Wednesday, January 22, 2025

Akh Rakhdi

Akh Rakhdi Lyrics | Akh Rakhdi Lyrics in Punjabi | Nseeb, Ikky

Akh Rakhdi (ਅੱਖ ਰੱਖਦੀ) is a Punjabi Rap song by Nseeb from his album Say My Name. The music of the song is produced by Ikky. Nseeb’s Akh Rakhdi lyrics in Punjabi and in the romanized form are provided below.

Listen to the complete track on Spotify

Romanized Script
Native Script

Hi, this is your soon to be ex-girlfriend
If you don’t return my call within 0.5 seconds
Thank you very much, goodbye (man like Ikky)

Jatti chori-chori mitran ‘te akh rakhdi
Akh rakhdi (naale reh nahi sakdi)
Lad paindi aa saheliyan na’ pakh rakhdi
Unj akh rakhdi (jatti akh rakhdi)
Jatti chori-chori mitran ‘te akh rakhdi
Akh rakhdi (naale reh nahi sakdi)
Shikve-shikaitan bhaavein lakh rakhdi
Unj akh rakhdi (jatti akh rakhdi, uh)

Jataan di kudi da dil aaya yaar ‘te (no)
Hind utte baithi dekhi kehne naar de (what?)
Pakh ‘ch hungaare kali chahundi pyaar de
Te nit labhdi saleeke navein izhaar de

Rehndi yaaran ton sapaarsha lavaundi behisaab
Haajir javaabi maithon bhaaldi gulaab
Karaan aakdaan taan haaseyan naa’ jhall lai tamaam
Jivein raani di tote ‘ch uhdi mere vich jaan

Mere guniye toh baahar, kare baiptaan jo oh-oh
Dil dardan da khooh, vich gholdi tiyo
Museebatan di lagda guarantee chakdi
Oh jehdi meriyan paidaan de vich pair rakhdi

Samaa langheya na changa mainu dindi aa naseet
Akhaan vich akhaan paa ke sun la NseeB (sun)
Razaamandiyan naa’ aaun, patt rakhaan baap di
Je tu manda taan turaan ghare gal saak di

Jatti chori-chori mitran ‘te akh rakhdi
Akh rakhdi (naale reh nahi sakdi)
Lad paindi aa saheliyan na’ pakh rakhdi
Unj akh rakhdi (jatti akh rakhdi)
Jatti chori-chori mitran ‘te akh rakhdi
Akh rakhdi (naale reh nahi sakdi)
Shikve-shikaitan bhaavein lakh rakhdi
Unj akh rakhdi (jatti akh rakhdi, akh rakhdi)

Dasda haan sach taanhi galaan keriyan (what?)
Mudh ton pyaaran ‘ch gunjaishaan thodiyan (whatever)
Ikk dine baal raaji rahiye yaaran naal
Lekhaan vich maut likhiyan na goriyan

Meri got moohre launa chahundi naam, mutiyare
Jaani sach na koi saahan da visaah, mutiyaare
Yaar tera theher qhaamqhaah, mutiyaare
Hath do-do hoye zamaaneyan na taan, mutiyare

Tu bhaale maithon kansohaan maithon dass nahiyo hona
Meri zindgi do chhaviyan di dhaar ‘te khalona
Yaari sire na chadhi je rehna umraan da rona
Vairi bhejda niaunde chahunda maut naal viahuna

Pichon behna pehlan rakhan hathiyar car ‘ch
Je tu haje vi tiyaar, beh ja naal car ‘ch
Kaid bol gayi je jhat na kinare tak layi
Jade London’on vakeel kar case chak layi, jatiye

Chori-chori mitran ‘te akh rakhdi
Akh rakhdi (naale reh nahi sakdi)
Lad paindi aa saheliyan na’ pakh rakhdi
Unj akh rakhdi (jatti akh rakhdi)
Jatti chori-chori mitran ‘te akh rakhdi
Akh rakhdi (naale reh nahi sakdi)
Shikve-shikaitan bhaavein lakh rakhdi
Unj akh rakhdi (jatti akh rakhdi, akh rakhdi)

Akh rakhdi, akh rakhdi
Jatti akh rakhe (akh rakhdi)
Jatti akh rakhe (akh rakhdi)
Jatti chori-chori…

Hi, this is your soon to be ex-girlfriend
If you don’t return my call within 0.5 seconds
Thank you very much, goodbye (man like Ikky)

ਜੱਟੀ ਚੋਰੀ-ਚੋਰੀ ਮਿੱਤਰਾਂ ‘ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਲੜ ਪੈਂਦੀ ਆ ਸਹੇਲੀਆਂ ਨਾ’ ਪੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ)
ਜੱਟੀ ਚੋਰੀ-ਚੋਰੀ ਮਿੱਤਰਾਂ ‘ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਸ਼ਿਕਵੇ-ਸ਼ਿਕਾਇਤਾਂ ਭਾਵੇਂ ਲੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ, uh)

ਜੱਟਾਂ ਦੀ ਕੁੜੀ ਦਾ ਦਿਲ਼ ਆਇਆ ਯਾਰ ‘ਤੇ (no)
ਹਿੰਡ ਉੱਤੇ ਬੈਠੀ ਦੇਖੀ ਕਹਿਣੇ ਨਾਰ ਦੇ (what?)
ਪੱਖ ‘ਚ ਹੁੰਗਾਰੇ ਕੱਲੀ ਚਾਹੁੰਦੀ ਪਿਆਰ ਦੇ
ਤੇ ਨਿੱਤ ਲੱਭਦੀ ਸਲੀਕੇ ਨਵੇਂ ਇਜ਼ਹਾਰ ਦੇ

ਰਹਿੰਦੀ ਯਾਰਾਂ ਤੋਂ ਸਪਾਰਸ਼ਾ ਲਵਾਉਂਦੀ ਬੇਹਿਸਾਬ
ਹਾਜਿਰ ਜਵਾਬੀ ਮੈਥੋਂ ਭਾਲਦੀ ਗੁਲਾਬ
ਕਰਾਂ ਆਕੜਾਂ ਤਾਂ ਹਾਸਿਆਂ ਨਾ’ ਝੱਲ ਲੈ ਤਮਾਮ
ਜਿਵੇਂ ਰਾਣੀ ਦੀ ਤੋਤੇ ‘ਚ ਉਹਦੀ ਮੇਰੇ ਵਿੱਚ ਜਾਣ

ਮੇਰੇ ਗੁਣੀਏ ਤੋਂ ਬਾਹਰ, ਕਰੇ ਬੈਪਤਾਂ ਜੋ ਉਹ-ਉਹ
ਦਿਲ ਦਰਦਾਂ ਦਾ ਖੂਹ, ਵਿੱਚ ਘੋਲਦੀ ਤਿਓ
ਮੁਸੀਬਤਾਂ ਦੀ ਲਗਦਾ guarantee ਚੱਕਦੀ
ਉਹ ਜਿਹੜੀ ਮੇਰੀਆਂ ਪੈੜਾਂ ਦੇ ਵਿੱਚ ਪੈਰ ਰੱਖਦੀ

ਸਮਾਂ ਲੰਘਿਆ ਨਾ ਚੰਗਾ ਮੈਨੂੰ ਦਿੰਦੀ ਆ ਨਸੀਤ
ਅੱਖਾਂ ਵਿੱਚ ਅੱਖਾਂ ਪਾ ਕੇ ਸੁਣ ਲਾ NseeB (ਸੁਣ)
ਰਜ਼ਾਮੰਦੀਆਂ ਨਾ’ ਆਊਂ ਪੱਤ ਰੱਖਾਂ ਬਾਪ ਦੀ
ਜੇ ਤੂੰ ਮੰਨਦਾ ਤਾਂ ਤੁਰਾਂ ਘਰੇ ਗੱਲ ਸਾਕ ਦੀ

ਜੱਟੀ ਚੋਰੀ-ਚੋਰੀ ਮਿੱਤਰਾਂ ‘ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਲੜ ਪੈਂਦੀ ਆ ਸਹੇਲੀਆਂ ਨਾ’ ਪੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ)
ਜੱਟੀ ਚੋਰੀ-ਚੋਰੀ ਮਿੱਤਰਾਂ ‘ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਸ਼ਿਕਵੇ-ਸ਼ਿਕਾਇਤਾਂ ਭਾਵੇਂ ਲੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ, ਅੱਖ ਰੱਖਦੀ)

ਦੱਸਦਾ ਹਾਂ ਸੱਚ ਤਾਂਹੀ ਗੱਲਾਂ ਕੋਰੀਆਂ (what?)
ਮੁੱਢ ਤੋਂ ਪਿਆਰਾਂ ‘ਚ ਗੁੰਜਾਇਸ਼ਾਂ ਥੋੜ੍ਹੀਆਂ (whatever)
ਇੱਕ ਦਿਨੇ ਬਾਲ਼ ਰਾਜੀ ਰਹੀਏ ਯਾਰਾਂ ਨਾਲ਼
ਲੇਖਾਂ ਵਿੱਚ ਮੌਤ ਲਿਖੀਆਂ ਨਾ ਗੋਰੀਆਂ

ਮੇਰੀ ਗੋਤ ਮੂਹਰੇ ਲਾਉਣਾ ਚਾਹੁੰਦੀ ਨਾਮ, ਮੁਟਿਆਰੇ
ਜਾਣੀ ਸੱਚ ਨਾ ਕੋਈ ਸਾਹਾਂ ਦਾ ਵਿਸਾਹ, ਮੁਟਿਆਰੇ
ਯਾਰ ਤੇਰਾ ਠਹਿਰ ਖ਼ਾਮਖ਼ਾਹ, ਮੁਟਿਆਰੇ
ਹੱਥ ਦੋ-ਦੋ ਹੋਏ ਜ਼ਮਾਨਿਆਂ ਨਾ ਤਾਂ, ਮੁਟਿਆਰੇ

ਤੂੰ ਭਾਲ਼ੇ ਮੈਥੋਂ ਕਨਸੋਹਾਂ ਮੈਥੋਂ ਦੱਸ ਨਹੀਓਂ ਹੋਣਾ
ਮੇਰੀ ਜ਼ਿੰਦਗੀ ਦੋ ਛਵੀਆਂ ਦੀ ਧਾਰ ‘ਤੇ ਖਲੋਣਾ
ਯਾਰੀ ਸਿਰੇ ਨਾ ਚੜ੍ਹੀ ਜੇ ਰਹਿਣਾ ਉਮਰਾਂ ਦਾ ਰੋਣਾ
ਵੈਰੀ ਭੇਜਦਾ ਨਿਆਉਂਦੇ ਚਾਹੁੰਦਾ ਮੌਤ ਨਾਲ਼ ਵਿਆਉਣਾ

ਪਿੱਛੋਂ ਬਹਿਨਾ ਪਹਿਲਾਂ ਰੱਖਾਂ ਹਥਿਆਰ car ‘ਚ
ਜੇ ਤੂੰ ਹਜੇ ਵੀ ਤਿਆਰ, ਬਹਿ ਜਾ ਨਾਲ਼ car ‘ਚ
ਕੈਦ ਬੋਲ ਗਈ ਜੇ ਝੱਟ ਨਾ ਕਿਨਾਰੇ ਤੱਕ ਲਈ
ਜਦੇ ਲੰਡਣੋਂ ਵਕੀਲ ਕਰ case ਚੱਕ ਲਈ, ਜੱਟੀਏ

ਚੋਰੀ-ਚੋਰੀ ਮਿੱਤਰਾਂ ‘ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਲੜ ਪੈਂਦੀ ਆ ਸਹੇਲੀਆਂ ਨਾ’ ਪੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ)
ਜੱਟੀ ਚੋਰੀ-ਚੋਰੀ ਮਿੱਤਰਾਂ ‘ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਸ਼ਿਕਵੇ-ਸ਼ਿਕਾਇਤਾਂ ਭਾਵੇਂ ਲੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ, ਅੱਖ ਰੱਖਦੀ)

ਅੱਖ ਰੱਖਦੀ, ਅੱਖ ਰੱਖਦੀ
ਜੱਟੀ ਅੱਖ ਰੱਖੇ (ਅੱਖ ਰੱਖਦੀ)
ਜੱਟੀ ਅੱਖ ਰੱਖੇ (ਅੱਖ ਰੱਖਦੀ)
ਜੱਟੀ ਚੋਰੀ-ਚੋਰੀ…

Song Credits

Lyricist(s):
Nseeb
Composer(s):
Ikky
Music:
Ikky
Music Label:
4N Records
Featuring:
Nseeb

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Tulsi Kumar

Sabrina Carpenter

Sachet Tandon

Georgia

Olivia Rodrigo