
About this song
Aitbaar Dendi Han Song Lyrics
Aitbaar Dendi Haan is a captivating Punjabi Pop masterpiece, brought to life by the artistic prowess of Sonny & Shaan. The lyrics of the song are penned by Amrit Pal Singh, while the production credits go to Sonny. Aitbaar Dendi Haan was released on March 5, 2026. “Aitbaar Dendi Han Song Lyrics” has stayed with many, making it a song people naturally come back to again and again. Below, you’ll find the lyrics for Sonny & Shaan’s “Aitbaar Dendi Haan”, offering a glimpse into the profound artistry behind the song.
Listen to the complete track on Amazon Music
Choose your script
Read the Song Lyrics
Muh qaabe nu kakre
Aitbaar dendi Han
Muh qaabe nu karke
Aitbaar dendi Han
Ve main charhke musalle
Satt asmaana de thalle
Ve main charhke musalle
Satt asmaana de thalle
Je tu akhein ta dhola
Jind vaar dendi haan
Muh qaabe nu karke
Aitbaar dendi Han
Muh qaabe nu karke
Aitbaar dendi Han
Tu kilse te main kilsaan
Haye tu rose ta rosaan
Aukheyan saukheyan vele
Mahi mode la khlosan
Tu kilse te main kilsaan
Haye tu rose ta rosaan
Aukheyan saukheyan vele
Mahi mode la khlosan
Jikan rakhna tu saanu
Na inkaar kehni haan
Muh qaabe nu karke
Aitbaar dendi haan
Muh qaabe nu karke
Aitbaar dendi haan
Jaan toh pyaari kehdi sheh ae
Jaan vi mang ta deh sa
Tainu mange tere kolon
Haan tere tu keh taan
Jaan toh pyaari kehdi sheh ae
Jaan vi mang ta deh sa
Tainu mange tere kolon
Haan tere tu keh taan
Tere na di hathan te
Ae lakeer dhendi na
Muh kaabe nu karle
Aitbaar dendi Han
Muh qaabe nu karle
Aitbaar dendi Han
Ve main charhke musalle
Satt asmaana de thalle
Ve main charhke musalle
Satt asmaana de thalle
Je tu akhein ta dhola
Jind vaar dendi haan
Muh qaabe nu karke
Aitbar dendi Han
Muh qaabe nu karke
Aitbar dendi haan
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
ਵੇ ਮੈਂ ਚੜ੍ਹ ਕੇ ਮੁਸੱਲੇ
ਸਤ ਅਸਮਾਨਾਂ ਦੇ ਥੱਲੇ
ਵੇ ਮੈਂ ਚੜ੍ਹ ਕੇ ਮੁਸੱਲੇ
ਸਤ ਅਸਮਾਨਾਂ ਦੇ ਥੱਲੇ
ਜੇ ਤੂੰ ਆਖੇਂ ਤਾਂ ਢੋਲਾ
ਜਿੰਦ ਵਾਰ ਦੇਂਦੀ ਹਾਂ
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
ਤੂੰ ਖਿੱਲਸੇ ਤੇ ਮੈਂ ਖਿੱਲਸਾਂ
ਹਾਏ ਤੂੰ ਰੋਵੇ ਤਾਂ ਰੋਸਾਂ
ਔਖਿਆਂ ਸੌਖਿਆਂ ਵੇਲੇ
ਮਾਹੀ ਮੋਢੇ ਲਾ ਖਲੋਸਾਂ
ਤੂੰ ਖਿੱਲਸੇ ਤੇ ਮੈਂ ਖਿੱਲਸਾਂ
ਹਾਏ ਤੂੰ ਰੋਵੇ ਤਾਂ ਰੋਸਾਂ
ਔਖਿਆਂ ਸੌਖਿਆਂ ਵੇਲੇ
ਮਾਹੀ ਮੋਢੇ ਲਾ ਖਲੋਸਾਂ
ਜਿਵੇਂ ਰੱਖਣਾ ਤੂੰ ਸਾਨੂੰ
ਨਾ ਇਨਕਾਰ ਕਹਿਣੀ ਹਾਂ
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
ਜਾਨ ਤੋਂ ਪਿਆਰੀ ਕੇਹੜੀ ਸ਼ੈ ਹੈ
ਜਾਨ ਵੀ ਮੰਗੇ ਤਾਂ ਦੇਹ ਸਾਂ
ਤੈਨੂੰ ਮੰਗੇ ਤੇਰੇ ਕੋਲੋਂ
ਹਾਂ ਤੇਰੇ ਤੋਂ ਕਹਿ ਤਾਂ
ਜਾਨ ਤੋਂ ਪਿਆਰੀ ਕੇਹੜੀ ਸ਼ੈ ਹੈ
ਜਾਨ ਵੀ ਮੰਗੇ ਤਾਂ ਦੇਹ ਸਾਂ
ਤੈਨੂੰ ਮੰਗੇ ਤੇਰੇ ਕੋਲੋਂ
ਹਾਂ ਤੇਰੇ ਤੋਂ ਕਹਿ ਤਾਂ
ਤੇਰੇ ਨਾਂ ਦੀ ਹੱਥਾਂ ਤੇ
ਏ ਲਕੀਰ ਦਿੰਦੀ ਨਾ
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
ਵੇ ਮੈਂ ਚੜ੍ਹ ਕੇ ਮੁਸੱਲੇ
ਸਤ ਅਸਮਾਨਾਂ ਦੇ ਥੱਲੇ
ਵੇ ਮੈਂ ਚੜ੍ਹ ਕੇ ਮੁਸੱਲੇ
ਸਤ ਅਸਮਾਨਾਂ ਦੇ ਥੱਲੇ
ਜੇ ਤੂੰ ਆਖੇਂ ਤਾਂ ਢੋਲਾ
ਜਿੰਦ ਵਾਰ ਦੇਂਦੀ ਹਾਂ
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
ਮੂੰਹ ਕਾਬੇ ਨੂੰ ਕਰਕੇ
ਐਤਬਾਰ ਦੇਂਦੀ ਹਾਂ
