Saturday, December 21, 2024

Bolliyan

from
Bolliyan Lyrics in Punjabi

Bolliyan (ਬੋਲੀਆਂ) is a Punjabi song by Nimrat Khaira from her album Nimmo. The lyrics of the song are penned by Arjan Dhillon, whereas Desi Crew has produced the music of the song. Nimrat Khaira’s Bolliyan lyrics in Punjabi and in English are provided below.

Listen to the complete track on Spotify

Romanized Script
Native Script

Desi crew, Desi crew

Milna-milauna gall door di
Milna-milauna gall door di
Tu supne ‘ch auno vi gaya

Ve tu keehde naa ‘te paunda phire bolliyan?
Saanu taan bulauno vi gaya
Ve tu keehde naa ‘te paunda phire bolliyan?
Saanu taan bulauno vi gaya
Ve saanu taan bulauno vi gaya

Coffee’an ‘te ohde nal
Chat’an ‘te vi jeehde naal rahe lageya
Eh ki tareeka? Kihnu bheje streak’an?
Ve mai kinna fabbeya

Coffee’an ‘te ohde nal
Chat’an ‘te vi jeehde naal rahe lageya
Eh ki tareeka? Kihnu bheje streak’an?
Ve mai kinna fabbeya

Saade naal pauni ki story tu
Saade naal pauni ki stroy
Tu taan phone-phaan launo vi gaya

Ve tu keehde naa ‘te paunda phire bolliyan?
Saanu taan bulauno vi gaya
Ve tu keehde naa ‘te paunda phire bolliyan?
Saanu taan bulauno vi gaya
Ve saanu taan bulauno vi gaya

Aape kehke aape bhool jaanda ae
Ve tu made chete valeya
Tere peeche jhalli haaye
Main birthday vi kalli
Baithi ne langa leya

Aape keh ke aape bhull jaana ae
Ve tu maade chete waaleya
Tere pichchey jhalli haaye main
Birthday vi kalli baithi ne langha leya

Aape keh ke aape bhull jaana ae
Ve tu maade chete waaleya
Tere pichchey jhalli haaye main
Birthday vi kalli baithi ne langha leya

Giftan di gall ‘te ki russiye
Giftan di gall ‘te ki russiye
Cake jeha cutono vi gaya

Ve tu keehde naa ‘te paunda phire bolliyan?
Saanu taan bulauno vi gaya
Ve tu keehde naa ‘te paunda phire bolliyan?
Saanu taan bulauno vi gaya
Ve saanu taan bulauno vi gaya

Gall Arjana gaulda nahi
Karda ae chit main block maardan
Har gall mannan
Ve main keh ke channa-channa
Phire chann chaadhda

Gall Arjana gaulda nahi
Karda ae chit main block maardan
Har gall mannan
Ve main keh ke channa-channa
Phire chann chaadhda

Sadde utte geet kahda likhna
Sadde utte geet kahda likhna
Ve likhe vi sunaono tu gaya

Ve tu keehde naa ‘te paunda phire bolliyan?
Saanu taan bulauno vi gaya
Ve tu keehde naa ‘te paunda phire bolliyan?
Saanu taan bulauno vi gaya
Ve saanu taan bulauno vi gaya

Desi crew, Desi crew

ਮਿਲਣਾ-ਮਿਲਾਉਣਾ ਗੱਲ ਦੂਰ ਦੀ
ਮਿਲਣਾ-ਮਿਲਾਉਣਾ ਗੱਲ ਦੂਰ ਦੀ
ਤੂੰ ਸੁਪਨੇ ‘ਚ ਆਉਣੋਂ ਵੀ ਗਿਆ

ਵੇ ਤੂੰ ਕੀਹਦੇ ਨਾਂ ‘ਤੇ ਪਾਉਂਦਾ ਫਿਰੇ ਬੋਲੀਆਂ?
ਸਾਨੂੰ ਤਾਂ ਬੁਲਾਉਣੋਂ ਵੀ ਗਿਆ
ਵੇ ਤੂੰ ਕੀਹਦੇ ਨਾਂ ‘ਤੇ ਪਾਉਂਦਾ ਫਿਰੇ ਬੋਲੀਆਂ
ਸਾਨੂੰ ਤਾਂ ਬੁਲਾਉਣੋਂ ਵੀ ਗਿਆ
ਵੇ ਸਾਨੂੰ ਤਾਂ ਬੁਲਾਉਣੋਂ ਵੀ ਗਿਆ

Coffee’an ‘ਤੇ ਉਹਦੇ ਨਾਲ਼, chat’an ‘ਤੇ ਵੀ ਜੀਹਦੇ ਨਾਲ਼ ਰਹੇ ਲੱਗਿਆ
ਇਹ ਕੀ ਤਰੀਕਾ? ਕੀਹਨੂੰ ਭੇਜੇ streak’an? ਵੇ ਮੈਂ ਕਿੰਨਾ ਫ਼ਬਿਆ
Coffee’an ‘ਤੇ ਉਹਦੇ ਨਾਲ਼, chat’an ‘ਤੇ ਵੀ ਜੀਹਦੇ ਨਾਲ਼ ਰਹੇ ਲੱਗਿਆ
ਇਹ ਕੀ ਤਰੀਕਾ? ਕੀਹਨੂੰ ਭੇਜੇ streak’an? ਵੇ ਮੈਂ ਕਿੰਨਾ ਫ਼ਬਿਆ

ਸਾਡੇ ਨਾਲ਼ ਪਾਉਣੀ ਕੀ story ਤੂੰ
ਸਾਡੇ ਨਾਲ਼ ਪਾਉਣੀ ਕੀ story
ਤੂੰ ਤਾਂ ਫ਼ੋਨ-ਫ਼ਾਨ ਲਾਉਣੋਂ ਵੀ ਗਿਆ

ਵੇ ਤੂੰ ਕੀਹਦੇ ਨਾਂ ‘ਤੇ ਪਾਉਂਦਾ ਫਿਰੇ ਬੋਲੀਆਂ?
ਸਾਨੂੰ ਤਾਂ ਬੁਲਾਉਣੋਂ ਵੀ ਗਿਆ
ਵੇ ਤੂੰ ਕੀਹਦੇ ਨਾਂ ‘ਤੇ ਪਾਉਂਦਾ ਫਿਰੇ ਬੋਲੀਆਂ
ਸਾਨੂੰ ਤਾਂ ਬੁਲਾਉਣੋਂ ਵੀ ਗਿਆ
ਵੇ ਸਾਨੂੰ ਤਾਂ ਬੁਲਾਉਣੋਂ ਵੀ ਗਿਆ

ਆਪੇ ਕਹਿ ਕੇ ਆਪੇ ਭੁੱਲ ਜਾਨਾ ਐ ਵੇ ਤੂੰ ਮਾੜੇ ਚੇਤੇ ਵਾਲ਼ਿਆ
ਤੇਰੇ ਪਿੱਛੇ ਝੱਲੀ, ਹਾਏ, ਮੈਂ birthday ਵੀ ਕੱਲੀ ਬੈਠੀ ਨੇ ਲੰਘਾ ਲਿਆ
ਆਪੇ ਕਹਿ ਕੇ ਆਪੇ ਭੁੱਲ ਜਾਨਾ ਐ ਵੇ ਤੂੰ ਮਾੜੇ ਚੇਤੇ ਵਾਲ਼ਿਆ
ਤੇਰੇ ਪਿੱਛੇ ਝੱਲੀ, ਹਾਏ, ਮੈਂ birthday ਵੀ ਕੱਲੀ ਬੈਠੀ ਨੇ ਲੰਘਾ ਲਿਆ

Gift’an ਦੀ ਗੱਲ ‘ਤੇ ਕੀ ਰੁੱਸੀਏ
Gift’an ਦੀ ਗੱਲ ‘ਤੇ ਕੀ ਰੁੱਸੀਏ
Cake ਜਿਹਾ ਕਟਾਉਣੋਂ ਵੀ ਗਿਆ

ਵੇ ਤੂੰ ਕੀਹਦੇ ਨਾਂ ‘ਤੇ ਪਾਉਂਦਾ ਫਿਰੇ ਬੋਲੀਆਂ?
ਸਾਨੂੰ ਤਾਂ ਬੁਲਾਉਣੋਂ ਵੀ ਗਿਆ
ਵੇ ਤੂੰ ਕੀਹਦੇ ਨਾਂ ‘ਤੇ ਪਾਉਂਦਾ ਫਿਰੇ ਬੋਲੀਆਂ
ਸਾਨੂੰ ਤਾਂ ਬੁਲਾਉਣੋਂ ਵੀ ਗਿਆ
ਵੇ ਸਾਨੂੰ ਤਾਂ ਬੁਲਾਉਣੋਂ ਵੀ ਗਿਆ

ਗੱਲ ਅਰਜਣਾ ਗੌਲ਼ਦਾ ਨਹੀਂ, ਕਰਦਾ ਏ ਚਿੱਤ ਮੈਂ block ਕਰਦਾਂ
ਹਰ ਗੱਲ ਮੰਨਾਂ ਵੇ ਮੈਂ ਕਹਿ ਕੇ ਚੰਨਾ-ਚੰਨਾ, ਫਿਰੇ ਚੰਨ ਚਾੜ੍ਹਦਾ
ਗੱਲ ਅਰਜਣਾ ਗੌਲ਼ਦਾ ਨਹੀਂ, ਕਰਦਾ ਏ ਚਿੱਤ ਮੈਂ block ਕਰਦਾਂ
ਹਰ ਗੱਲ ਮੰਨਾਂ ਵੇ ਮੈਂ ਕਹਿ ਕੇ ਚੰਨਾ-ਚੰਨਾ, ਫਿਰੇ ਚੰਨ ਚਾੜ੍ਹਦਾ

ਸਾਡੇ ਉੱਤੇ ਗੀਤ ਕਾਹਦਾ ਲਿਖਣਾ
ਸਾਡੇ ਉੱਤੇ ਗੀਤ ਕਾਹਦਾ ਲਿਖਣ
ਵੇ ਲਿਖੇ ਵੀ ਸੁਣਾਉਣੋਂ ਤੂੰ ਗਿਆ

ਵੇ ਤੂੰ ਕੀਹਦੇ ਨਾਂ ‘ਤੇ ਪਾਉਂਦਾ ਫਿਰੇ ਬੋਲੀਆਂ?
ਸਾਨੂੰ ਤਾਂ ਬੁਲਾਉਣੋਂ ਵੀ ਗਿਆ
ਵੇ ਤੂੰ ਕੀਹਦੇ ਨਾਂ ‘ਤੇ ਪਾਉਂਦਾ ਫਿਰੇ ਬੋਲੀਆਂ
ਸਾਨੂੰ ਤਾਂ ਬੁਲਾਉਣੋਂ ਵੀ ਗਿਆ
ਵੇ ਸਾਨੂੰ ਤਾਂ ਬੁਲਾਉਣੋਂ ਵੀ ਗਿਆ

Song Credits

Singer(s):
Nimrat Khaira
Album:
Nimmo
Lyricist(s):
Arjan Dhillon
Composer(s):
Arjan Dhillon
Music:
Desi Crew
Genre(s):
Music Label:
Times Music
Featuring:
Nimrat Khaira
Released On:
February 2, 2022

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Aima Baig

Greeicy

Hailee Steinfeld

Sidhu Moose Wala

Jyotica Tangri