
Lyrics & meaning
Pyar Da Saboot
Choose your script
Read the Song Lyrics
Ho, pyar kari baithi ae
Bhaidi shaq bahala kardi
Na maithon bina zindagi ‘ch koi hor aa jaaye dardi
Oh, pariyan vi ohde agge fail ne
Pariyan vi ohde agge fail ne
Yaaron, karaan ki tareef chann di?
Kehndi, “Kinna ku tusi karde?”
Kudi pyar da saboot mangdi
Kehndi, “Kinna ku tusi karde?”
Kudi pyar da saboot mangdi
Kudi pyar da saboot mangdi
Oh, jila aa Firozpur tere Deep Star da
Tutt painiye na doori teri pal jo saharda
Oh, door-door hoke maithon sohniye
Door-door hoke maithon sohniye
Kahton jaan meri sooli tangdi?
Kehndi, “Kinna ku tusi karde?”
Kudi pyar da saboot mangdi
Kinna ku tusi karde?
Kudi pyar da saboot mangdi
Chadd hun chadd ni
Aina kardi kyun shaq tu?
Tera aan, main tera aan
Jata lai saare haq tu
Chaare paase vekhi gallan hundiyan
Chaare paase vekhi gallan hundiyan
Teri-meri jodi laggu bamb jihi
Kehndi, “Kinna ku tusi karde?”
Kudi pyar da saboot mangdi
Kinna ku tusi karde?
Kudi pyar da saboot mangdi
Kudi pyar da saboot mangdi
Tere bina khaali mere dil da makaan ni
Tu zindagi ‘ch aayi lagge jivein jitteya jahan ni
Love you tere naal too much ae
Love you tere naal too much ae
Ehi sochdeyan raat langhdi
Kinna ku tusi karde?
Kudi pyar da saboot mangdi
Kehndi, “Kinna ku tusi karde?”
Kudi pyar da saboot mangdi
Kinna ku tusi karde?
Kudi pyar da saboot mangdi
Kudi pyar da saboot mangdi
ਹੋ, ਪਿਆਰ ਕਰੀ ਬੈਠੀ ਐ, ਭੈੜੀ ਸ਼ੱਕ ਬਾਹਲ਼ਾ ਕਰਦੀ
ਨਾ ਮੈਥੋਂ ਬਿਣਾਂ ਜ਼ਿੰਦਗੀ ‘ਚ ਕੋਈ ਹੋਰ ਆ ਜਾਏ ਡਰਦੀ
ਓ, ਪਰੀਆਂ ਵੀ ਉਹਦੇ ਅੱਗੇ fail ਨੇ
ਪਰੀਆਂ ਵੀ ਉਹਦੇ ਅੱਗੇ fail ਨੇ
ਯਾਰੋਂ, ਕਰਾਂ ਕੀ ਤਰੀਫ਼ ਚੰਨ ਦੀ?
ਕਹਿੰਦੀ, “ਕਿੰਨਾ ਕੁ ਤੁਸੀਂ ਕਰਦੇ?” ਕੁੜੀ ਪਿਆਰ ਦਾ ਸਬੂਤ ਮੰਗਦੀ
ਕਹਿੰਦੀ ਕਿੰਨਾ ਕੁ ਤੁਸੀਂ ਕਰਦੇ, ਕੁੜੀ ਪਿਆਰ ਦਾ ਸਬੂਤ ਮੰਗਦੀ
ਕੁੜੀ ਪਿਆਰ ਦਾ ਸਬੂਤ ਮੰਗਦੀ
ਓ, ਜਿਲਾ ਆ ਫਿਰੋਜ਼ਪੁਰ ਤੇਰੇ Deep Star ਦਾ
ਟੁੱਟ ਪੈਣੀਏ ਨਾ ਦੂਰੀ ਤੇਰੀ ਪਲ ਜੋ ਸਹਾਰਦਾ
ਓ, ਦੂਰ-ਦੂਰ ਹੋਕੇ ਮੈਥੋਂ ਸੋਹਣੀਏ
ਦੂਰ-ਦੂਰ ਹੋਕੇ ਮੈਥੋਂ ਸੋਹਣੀਏ
ਕਾਹਤੋਂ ਜਾਣ ਮੇਰੀ ਸੂਲ਼ੀ ਟੰਗਦੀ?
ਕਹਿੰਦੀ, “ਕਿੰਨਾ ਕੁ ਤੁਸੀਂ ਕਰਦੇ?” ਕੁੜੀ ਪਿਆਰ ਦਾ ਸਬੂਤ ਮੰਗਦੀ
ਕਿੰਨਾ ਕੁ ਤੁਸੀਂ ਕਰਦੇ? ਕੁੜੀ ਪਿਆਰ ਦਾ ਸਬੂਤ ਮੰਗਦੀ
ਛੱਡ ਹੁਣ ਛੱਡ ਨੀ, ਐਨਾ ਕਰਦੀ ਕਿਉਂ ਸ਼ੱਕ ਤੂੰ?
ਤੇਰਾ ਆਂ, ਮੈਂ ਤੇਰਾ ਆਂ, ਜਤਾ ਲੈ ਸਾਰੇ ਹੱਕ ਤੂੰ
ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਤੇਰੀ-ਮੇਰੀ ਜੋੜੀ ਲੱਗੂ ਬੰਬ ਜਿਹੀ
ਕਹਿੰਦੀ, “ਕਿੰਨਾ ਕੁ ਤੁਸੀਂ ਕਰਦੇ?” ਕੁੜੀ ਪਿਆਰ ਦਾ ਸਬੂਤ ਮੰਗਦੀ
ਕਿੰਨਾ ਕੁ ਤੁਸੀਂ ਕਰਦੇ? ਕੁੜੀ ਪਿਆਰ ਦਾ ਸਬੂਤ ਮੰਗਦੀ
ਕੁੜੀ ਪਿਆਰ ਦਾ ਸਬੂਤ ਮੰਗਦੀ
ਤੇਰੇ ਬਿਨਾਂ ਖਾਲੀ ਮੇਰੇ ਦਿਲ ਦਾ ਮਕਾਨ ਨੀ
ਤੂੰ ਜ਼ਿੰਦਗੀ ‘ਚ ਆਈ ਲੱਗੇ, ਜਿਵੇਂ ਜਿੱਤਿਆ ਜਹਾਨ ਨੀ
Love you ਤੇਰੇ ਨਾਲ too much ਐ
Love you ਤੇਰੇ ਨਾਲ too much ਐ
ਇਹੀ ਸੋਚਦਿਆਂ ਰਾਤ ਲੰਘਦੀ
ਕਿੰਨਾ ਕੁ ਤੁਸੀਂ ਕਰਦੇ? ਕੁੜੀ ਪਿਆਰ ਦਾ ਸਬੂਤ ਮੰਗਦੀ
ਕਹਿੰਦੀ, “ਕਿੰਨਾ ਕੁ ਤੁਸੀਂ ਕਰਦੇ?” ਕੁੜੀ ਪਿਆਰ ਦਾ ਸਬੂਤ ਮੰਗਦੀ
ਕਿੰਨਾ ਕੁ ਤੁਸੀਂ ਕਰਦੇ? ਕੁੜੀ ਪਿਆਰ ਦਾ ਸਬੂਤ ਮੰਗਦੀ
ਕੁੜੀ ਪਿਆਰ ਦਾ ਸਬੂਤ ਮੰਗਦੀ
