Tuesday, January 21, 2025

Dhadkan

Dhadkan Lyrics

Dhadkan is a captivating Punjabi Regional Indian masterpiece, brought to life by the artistic prowess of Mani Chopra. The lyrics of the song are penned by Sandeep Sarao, while its mesmerizing music is composed and produced by Paras Chopra. Dhadkan was released on October 19, 2022. The song has captivated many and is often searched for with the query “Dhadkan Lyrics”. Below, you’ll find the lyrics for Mani Chopra’s “Dhadkan”, offering a glimpse into the profound artistry behind the song.

Listen to the complete track on Amazon Music

Romanized Script
Native Script

Tu dhadkan ban gaya ae dil di
Tainu saahan vich paro lavaan
(Tainu saahan vich paro lavaan)
Har ik pal main zindagi da
Yaara, tere naal sanjo lavaan
(Yaara, tere naal sanjo lavaan)

Tu dhadkan ban gaya ae dil di
Tainu saahan vich paro lavaan
Har ik pal main zindagi da
Yaara, tere naal sanjo lavaan

Dil darda ae uttey
Jadon door hove mainu wakh karke (Haye)

Eh dil mera jo dhadke
Jinni vaari dhadke, tere layi dhadke
Har haal ‘te paa laina
Main tainu rabb ton duavan karke
Har haal ‘te paa laina

Udeek akhiyan nu rehndi ae
Rehndi ae tere raahan di
Mainu teri lod aa ainni
Jinni hundi ae saahan di

Udeek akhiyan nu rehndi ae
Rehndi ae tere raahan di
Mainu teri lod aa ainni
Jinni hundi ae saahan di

Tere bin nahi jee sakna main
Taithon wakh houn hun main mar ke (Haan)

Eh dil mera jo dhadke
Jinni vaari dhadke, tere layi dhadke
Har haal ‘te paa laina
Main tainu rabb ton duavan karke
Har haal ‘te paa laina
(Har haal ‘te paa laina)

Deep, tu bani raja mera
Te main teri raani ban jaavaan
Amar jo hoje duniya ‘te
Oh ishq kahani ban jaavaan

Deep, tu bani raja mera
Te main teri raani ban jaavaan
Amar jo hoje duniya ‘te
Oh ishq kahani ban jaavaan

Bada aukha tainu paaya main
Paaya duniya ton main lad ke, haaye

Eh dil mera jo dhadke
Jinni vaari dhadke, tere layi dhadke
Har haal ‘te paa laina
Main tainu rabb ton duavan karke
Har haal ‘te paa laina

ਤੂੰ ਧੜਕਨ ਬਣ ਗਿਆ ਐ ਦਿਲ ਦੀ
ਤੈਨੂੰ ਸਾਹਾਂ ਵਿੱਚ ਪਰੋ ਲਵਾਂ
(ਤੈਨੂੰ ਸਾਹਾਂ ਵਿੱਚ ਪਰੋ ਲਵਾਂ)
ਹਰ ਇੱਕ ਪਲ ਮੈਂ ਜ਼ਿੰਦਗੀ ਦਾ
ਯਾਰਾ, ਤੇਰੇ ਨਾਲ਼ ਸੰਜੋ ਲਵਾਂ
(ਯਾਰਾ, ਤੇਰੇ ਨਾਲ਼ ਸੰਜੋ ਲਵਾਂ)

ਤੂੰ ਧੜਕਨ ਬਣ ਗਿਆ ਐ ਦਿਲ ਦੀ
ਤੈਨੂੰ ਸਾਹਾਂ ਵਿੱਚ ਪਰੋ ਲਵਾਂ
ਹਰ ਇੱਕ ਪਲ ਮੈਂ ਜ਼ਿੰਦਗੀ ਦਾ
ਯਾਰਾ, ਤੇਰੇ ਨਾਲ਼ ਸੰਜੋ ਲਵਾਂ

ਦਿਲ ਡਰਦਾ ਐ ਉੱਤੇ
ਜਦੋਂ ਦੂਰ ਹੋਵੇ ਮੈਨੂੰ ਵੱਖ ਕਰਕੇ (ਹਾਏ)

ਇਹ ਦਿਲ ਮੇਰਾ ਜੋ ਧੜਕੇ
ਜਿੰਨੀ ਵਾਰੀ ਧੜਕੇ, ਤੇਰੇ ਲਈ ਧੜਕੇ
ਹਰ ਹਾਲ ‘ਤੇ ਪਾ ਲੈਣਾ
ਮੈਂ ਤੈਨੂੰ ਰੱਬ ਤੋਂ ਦੁਆਵਾਂ ਕਰਕੇ
ਹਰ ਹਾਲ ‘ਤੇ ਪਾ ਲੈਣਾ

ਉਡੀਕ ਅੱਖੀਆਂ ਨੂੰ ਰਹਿੰਦੀ ਐ
ਰਹਿੰਦੀ ਐ ਤੇਰੇ ਰਾਹਾਂ ਦੀ
ਮੈਨੂੰ ਤੇਰੀ ਲੋੜ ਆ ਐਨੀ
ਜਿੰਨੀ ਹੁੰਦੀ ਐ ਸਾਹਾਂ ਦੀ

ਉਡੀਕ ਅੱਖੀਆਂ ਨੂੰ ਰਹਿੰਦੀ ਐ
ਰਹਿੰਦੀ ਐ ਤੇਰੇ ਰਾਹਾਂ ਦੀ
ਮੈਨੂੰ ਤੇਰੀ ਲੋੜ ਆ ਐਨੀ
ਜਿੰਨੀ ਹੁੰਦੀ ਐ ਸਾਹਾਂ ਦੀ

ਤੇਰੇ ਬਿਨ ਨਹੀਂ ਜੀ ਸਕਣਾ ਮੈਂ
ਤੈਥੋਂ ਵੱਖ ਹੋਊਂ ਹੁਣ ਮੈਂ ਮਰ ਕੇ (ਹਾਂ)

ਇਹ ਦਿਲ ਮੇਰਾ ਜੋ ਧੜਕੇ
ਜਿੰਨੀ ਵਾਰੀ ਧੜਕੇ, ਤੇਰੇ ਲਈ ਧੜਕੇ
ਹਰ ਹਾਲ ‘ਤੇ ਪਾ ਲੈਣਾ
ਮੈਂ ਤੈਨੂੰ ਰੱਬ ਤੋਂ ਦੁਆਵਾਂ ਕਰਕੇ
ਹਰ ਹਾਲ ‘ਤੇ ਪਾ ਲੈਣਾ
(ਹਰ ਹਾਲ ‘ਤੇ ਪਾ ਲੈਣਾ)

Deep, ਤੂੰ ਬਣੀ ਰਾਜਾ ਮੇਰਾ
ਤੇ ਮੈਂ ਤੇਰੀ ਰਾਣੀ ਬਣ ਜਾਵਾਂ
ਅਮਰ ਜੋ ਹੋਜੇ ਦੁਨੀਆ ‘ਤੇ
ਉਹ ਇਸ਼ਕ ਕਹਾਣੀ ਬਣ ਜਾਵਾਂ

Deep, ਤੂੰ ਬਣੀ ਰਾਜਾ ਮੇਰਾ
ਤੇ ਮੈਂ ਤੇਰੀ ਰਾਣੀ ਬਣ ਜਾਵਾਂ
ਅਮਰ ਜੋ ਹੋਜੇ ਦੁਨੀਆ ‘ਤੇ
ਉਹ ਇਸ਼ਕ ਕਹਾਣੀ ਬਣ ਜਾਵਾਂ

ਬੜਾ ਔਖਾ ਤੈਨੂੰ ਪਾਇਆ ਮੈਂ
ਪਾਇਆ ਦੁਨੀਆ ਤੋਂ ਮੈਂ ਲੜ ਕੇ, ਹਾਏ

ਇਹ ਦਿਲ ਮੇਰਾ ਜੋ ਧੜਕੇ
ਜਿੰਨੀ ਵਾਰੀ ਧੜਕੇ, ਤੇਰੇ ਲਈ ਧੜਕੇ
ਹਰ ਹਾਲ ‘ਤੇ ਪਾ ਲੈਣਾ
ਮੈਂ ਤੈਨੂੰ ਰੱਬ ਤੋਂ ਦੁਆਵਾਂ ਕਰਕੇ
ਹਰ ਹਾਲ ‘ਤੇ ਪਾ ਲੈਣਾ

Song Credits

Singer(s):
Mani Chopra
Album:
Dhadkan - Single
Lyricist(s):
Sandeep Sarao
Composer(s):
Sandeep Sarao
Music:
Paras Chopra
Music Label:
Jass Records
Featuring:
Mani Chopra
Released On:
October 19, 2022

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Cardi B

Hayd

Ananya Chakraborty

Ella Mai

Anumita Nadesan