Tuesday, January 21, 2025

Against All Odds

Against All Odds Lyrics in Punjabi | Against All Odds Lyrics AP Dhillon | Against All Odds Lyrics in English

Against All Odds is a Punjabi song sung by AP Dhillon, Gurinder Gill, and Shinda Kahlon. The music of the song is produced by GMINXR, whereas Shinda Kahlon has penned the lyrics. AP Dhillon’s Against All Odds lyrics in Punjabi and in English are provided below.

Listen to the complete track on Spotify

Romanized Script
Native Script

Na kise nu aa saukha mileya
Ho, raatan jaag-jaag katniyan paindiyan
Na gallan naa’ pahaad hileya
Jadaan maadiyan havavan kithon sehndiyan
Na kise nu aa saukha mileya
Ho, raatan jaag-jaag katniyan paindiyan

Hath daatri si vahunda, ajj fadi baitha pen
Challe round’an aali teji naal badleya din
Bhaavein waddeyan ne keeti rajj-rajj ke kamaai
Maza aunda paise mehnat de apne gin

Hun din khileya
Oh, kade zindgi ‘ch shaaman nahi si rehndiyan
Na Kise nu aa saukha mileya
Ho, raatan jaag-jaag katniyan paindiyan
Na gallan naa’ pahaad hileya
Ho, jadaan maadiyan havavan kithon sehndiyan
(Jadaan maadiyan havavan kithon sehndiyan)

Kehnde, “Ikk bhale do, te do ton change chaar
Ikk ‘ch tarakki, rehnda ikk naal pyaar”
Jado kol saade sab, phir jaaiye kyun baahar?
Kamm bolda ae changa, asi hass daiye saar

Mittha meva chhileya
Oh, dooron-dooron aan makhiyan behndiyan
Na kise nu aa saukha mleya
Raatan jaag-jaag katniyan paindiyan
Na gallan naa’ pahaad hileya
Jadaan maadiyan havavan kithon sehndiyan
Na Kise nu aa saukha mileya
Ho, raatan jaag-jaag katniyan paindiyan

Jinnhan nu duniya eh manne, bas phone call door
Asi chaah aan poore kare na si, hona mashhoor khushi
Is gallon zindgi na jaani aa fizool
Kaamyabi nu aa cheers, saade hatthan ‘ch asool

Agg andar si jo, kamm launa aa gaya
Hakk aap kiddan laina te davauna aa gaya
Jiddhe mann maar paisa si, kamauna aa gaya
Te mainu odan da khul ke jyona aa gaya

Na hun rahe gile aan
Bande uddami, na haaran kite khendiyan
Na kise nu aa saukha mleya
Raatan jaag-jaag katniyan paindiyan
Na gallan naa’ pahaad hileya
Jadaan maadiyan havavan kithon sehndiyan
Na kise nu aa saukha mleya
Raatan jaag-jaag katniyan paindiyan

ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਹੋ, ਰਾਤਾਂ ਜਾਗ-ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾ’ ਪਹਾੜ ਹਿਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਹੋ, ਰਾਤਾਂ ਜਾਗ-ਜਾਗ ਕੱਟਣੀਆਂ ਪੈਂਦੀਆਂ

ਹੱਥ ਦਾਤਰੀ ਸੀ ਵਾਹੁੰਦਾ, ਅੱਜ ਫ਼ੜੀ ਬੈਠਾ pen
ਚੱਲੇ ਰੌਂਦਾ ਆਲ਼ੀ ਤੇਜੀ ਨਾਲ਼ ਬਦਲਿਆ ਦਿਨ
ਭਾਵੇਂ ਵੱਡਿਆਂ ਨੇ ਕੀਤੀ ਰੱਜ-ਰੱਜ ਕੇ ਕਮਾਈ
ਮਜ਼ਾ ਆਉਂਦਾ ਪੈਸੇ ਮਿਹਨਤ ਦੇ ਆਪਣੇ ਗਿਣ

ਹੁਣ ਦਿਨ ਖਿਲਿਆ
ਓ, ਕਦੇ ਜ਼ਿੰਦਗੀ ‘ਚ ਸ਼ਾਮਾਂ ਨਹੀਂ ਸੀ ਰਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਹੋ, ਰਾਤਾਂ ਜਾਗ-ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾ’ ਪਹਾੜ ਹਿਲਿਆ
ਹੋ, ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
(ਹੋ, ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ)

ਕਹਿੰਦੇ, “ਇੱਕ ਭਲ਼ੇ ਦੋ, ਤੇ ਦੋ ਤੋਂ ਚੰਗੇ ਚਾਰ
ਇੱਕ ‘ਚ ਤਰੱਕੀ, ਰਹਿੰਦਾ ਇੱਕ ਨਾਲ਼ ਪਿਆਰ”
ਜਦੋਂ ਕੋਲ਼ ਸਾਡੇ ਸੱਭ ਫ਼ਿਰ ਜਾਈਏ ਵੀ ਕਿਉਂ ਬਾਹਰ?
ਕੰਮ ਬੋਲ਼ਦਾ ਐ ਚੰਗਾ, ਅਸੀਂ ਹੱਸ ਦਈਏ ਸਾਰ

ਮਿੱਠਾ ਮੇਵਾ ਛਿਲਿਆ
ਓ, ਦੂਰੋਂ-ਦੂਰੋਂ ਆਣ ਮੱਖੀਆਂ ਨੇ ਬਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਰਾਤਾਂ ਜਾਗ-ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾ’ ਪਹਾੜ ਹਿਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਹੋ, ਰਾਤਾਂ ਜਾਗ-ਜਾਗ ਕੱਟਣੀਆਂ ਪੈਂਦੀਆਂ

ਜਿਨ੍ਹਾਂ ਨੂੰ ਦੁਨੀਆ ਇਹ ਮੰਨੇ, ਬਸ phone call ਦੂਰ
ਅਸੀਂ ਚਾਹ ਆਂ ਪੂਰੇ ਕਰੇ ਨਾ ਸੀ, ਹੋਣਾ ਮਸ਼ਹੂਰ ਖੁਸ਼ੀ
ਇਸ ਗੱਲੋਂ ਜ਼ਿੰਦਗੀ ਨਾ ਜਾਣੀ ਆ ਫ਼ਿਜੂਲ
ਕਾਮਯਾਬੀ ਨੂੰ ਆ cheers, ਸਾਡੇ ਹੱਥਾਂ ‘ਚ ਅਸੂਲ

ਅੱਗ ਅੰਦਰ ਸੀ ਜੋ, ਕੰਮ ਲਾਉਣਾ ਆ ਗਿਆ
ਹੱਕ ਆਪ ਕਿੱਦਾਂ ਲੈਣਾ ਤੇ ਦਵਾਉਣਾ ਆ ਗਿਆ
ਜਿਦ੍ਹੇ ਮੰਨ ਮਾਰ ਪੈਸਾ ਸੀ, ਕਮਾਉਣਾ ਆ ਗਿਆ
ਤੇ ਮੈਨੂੰ ਓਦਣ ਦਾ ਖੁੱਲ੍ਹ ਕੇ ਜਿਉਣਾ ਆ ਗਿਆ

ਨਾ ਹੁਣ ਰਹੇ ਗਿਲੇ ਆਂ
ਬੰਦੇ ਉੱਦਮੀ, ਨਾ ਹਾਰਾਂ ਕਿਤੇ ਖਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਰਾਤਾਂ ਜਾਗ-ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾ’ ਪਹਾੜ ਹਿਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਰਾਤਾਂ ਜਾਗ-ਜਾਗ ਕੱਟਣੀਆਂ ਪੈਂਦੀਆਂ

Song Credits

Lyricist(s):
Shinda Kahlon
Composer(s):
GMINXR
Music:
GMINXR
Music Label:
RUN-UP RECORDS
Featuring:
AP Dhillon

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Kendrick Lamar

Hailee Steinfeld

Alayna

Baker Grace

Neoni