
Chorni
Chorni Lyrics | Chorni Lyrics Sidhu Moose Wala | Chorni Sidhu Moose Wala Lyrics | Chorni Lyrics DIVINE | Chorni DIVINE Lyrics | Chorni Lyrics in Hindi | Chorni Lyrics in Punjabi
Chorni (चोरनी) is a Hindi and Punjabi Rap song by DIVINE, featuring Sidhu Moose Wala, from the album Gunehgar. The lyrics of the song are penned by DIVINE and Sidhu Moose Wala. DIVINE & Sidhu Moose Wala’s Chorni lyrics in Hindi and in English are provided below.
Listen to the complete track on Spotify
ਓ, tension’an ‘ਚ ਪਈਆਂ ਨੇ ਸਰਕਾਰਾਂ
ਖ਼ਬਰਾਂ ਨਾ’ ਭਰੀਆਂ ਨੇ ਅਖ਼ਬਾਰਾਂ
ਓ, ਟੈਂਪੂ-ਟੱਲਿਆਂ ਦੀ ਹੁਣ ਖ਼ੈਰ ਨਹੀਂ
Bombay ਦੀਆਂ ਸੜਕਾਂ ‘ਤੇ ੫੯੧੧
ਸੱਭ ਡਰਦੇ ਆਂ ਅੰਜਾਮ ਤੋਂ, ਬਸ ਅਸਲੇ ਸੁਬਹ-ਸ਼ਾਮ ਤੋਂ
ਹੋ, ਤੈਨੂੰ ਜਿਹੜੇ ਲਗਦਿਆਂ ਘੈਂਟ ਬਾਹਲ਼ੇ, ਮਿੱਠੀਏ
ਥਰ-ਥਰ ਕੰਬਦੇ ਆਂ ਮੇਰੇ ਨਾਮ ਤੋਂ
ਚੜ੍ਹਾਈ ਐ, ਅੱਗ ਲਾਈ ਐ
ਸਿੱਧੇ ਸ਼ਬਦਾਂ ‘ਚ ਪੁੱਛੇ ਤਾਂ ਤਬਾਹੀ ਐ
ਹੋ, ਤੇਰੀ ਗਲੀ ਯਾ ਮੁਹੱਲੇ ਦਾ ਭਾਈ ਨਹੀਂ
ਪੰਜਾਬ ਤੋਂ ਮੂਸੇ ਆਲ਼ਾ ਬਾਈ ਐ
ਪੁੱਠਾ ਪੈੜਾ ਐ, ਮਾੜਾ ਖਹਿੜਾ ਐ
ਓ, ਮਾਲਵੇ ਦਾ ਜੱਟ, ਜੱਟ ਵੈੜਾ ਐ
Bollywood ਦੀ comedy ਆਲ਼ਾ scene ਨਹੀਂ
ਗੋਲ਼ੀ ਮੱਥੇ ਵਿੱਚ ਮਾਰੇ ਬੜਾ ਭੈੜਾ ਐ
ਹੋ, jail ਪੇਕੇ ਐਂ, ਹੋ, ਬੜੇ ਵੇਖੇ ਐਂ
ਹੱਥ ਵੈਰੀਆਂ ਦੇ ਸਿਵਿਆਂ ‘ਤੇ ਸੇਕੇ ਐਂ
ਜੇ ਪੁੱਛਦੀ ਤੂੰ ਲੋਕਾਂ ਦਾ ਕਿਉਂ ਰੰਗ ਉੱਡ ਪਿਆ
Folding chair ਵਿੱਚ AK ਐ
Big line ਐ, gang sign ਐ
ਸਿਰ ਪਰਚੇ ਬਥੇਰੇ, ਮੁੰਡਾ fine ਐ
Oh, tension’an ‘ch payian ne sarkaran
Khabaran naa’ bhariyan ne akhbaran
Oh, tempu-talleyan di hun khair nahi
Bombay diyan sadkan ‘te 5911
Sab darde aan anjaam ton
Bas asle subah-shaam ton
Ho, tainu jehde lagdeyan ghaint baahle, mitthiye
Thar-thar kambde aan mere naam ton
Chadhayi ae, agg laayi ae
Siddhe shabdan ‘ch puchchey taan tabahi ae
Ho, teri gali ya muhalle da bhai nahi
Punjab ton Moose Aala baai ae
Puttha paida ae, maada khaida ae
Oh, Malwe da jatt, jatt vaidaa ae
Bollywood di comedy aala scene nahi
Goli matthey vich maare, bada bhaida ae
Ho, jail peke ae, ho, bade vekhe ae
Hath vairiyan de siveyan ‘te seke ae
Je puchdi tu lokan da kyun rang udd peya
Folding chair vich AK ae
Big line ae, gang sign ae
Sir parche bathere, munda fine ae
Chorni Song Details:
Album : | Chorni |
---|---|
Singer(s) : | Sidhu Moose Wala |
Lyricist(s) : | DIVINE, Sidhu Moose Wala |
Composers(s) : | DIVINE, Sidhu Moose Wala |
Genre(s) : | Hip-Hop/Rap |
Music Label : | DIVINE |
Starring : | Sidhu Moose Wala, DIVINE |