Monday, December 23, 2024

Feelinga

Feelinga Lyrics | Feelinga Lyrics in Punjabi | Feelinga Lyrics in English | Feelinga Lyrics Garry Sandhu

Feelinga is a Punjabi song by Garry Sandhu from the album Adhi Tape. The song is penned, composed, and sung by Garry Sandhu. Daddy Beats has produced the music of the song. Garry Sandhu’s Feelinga lyrics in Punjabi and in English are provided below.

Listen to the complete track on Spotify

Romanized Script
Native Script

Kiddan lako ke rakkhan feelinga main saaliyan?
Akkhiyan ton wait na hundi, milne nu kaahliyan
(Akkhiyan ton wait na hundi, milne nu kaahliyan)

Suit paavan badal-badal ke, seesa sawaal peya karda
Kidhar nu challey, sohne, Ray-Ban da karke parda?
Husan diyan laike fardaan na maaro dil vich karda

Khud ton main sangi jaavan, rang ohde rangi jaavan
Ishqe ‘ch mental hoke khang ohdi khangi jaavan
Kanna naal kheh ke jhumke maarde ne taaliyan

Shaguna de bannh laye gaani, mehndiyan vi la layiaan
Jhaggey na’ matching tere chunniyan ranga layiaan
Kiddan lako ke rakkhan feelinga main saaliyan?

Akkhiyan ton wait na hundi, milne nu kaahliyan
Happy jehi ho jaaniyan imagine main tainu karke
Seene naal la lai mainu, aaja jatta rugg bhar ke
Lai ja mainu baahon fad ke, doli vich sad ke, sad ke

Ban ja mere gal di gaani, de ja koi pyaar nishaani
Saambh ke rakh la mainu, jatta, main teri Mastaani
Tere naal vekhni aan Eidan te Diwaliyan

Lokan de chalde DJ, saade santaliyan
Sochenga tu vi, jatta, keehde naal la layiaan
Kiddan lako ke rakkhan feelinga main saaliyan?
Akkhiyan ton wait na hundi, milne nu kaahliyan

ਕਿੱਦਾਂ ਲਕੋ ਕੇ ਰੱਖਾਂ feelinga ਮੈਂ ਸਾਲ਼ੀਆਂ?
ਅੱਖੀਆਂ ਤੋਂ wait ਨਾ ਹੁੰਦੀ, ਮਿਲ਼ਣੇ ਨੂੰ ਕਾਹਲ਼ੀਆਂ
(ਅੱਖੀਆਂ ਤੋਂ wait ਨਾ ਹੁੰਦੀ, ਮਿਲ਼ਣੇ ਨੂੰ ਕਾਹਲ਼ੀਆਂ)

ਸੂਟ ਪਾਵਾਂ ਬਦਲ-ਬਦਲ ਕੇ, ਸੀਸਾ ਸਵਾਲ ਪਿਆ ਕਰਦਾ
ਕਿੱਧਰ ਨੂੰ ਚੱਲੇ, ਸੋਹਣੇ, Ray-Ban ਦਾ ਕਰਕੇ ਪਰਦਾ?
ਹੁਸਨ ਦੀਆਂ ਲੈਕੇ ਫ਼ਰਦਾਂ ਨਾ ਮਾਰੋ ਦਿਲ ਵਿੱਚ ਕਰਦਾ

ਖ਼ੁਦ ਤੋਂ ਮੈਂ ਸੰਗੀ ਜਾਵਾਂ, ਰੰਗ ਉਹਦੇ ਰੰਗੀ ਜਾਵਾਂ
ਇਸ਼ਕੇ ‘ਚ mental ਹੋਕੇ ਖੰਘ ਉਹਦੀ ਖੰਘੀ ਜਾਵਾਂ
ਕੰਨਾਂ ਨਾਲ਼ ਖਹਿ ਕੇ ਝੁਮਕੇ ਮਾਰਦੇ ਨੇ ਤਾਲੀਆਂ

ਸ਼ਗੁਨਾਂ ਦੇ ਬੰਨ੍ਹ ਲਏ ਗਾਨੀ, ਮਹਿੰਦੀਆਂ ਵੀ ਲਾ ਲਈਆਂ
ਝੱਗੇ ਨਾ’ matching ਤੇਰੇ ਚੁੰਨੀਆਂ ਰੰਗਾ ਲਈਆਂ
ਕਿੱਦਾਂ ਲਕੋ ਕੇ ਰੱਖਾਂ feelinga ਮੈਂ ਸਾਲ਼ੀਆਂ?
ਅੱਖੀਆਂ ਤੋਂ wait ਨਾ ਹੁੰਦੀ, ਮਿਲ਼ਣੇ ਨੂੰ ਕਾਹਲ਼ੀਆਂ

Happy ਜਿਹੀ ਹੋ ਜਾਨੀਆਂ imagine ਮੈਂ ਤੈਨੂੰ ਕਰਕੇ
ਸੀਨੇ ਨਾਲ਼ ਲਾ ਲੈ ਮੈਨੂੰ, ਆਜਾ ਜੱਟਾ ਰੁੱਗ ਭਰ ਕੇ
ਲੈ ਜਾ ਮੈਨੂੰ ਬਾਂਹੋਂ ਫ਼ੜ ਕੇ, ਡੋਲੀ ਵਿੱਚ ਸੜ ਕੇ, ਸੜ ਕੇ

ਬਣ ਜਾ ਮੇਰੇ ਗਲ਼ ਦੀ ਗਾਨੀ, ਦੇ ਜਾ ਕੋਈ ਪਿਆਰ ਨਿਸ਼ਾਨੀ
ਸਾਂਭ ਕੇ ਰੱਖ ਲਾ ਮੈਨੂੰ, ਜੱਟਾ, ਮੈਂ ਤੇਰੀ ਮਸਤਾਨੀ
ਤੇਰੇ ਨਾਲ਼ ਵੇਖਣੀ ਆਂ ਈਦਾਂ ਤੇ ਦੀਵਾਲ਼ੀਆਂ

ਲੋਕਾਂ ਦੇ ਚੱਲਦੇ DJ, ਸਾਡੇ ੪੭
ਸੋਚੇਂਗਾ ਤੂੰ ਵੀ, ਜੱਟਾ, ਕੀਹਦੇ ਨਾਲ਼ ਲਾ ਲਈਆਂ
ਕਿੱਦਾਂ ਲਕੋ ਕੇ ਰੱਖਾਂ feelinga ਮੈਂ ਸਾਲ਼ੀਆਂ?
ਅੱਖੀਆਂ ਤੋਂ wait ਨਾ ਹੁੰਦੀ, ਮਿਲ਼ਣੇ ਨੂੰ ਕਾਹਲ਼ੀਆਂ

Song Credits

Lyricist(s):
Garry Sandhu
Composer(s):
Garry Sandhu
Music:
Daddy Beats
Music Label:
Fresh Media Records
Featuring:
Garry Sandhu, Romea Adler

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Neha Kakkar

Ariana Grande

Rosie Darling

Kanye West

Sidhu Moose Wala