
About this song
Into You Lyrics
Into You is a captivating Punjabi Afro-Pop masterpiece, brought to life by the artistic prowess of Hiten. The song’s lyrics and music are the handiwork of Hiten, demonstrating expertise in both composition and production, capturing the essence of this creation through versatile talent. Into You was released as a part of the album Valentines Hit – EP on February 5, 2025. “Into You Lyrics” has stayed with many, making it a song people naturally come back to again and again. Below, you’ll find the lyrics for Hiten’s “Into You”, offering a glimpse into the profound artistry behind the song.
Listen to the complete track on Amazon Music
Choose your script
Read the Song Lyrics
Full diggde hasdi jad tu
Nain jivein taare ni
Jidne di haan tu keeti
Hosh gawa laye saare ni
Hun taan mera sab
Ho gaya tera ni
Haan, tere bina jee nahiyo lagna
Nahi lagna, jee nahiyo lagna mera ni
Jee nahiyo lagna
Haan, tere bina jee nahiyo lagna mera ni
Tere utton sab vaar deyan
Tere agge sab haar geyan
Kami koi aave naa
Enna tainu pyaar deyan
Soke katti koi raat nahi
Kite ho jaye mulaqaat koi
Jis vich tera zikr na hove
Aisi naa hun baat koi
Tu jitthon langhje
Khil jaave oh vehda ni
Haan, tere bina jee nahiyo lagna
Nahi lagna, jee nahiyo lagna mera ni
Jee nahiyo lagna
Haan, tere bina jee nahiyo lagna mera ni
Khushboo teri aundi ae
Hawa diyan lehran ‘chon
Asi taan haal vi tera
Bujh laine aan nehraan ton
Hath fad tusi saada ji
Kadh ditta saanu sehraan ‘chon
Saade taan din vi
Shuru hunde thode pairaan ton
Jihnu hass ke takkde
Ho jaave oh tera ni
Haan, tere bina jee nahiyo lagna
Nahi lagna, jee nahiyo lagna mera ni
Jee nahiyo lagna
Haan, tere bina jee nahiyo lagna mera ni
ਫੁੱਲ ਡਿੱਗਦੇ ਹੱਸਦੀ ਜਦ ਤੂੰ
ਨੈਣ ਜਿਵੇਂ ਤਾਰੇ ਨੀ
ਜਿੱਦਣ ਦੀ ਹਾਂ ਤੂੰ ਕੀਤੀ
ਹੋਸ਼ ਗਵਾ ਲਏ ਸਾਰੇ ਨੀ
ਹੁਣ ਤਾਂ ਮੇਰਾ ਸਭ
ਹੋ ਗਿਆ ਤੇਰਾ ਨੀ
ਹਾਂ, ਤੇਰੇ ਬਿਨਾ ਜੀ ਨਹੀਓਂ ਲੱਗਣਾ
ਨਹੀ ਲੱਗਣਾ, ਜੀ ਨਹੀਓਂ ਲੱਗਣਾ ਮੇਰਾ ਨੀ
ਜੀ ਨਹੀਓਂ ਲੱਗਣਾ
ਹਾਂ, ਤੇਰੇ ਬਿਨਾ ਜੀ ਨਹੀਓਂ ਲੱਗਣਾ ਮੇਰਾ ਨੀ
ਤੇਰੇ ਉੱਤੋਂ ਸਭ ਵਾਰ ਦਿਆਂ
ਤੇਰੇ ਅੱਗੇ ਸਭ ਹਾਰ ਗਿਆਂ
ਕਮੀ ਕੋਈ ਆਵੇ ਨਾ
ਐੰਨਾ ਤੈਨੂੰ ਪਿਆਰ ਦਿਆਂ
ਸੌਕੇ ਕੱਟੀ ਕੋਈ ਰਾਤ ਨਹੀਂ
ਕਿਤੇ ਹੋ ਜਾਵੇ ਮੁਲਾਕਾਤ ਕੋਈ
ਜਿਸ ਵਿੱਚ ਤੇਰਾ ਜ਼ਿਕਰ ਨਾ ਹੋਵੇ
ਐਸੀ ਨਾ ਹੁਣ ਗੱਲ ਕੋਈ
ਤੂੰ ਜਿੱਥੋਂ ਲੰਘ ਜੇ
ਖਿੱਲ ਜਾਵੇ ਓਹ ਵਿਹੜਾ ਨੀ
ਹਾਂ, ਤੇਰੇ ਬਿਨਾ ਜੀ ਨਹੀਓਂ ਲੱਗਣਾ
ਨਹੀ ਲੱਗਣਾ, ਜੀ ਨਹੀਓਂ ਲੱਗਣਾ ਮੇਰਾ ਨੀ
ਜੀ ਨਹੀਓਂ ਲੱਗਣਾ
ਹਾਂ, ਤੇਰੇ ਬਿਨਾ ਜੀ ਨਹੀਓਂ ਲੱਗਣਾ ਮੇਰਾ ਨੀ
ਖੁਸ਼ਬੂ ਤੇਰੀ ਆਉਂਦੀ ਐ
ਹਵਾ ਦੀਆਂ ਲਹਿਰਾਂ ‘ਚੋਂ
ਅਸੀਂ ਤਾਂ ਹਾਲ ਵੀ ਤੇਰਾ
ਬੁਝ ਲੈਂਦੇ ਆਂ ਨਹਿਰਾਂ ਤੋਂ
ਹੱਥ ਫੜ ਤੁਸੀਂ ਸਾਡਾ ਜੀ
ਕੱਢ ਦਿੱਤਾ ਸਾਨੂੰ ਸਹਿਰਾਂ ‘ਚੋਂ
ਸਾਡੇ ਤਾਂ ਦਿਨ ਵੀ
ਸ਼ੁਰੂ ਹੁੰਦੇ ਥੋਡੇ ਪੈਰਾਂ ਤੋਂ
ਜੀਹਨੂੰ ਹੱਸ ਕੇ ਤੱਕਦੇ
ਹੋ ਜਾਵੇ ਓਹ ਤੇਰਾ ਨੀ
ਹਾਂ, ਤੇਰੇ ਬਿਨਾ ਜੀ ਨਹੀਓਂ ਲੱਗਣਾ
ਨਹੀ ਲੱਗਣਾ, ਜੀ ਨਹੀਓਂ ਲੱਗਣਾ ਮੇਰਾ ਨੀ
ਜੀ ਨਹੀਓਂ ਲੱਗਣਾ
ਹਾਂ, ਤੇਰੇ ਬਿਨਾ ਜੀ ਨਹੀਓਂ ਲੱਗਣਾ ਮੇਰਾ ਨੀ
