
About this song
Badlan Di Chaan Lyrics
Badlaan Di Chhaan is a captivating Punjabi Indie Pop masterpiece, brought to life by the artistic prowess of Anmol Singh. The lyrics of the song are penned by Anmol Singh, while the production credits go to Ameen Singh. Badlaan Di Chhaan was released on January 23, 2026. “Badlan Di Chaan Lyrics” has stayed with many, making it a song people naturally come back to again and again. Below, you’ll find the lyrics for Anmol Singh’s “Badlaan Di Chhaan”, offering a glimpse into the profound artistry behind the song.
Listen to the complete track on Amazon Music
Choose your script
Read the Song Lyrics
Ik khaab main sajavaan, channa ve
Aake vekh lai
Tainu apna banavaan, channa ve
Aake vekh lai
Dassaan tainu je channa teri haan hove
Baddlaan di chhaan hove
Badlaan di chhaan hove, bas tera naa hove
Hor koi na hove, jadon kol baithe hoiye
Akkhan naal gall hove, gall vich hal hove
Zindagi na chhal hove, jadon kol baithe hoiye
Badlaan di chhaan hove
Channa, kaahnu maarna ae husn da jaal paake?
Saadgi ne teri saanu pehlaan maareya
Chaal teri vekh ke ve mor sharmaayi jaandae
Vekh kivein baarishaan ‘ch pailaan paa reya
Jind tere naa laavaan, jaan tere naa laavaan
Masaa na vasa khaavaan, jadon kol baithe hoiye
Badlaan di chhaan hove, bas tera naa hove
Hor koi na hove, jadon kol baithe hoiye
Akkhan naal gall hove, gall vich hal hove
Zindagi na chhal hove, jadon kol baithe hoiye
Badlaan di chhaan hove
Hatthaan diyan leekaan utte, teriyan udeekaan utte
Meriyan tareekan utte aake vekh lai
Seene vich baldi ae, sajna ve, agg mere
Akhiyan de kol kade aake sek lai
Neela full todke main teri zulfaan ‘ch laavaan
Masaa na vasa khaavaan, jadon kol baithe hoiye
Badlaan di chhaan hove, bas tera naa hove
Hor koi na hove, jadon kol baithe hoiye
Akkhan naal gall hove, gall vich hal hove
Zindagi na chhal hove, jadon kol baithe hoiye
Badlaan di chhaan hove
ਇੱਕ ਖ਼ਾਬ ਮੈਂ ਸਜਾਵਾਂ, ਚੰਨਾ ਵੇ
ਆਕੇ ਵੇਖ ਲੈ
ਤੈਨੂੰ ਆਪਣਾ ਬਣਾਵਾਂ, ਚੰਨਾ ਵੇ
ਆਕੇ ਵੇਖ ਲੈ
ਦੱਸਾਂ ਤੈਨੂੰ ਜੇ ਚੰਨਾ ਤੇਰੀ ਹਾਂ ਹੋਵੇ
ਬੱਦਲਾਂ ਦੀ ਛਾਂ ਹੋਵੇ
ਬੱਦਲਾਂ ਦੀ ਛਾਂ ਹੋਵੇ, ਬਸ ਤੇਰਾ ਨਾਂ ਹੋਵੇ
ਹੋਰ ਕੋਈ ਨਾ ਹੋਵੇ, ਜਦੋਂ ਕੋਲ਼ ਬੈਠੇ ਹੋਈਏ
ਅੱਖਾਂ ਨਾਲ਼ ਗੱਲ ਹੋਵੇ, ਗੱਲ ਵਿੱਚ ਹੱਲ ਹੋਵੇ
ਜ਼ਿੰਦਗੀ ਨਾ ਛਲ ਹੋਵੇ, ਜਦੋਂ ਕੋਲ਼ ਬੈਠੇ ਹੋਈਏ
ਬੱਦਲਾਂ ਦੀ ਛਾਂ ਹੋਵੇ
ਚੰਨਾ, ਕਾਹਨੂੰ ਮਾਰਨਾ ਐ ਹੁਸਨ ਦਾ ਜਾਲ਼ ਪਾਕੇ?
ਸਾਦਗੀ ਨੇ ਤੇਰੀ ਸਾਨੂੰ ਪਹਿਲਾਂ ਮਾਰਿਆ
ਚਾਲ ਤੇਰੀ ਵੇਖ ਕੇ ਵੇ ਮੋਰ ਸ਼ਰਮਾਈ ਜਾਂਦੈ
ਵੇਖ ਕਿਵੇਂ ਬਾਰਿਸ਼ਾਂ ‘ਚ ਪੈਲਾਂ ਪਾ ਰਿਹਾ
ਜਿੰਦ ਤੇਰੇ ਨਾਂ ਲਾਵਾਂ, ਜਾਨ ਤੇਰੇ ਨਾਂ ਲਾਵਾਂ
ਮਸਾਂ ਨਾ ਵੱਸਾ ਖਾਵਾਂ, ਜਦੋਂ ਕੋਲ਼ ਬੈਠੇ ਹੋਈਏ
ਬੱਦਲਾਂ ਦੀ ਛਾਂ ਹੋਵੇ, ਬਸ ਤੇਰਾ ਨਾਂ ਹੋਵੇ
ਹੋਰ ਕੋਈ ਨਾ ਹੋਵੇ, ਜਦੋਂ ਕੋਲ਼ ਬੈਠੇ ਹੋਈਏ
ਅੱਖਾਂ ਨਾਲ਼ ਗੱਲ ਹੋਵੇ, ਗੱਲ ਵਿੱਚ ਹੱਲ ਹੋਵੇ
ਜ਼ਿੰਦਗੀ ਨਾ ਛਲ ਹੋਵੇ, ਜਦੋਂ ਕੋਲ਼ ਬੈਠੇ ਹੋਈਏ
ਬੱਦਲਾਂ ਦੀ ਛਾਂ ਹੋਵੇ
ਹੱਥਾਂ ਦੀਆਂ ਲੀਕਾਂ ਉੱਤੇ, ਤੇਰੀਆਂ ਉਡੀਕਾਂ ਉੱਤੇ
ਮੇਰੀਆਂ ਤਰੀਕਾਂ ਉੱਤੇ ਆਕੇ ਵੇਖ ਲੈ
ਸੀਨੇ ਵਿੱਚ ਬਲ਼ਦੀ ਐ, ਸੱਜਣਾ ਵੇ, ਅੱਗ ਮੇਰੇ
ਅੱਖੀਆਂ ਦੇ ਕੋਲ਼ ਕਦੇ ਆਕੇ ਸੇਕ ਲੈ
ਨੀਲਾ ਫੁੱਲ ਤੋੜਕੇ ਮੈਂ ਤੇਰੀ ਜ਼ੁਲਫ਼ਾਂ ‘ਚ ਲਾਵਾਂ
ਮਸਾਂ ਨਾ ਵੱਸਾ ਖਾਵਾਂ, ਜਦੋਂ ਕੋਲ਼ ਬੈਠੇ ਹੋਈਏ
ਬੱਦਲਾਂ ਦੀ ਛਾਂ ਹੋਵੇ, ਬਸ ਤੇਰਾ ਨਾਂ ਹੋਵੇ
ਹੋਰ ਕੋਈ ਨਾ ਹੋਵੇ, ਜਦੋਂ ਕੋਲ਼ ਬੈਠੇ ਹੋਈਏ
ਅੱਖਾਂ ਨਾਲ਼ ਗੱਲ ਹੋਵੇ, ਗੱਲ ਵਿੱਚ ਹੱਲ ਹੋਵੇ
ਜ਼ਿੰਦਗੀ ਨਾ ਛਲ ਹੋਵੇ, ਜਦੋਂ ਕੋਲ਼ ਬੈਠੇ ਹੋਈਏ
ਬੱਦਲਾਂ ਦੀ ਛਾਂ ਹੋਵੇ
