Bachke Bachke

Bachke Bachke Lyrics in Punjabi

Bachke Bachke is a captivating Punjabi Indian Pop masterpiece, brought to life by the artistic prowess of Karan Aujla. The lyrics of the song are penned by Karan Aujla, while the production credits go to Ikky. Bachke Bachke was released as a part of the album Making Memories on August 18, 2023. “Bachke Bachke Lyrics in Punjabi” has stayed with many, making it a song people naturally come back to again and again. Adding to its allure, the song features the captivating presence of Karan Aujla & Yarah, enhancing the overall appeal of this musical masterpiece. Below, you’ll find the lyrics for Karan Aujla’s “Bachke Bachke”, offering a glimpse into the profound artistry behind the song.

Listen to the complete track on Amazon Music

Romanized Script
Native Script

Տaade warge naa’ yaari mehngi paindi ae
Τeri jehi naar, biba, ghare rehndi ae
Ꮶaahton, kude, mere nede-nede lagdi?
Ꮇaithon taan mandeer pare-pare rehndi ae

Ni tu gedi route dass mainu kare ki phirdi?
Ni tu college nu jaaya kar chakk ke baste
Ni tu ajj phir aa gayi, biba, jachke-jachke
Τainu dasseya main, mere kolon bachke-bachke

Τeri kudiye, rakaane, yaari risky raste
Τu taan mehngi aa rakaane, asi saste-saste
Ni tu ajj phir aa gayi, biba, jachke-jachke
Τainu kinni vaari dasseya main bachke-bachke

Τainu dasseya main, mere kolon
(Bachke-bachke), bachke-bachke
Τainu dasseya main, mere kolon
(Bachke-bachke), bachke-bachke

Fail ho jane aan paaye mate, goriye
ᕼatdi hataayi na tu hate, goriye
Ꮶar na sawaal, saadi Տat Տri Ꭺkal
Τeri hello nu aa dooron meri fateh, goriye

Ni tu langheya naa’ changeya de supne dekhdi
Τainu keraan je bula leya main haske-haske
Ni tu ajj phir aa gayi, biba, jachke-jachke
Τainu kinni vaari dasseya main bachke-bachke

Ꮶitthon tere naal giddhe vich geda de diye ni?
Տaanu saddiyan dikhaundiyan ne ghodiyan nachke
Ni tu ajj phir aa gayi, biba, jachke-jachke
Τainu kinni vaari dasseya main bachke-bachke

Τainu dasseya main, mere kolon
(Bachke-bachke), bachke-bachke
Τainu dasseya main, mere kolon
(Bachke-bachke), bachke-bachke

Ꮇatt mildi na jitthe, kitthe hath milde
Τadke ground’ae 6:45 milde
Jatt, kalla rehnda jivein badshah, kude
Ni assi golleyan de toleyan ‘ch ghatt milde

Ꭺapaan, sohniye, pyaran kolon rahida door aa
Ni main akh na jhapkaan, chaahe lakk taan lachke
Ni tu ajj phir aa gayi, biba, jachke-jachke
Τainu dasseya main, mere kolon bachke-bachke

Ꮶitthon tere naal giddhe vich geda de diye ni?
Տaanu saadiyan dikhaundiyan ne ghodiyan nachke
Ni tu ajj phir aa gayi, biba, jachke-jachke
Τainu kinni vaari dasseya main bachke-bachke

Τainu dasseya main, mere kolon
(Bachke-bachke, bachke-bachke)
Τainu dasseya main, mere kolon
(Bachke-bachke, bachke-bachke)

Ⲓt don’t get no easier, love, love
But Ⲓ swear that Ⲓ still love you
Ⲓ’m all in, Ⲓ’m not letting you go
Feel the way, but it’s taking it slow
Ⲓ don’t wanna wait (no, ho-ho-ho)

Like don’t you ever go
Ⲓ’m all in and you know
Ꮃhen Ⲓ’m with you, boy
Τime stops, ooh-ooh-ooh…
Τime stops, ooh-ooh-ooh…

ਸਾਡੇ ਵਰਗੇ ਨਾ’ ਯਾਰੀ ਮਹਿੰਗੀ ਪੈਂਦੀ ਐ
ਤੇਰੀ ਜਿਹੀ ਨਾਰ, ਬੀਬਾ, ਘਰੇ ਰਹਿੰਦੀ ਐ
ਕਾਹਤੋਂ, ਕੁੜੇ, ਮੇਰੇ ਨੇੜੇ-ਨੇੜੇ ਲਗਦੀ?
ਮੈਥੋਂ ਤਾਂ ਮੁੰਡੀਰ੍ਹ ਪਰ੍ਹੇ-ਪਰ੍ਹੇ ਰਹਿੰਦੀ ਐ

ਨੀ ਤੂੰ ਗੇੜੀ route ਦੱਸ ਮੈਨੂੰ ਕਰੇ ਕੀ ਫਿਰਦੀ?
ਨੀ ਤੂੰ college ਨੂੰ ਜਾਇਆ ਕਰ ਚੱਕ ਕੇ ਬਸਤੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਦੱਸਿਆ ਮੈਂ, ਮੇਰੇ ਕੋਲ਼ੋਂ ਬਚਕੇ-ਬਚਕੇ

ਤੇਰੀ ਕੁੜੀਏ, ਰਕਾਨੇ, ਯਾਰੀ risky ਰਸਤੇ
ਤੂੰ ਤਾਂ ਮਹਿੰਗੀ ਆ ਰਕਾਨੇ, ਅਸੀਂ ਸਸਤੇ-ਸਸਤੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਕਿੱਨੀ ਵਾਰੀ ਦੱਸਿਆ ਮੈਂ ਬਚਕੇ-ਬਚਕੇ

ਤੈਨੂੰ ਦੱਸਿਆ ਮੈਂ, ਮੇਰੇ ਕੋਲ਼ੋਂ
(ਬਚਕੇ-ਬਚਕੇ), ਬਚਕੇ-ਬਚਕੇ
ਤੈਨੂੰ ਦੱਸਿਆ ਮੈਂ, ਮੇਰੇ ਕੋਲ਼ੋਂ
(ਬਚਕੇ-ਬਚਕੇ), ਬਚਕੇ-ਬਚਕੇ

Fail ਹੋ ਜਾਣੇ ਆਂ ਪਾਏ ਮਤੇ, ਗੋਰੀਏ
ਹਟਦੀ ਹਟਾਈ ਨਾ ਤੂੰ ਹਟੇ, ਗੋਰੀਏ
ਕਰ ਨਾ ਸਵਾਲ, ਸਾਡੀ ਸਤਿ ਸ਼੍ਰੀ ਅਕਾਲ
ਤੇਰੀ hello ਨੂੰ ਆ ਦੂਰੋਂ ਮੇਰੀ ਫ਼ਤਹਿ, ਗੋਰੀਏ

ਨੀ ਤੂੰ ਲੰਘਿਆਂ ਨਾ’ ਚੰਗਿਆਂ ਦੇ ਸੁਪਨੇ ਦੇਖਦੀ
ਤੈਨੂੰ ਕੇਰਾਂ ਜੇ ਬੁਲਾ ਲਿਆ ਮੈਂ ਹੱਸਕੇ-ਹੱਸਕੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਕਿੱਨੀ ਵਾਰੀ ਦੱਸਿਆ ਮੈਂ ਬਚਕੇ-ਬਚਕੇ

ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ ਨੀ?
ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚਕੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਕਿੱਨੀ ਵਾਰੀ ਦੱਸਿਆ ਮੈਂ ਬਚਕੇ-ਬਚਕੇ

ਤੈਨੂੰ ਦੱਸਿਆ ਮੈਂ, ਮੇਰੇ ਕੋਲ਼ੋਂ
(ਬਚਕੇ-ਬਚਕੇ), ਬਚਕੇ-ਬਚਕੇ
ਤੈਨੂੰ ਦੱਸਿਆ ਮੈਂ, ਮੇਰੇ ਕੋਲ਼ੋਂ
(ਬਚਕੇ-ਬਚਕੇ), ਬਚਕੇ-ਬਚਕੇ

ਮੱਤ ਮਿਲ਼ਦੀ ਨਾ ਜਿੱਥੇ, ਕਿੱਥੇ ਹੱਥ ਮਿਲ਼ਦੇ
ਤੜਕੇ ground’e ‘ਤੇ 6:45 ਮਿਲਦੇ
ਜੱਟ ਕੱਲਾ ਰਹਿੰਦਾ ਜਿਵੇਂ ਬਾਦਸ਼ਾਹ, ਕੁੜੇ
ਨੀ ਅਸੀਂ ਗੋਲਿਆਂ ਦੇ ਟੋਲਿਆਂ ‘ਚ ਘੱਟ ਮਿਲ਼ਦੇ

ਆਪਾਂ, ਸੋਹਣੀਏ, ਪਿਆਰਾਂ ਕੋਲ਼ੋਂ ਰਹੀਦਾ ਦੂਰ ਆ
ਨੀ ਮੈਂ ਅੱਖ ਨਾ ਝਪਕਾਂ, ਚਾਹੇ ਲੱਕ ਤਾਂ ਲਚਕੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਦੱਸਿਆ ਮੈਂ, ਮੇਰੇ ਕੋਲ਼ੋਂ ਬਚਕੇ-ਬਚਕੇ

ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ ਨੀ?
ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚਕੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਕਿੱਨੀ ਵਾਰੀ ਦੱਸਿਆ ਮੈਂ ਬਚਕੇ-ਬਚਕੇ

ਤੈਨੂੰ ਦੱਸਿਆ ਮੈਂ, ਮੇਰੇ ਕੋਲ਼ੋਂ
(ਬਚਕੇ-ਬਚਕੇ), ਬਚਕੇ-ਬਚਕੇ
ਤੈਨੂੰ ਦੱਸਿਆ ਮੈਂ, ਮੇਰੇ ਕੋਲ਼ੋਂ
(ਬਚਕੇ-ਬਚਕੇ), ਬਚਕੇ-ਬਚਕੇ

It don’t get no easier, love, love
But I swear that I still love you
I’m all in, I’m not letting you go
Feel the way, but it’s taking it slow
I don’t wanna wait (no, oh-oh-oh)

Like don’t you ever go
I’m all in and you know
When I’m with you, boy
Time stops, ooh-ooh-ooh…
Time stops, ooh-ooh-ooh…

Song Credits

Singer(s):
Karan Aujla
Album:
Making Memories
Lyricist(s):
Karan Aujla
Composer(s):
Karan Aujla
Music:
Ikky
Genre(s):
Music Label:
Rehaan Records
Featuring:
Karan Aujla & Yarah
Released On:
August 18, 2023

Get in Touch

12,038FansLike
13,982FollowersFollow
10,285FollowersFollow

Other Artists to Explore

Hina Nasrullah

Travis Scott

Em Beihold

Olivia Rodrigo

Hayd