ਕੰਮਾਂ ‘ਚ ਤਾਂ ਮੇਰੇ ਨਾ’ police ਰਲ਼ੀਏ

ਕਾਲ਼ੇ ਕੰਮਾਂ ‘ਚ ਤਾਂ ਮੇਰੇ ਨਾ’ police ਰਲ਼ੀਏ
ਕਾਲ਼ੇ ਕੰਮਾਂ ‘ਚ ਤਾਂ ਮੇਰੇ ਨਾ’ police ਰਲ਼ੀਏ
(Gur Sidhu Music)

Song Credits

Singer(s):
Cheema Y & Jasmeen Akhtar
Album:
Young G.O.A.T
Lyricist(s):
Cheema Y
Composer(s):
Cheema Y & Gur Sidhu
Music:
Gur Sidhu
Genre(s):
Music Label:
RECORD LABEL
Featuring:
Cheema Y & Jasmeen Akhtar
Released On:
February 19, 2025

You might also like

Get in Touch

12,038FansLike
13,982FollowersFollow
10,285FollowersFollow

Other Artists to Explore

Anchit Magee

Jubin Nautiyal

Arijit Singh

Millind Gaba

Ashley Cooke