Friday, October 4, 2024

Gall Khaas

Gall Khaas Lyrics | Gall Khaas Lyrics in Punjabi | Gall Khaas Lyrics in Punjabi Language | Gall Khaas Lyrics Zehr Vibe | Gall Khaas Lyrics in English

Gall Khaas (ਗੱਲ ਖ਼ਾਸ) is a Punjabi song by Zehr Vibe. The lyrics of the song are penned by Zehr Vibe, whereas Yeah Proof has produced the music of the song. Zehr Vibe’s Gall Khaas lyrics in Punjabi language and in English are provided below.

Listen to the complete track on Spotify

Romanized Script
Native Script

Yeah Proof

Ikk hi si jannat ni billo tera sheher
Ni tu othey vi pavate saade vair, nakhro
Manneya ke tera beeba husan bathera
Vibe jattan de puttan di vi aa zehr, nakhro

Munde billo vajde si sire de shikari
Tere pichchey chhad ditta timepass, sohniye

Koi taan tere ‘ch gall khaas, sohniye
Koi taan tere ‘ch gall khaas, sohniye
Karda pyaar, khul karaan izhaar
Baaki tere uttey chhadi saari aas, sohniye

Koi taan tere ‘ch gall khaas, sohniye
Koi taan tere ‘ch gall khaas, sohniye
Karda pyaar, khul karaan izhaar
Baaki tere uttey chhadi saari aas, sohniye

Ni main sire diyan naaran uttey jaadu kar laan
Sohniye, dina ‘ch asaan kaaabu kar laa
Tere pichchey jaagan saari raat, sohniye
Saunh rab di, tu end gall-baat, sohniye

Sheher diyan chhoriyan nu pichchey-pichchey laaya
Tu pehli jehdi pa gayi saanu maat, sohniye
Vekhiyan ne akkhan ni main duniya ‘te lakkhan
Teri akh jinni aai na koi raas, sohniye

Koi taan tere ‘ch gall khaas, sohniye
Koi taan tere ‘ch gall khaas, sohniye
Karda pyaar, khul karaan izhaar
Baaki tere uttey chhadi saari aas, sohniye

Suit bakkhiyan ton tang, rang goode-goode paave
Teri takkni ni jyon bhang, mera sir jeha ghumave
Sachchi langhdi ae jitthon, kude, mehkan chhadi jaave
Oh, tu hai nahi aini bholi, jinni ban ke dikhave

Sikhar dupehre thand kaalje aan paave
Ni tu raat nu vadhaave taapmaan, sohniye
Teri ikk-ikk gall munda notice ‘ch rakhda
Tu bhora vi na kardi dhyaan, sohniye

Gabhru ton wrong na step tu chaka dayi
Saukhi rahengi rakaane, aape mandi je tu
Sune sheher vich tere vi main charche, rakaane
Aidi hai nahi shareef, jinni bandi ae tu

Koi taan tere ‘ch gall khaas, sohniye
Koi taan tere ‘ch gall khaas, sohniye
Karda pyaar, khul karaan izhaar
Baaki tere uttey chhadi saari aas, sohniye

Oh, jusse vekh saanhan jehe jattan de puttan de
Vairi weapon vi chakke taan khadauna ban jaaye
Ni main sone uttey kade vi nahi hath rakhda
Jehdi cheez utte hath rakhaan, sona ban jaaye

Hath fad beh ja Grewal da, rakane
Jatt aunda nahiyo aadtan ton baaz, sohniye
Maadi-moti gall taan bana lai jatt naaal
Gall wadh gayi taan rakh loonga raaz, sohniye

Koi taan tere ‘ch gall khaas, sohniye
Koi taan tere ‘ch gall khaas, sohniye
Karda pyaar, khul karaan izhaar
Baaki tere uttey chhadi saari aas, sohniye

Koi taan…
Yeah, Zehr Vibe
Koi taan tere ‘ch gall…
Koi taan tere ‘ch gall…

Yeah Proof

ਇੱਕ ਹੀ ਸੀ ਜੰਨਤ ਨੀ, ਬਿੱਲੋ, ਤੇਰਾ ਸ਼ਹਿਰ
ਨੀ ਤੂੰ ਓਥੇ ਵੀ ਪਵਾਤੇ ਸਾਡੇ ਵੈਰ, ਨਖ਼ਰੋ
ਮੰਨਿਆ ਕਿ ਤੇਰਾ, ਬੀਬਾ, ਹੁਸਨ ਕਮਾਲ
Vibe ਜੱਟਾਂ ਦੇ ਪੁੱਤਾਂ ਦੀ ਵੀ ਆ ਜਹਿਰ, ਨਖ਼ਰੋ

ਮੁੰਡੇ, ਬਿੱਲੋ, ਵੱਜਦੇ ਸੀ ਸਿਰੇ ਦੇ ਸ਼ਿਕਾਰੀ
ਤੇਰੇ ਪਿੱਛੇ ਛੱਡ ਦਿੱਤਾ timepass, ਸੋਹਣੀਏ

ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਕਰਦਾ ਪਿਆਰ, ਖੁੱਲ੍ਹ ਕਰਾਂ ਇਜ਼ਹਾਰ
ਬਾਕੀ ਤੇਰੇ ਉੱਤੇ ਛੱਡੀ ਸਾਰੀ ਆਸ, ਸੋਹਣੀਏ

ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਜਿਨ੍ਹਾਂ ਹੱਥਾਂ ਵਿੱਚ, ਬਿੱਲੋ, ਖੇਡੇ ਹਥਿਆਰ
ਨੀ ਤੂੰ ਉਹਨਾਂ ‘ਚ ਫੜਾ ਦਿੱਤੇ ਗੁਲਾਬ, ਸੋਹਣੀਏ

ਨੀ ਮੈਂ ਸਿਰੇ ਦੀਆਂ ਨਾਰਾਂ ਉੱਤੇ ਜਾਦੂ ਕਰ ਲਾਂ
ਸੋਹਣੀਏ, ਦਿਨਾਂ ‘ਚ ਅਸਾਂ ਕਾਬੂ ਕਰ ਲਾ
ਤੇਰੇ ਪਿੱਛੇ ਜਾਗਾਂ ਸਾਰੀ ਰਾਤ, ਸੋਹਣੀਏ
ਸੌਂਹ ਰੱਬ ਦੀ, ਤੂੰ end ਗੱਲ-ਬਾਤ, ਸੋਹਣੀਏ

ਸ਼ਹਿਰ ਦੀਆਂ ਛੋਰੀਆਂ ਨੂੰ ਪਿੱਛੇ-ਪਿੱਛੇ ਲਾਇਆ
ਤੂੰ ਪਹਿਲੀ ਜਿਹੜੀ ਪਾ ਗਈ ਸਾਨੂੰ ਮਾਤ, ਸੋਹਣੀਏ
ਵੇਖੀਆਂ ਨੇ ਅੱਖਾਂ ਨੀ ਮੈਂ ਦੁਨੀਆ ‘ਤੇ ਲੱਖਾਂ
ਤੇਰੀ ਅੱਖ ਜਿੰਨੀ ਆਈ ਨਾ ਕੋਈ ਰਾਸ, ਸੋਹਣੀਏ

ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਕਰਦਾ ਪਿਆਰ, ਖੁੱਲ੍ਹ ਕਰਾਂ ਇਜ਼ਹਾਰ
ਬਾਕੀ ਤੇਰੇ ਉੱਤੇ ਛੱਡੀ ਸਾਰੀ ਆਸ, ਸੋਹਣੀਏ

ਸੂਟ ਬਖੀਆਂ ਤੋਂ ਤੰਗ, ਰੰਗ ਗੂੜ੍ਹੇ-ਗੂੜ੍ਹੇ ਪਾਵੇ
ਤੇਰੀ ਤੱਕਣੀ ਨੀ ਜਿਉਂ ਭੰਗ, ਮੇਰਾ ਸਿਰ ਜਿਹਾ ਘੁੰਮਾਵੇ
ਸੱਚੀ ਲੰਘਦੀ ਐ ਜਿੱਥੋਂ, ਕੁੜੇ, ਮਹਿਕਾਂ ਛੱਡੀ ਜਾਵੇ
ਓ, ਤੂੰ ਹੈ ਨਹੀਂ ਐਨੀ ਭੋਲ਼ੀ, ਜਿੰਨੀ ਬਣ ਕੇ ਦਿਖਾਵੇ

ਸਿਖਰ ਦੁਪਹਿਰੇ ਠੰਡ ਕਾਲ਼ਜੇ ਆਂ ਪਾਵੇ
ਨੀ ਤੂੰ ਰਾਤ ਨੂੰ ਵਧਾਵੇ ਤਾਪਮਾਨ, ਸੋਹਣੀਏ
ਤੇਰੀ ਇੱਕ-ਇੱਕ ਗੱਲ ਮੁੰਡਾ notice ‘ਚ ਰੱਖਦਾ
ਤੂੰ ਭੋਰਾ ਵੀ ਨਾ ਕਰਦੀ ਧਿਆਨ, ਸੋਹਣੀਏ

ਗੱਭਰੂ ਤੋਂ wrong ਨਾ step ਤੂੰ ਚਕਾ ਦਈਂ
ਸੌਖੀ ਰਹੇਂਗੀ ਰਕਾਨੇ, ਆਪੇ ਮੰਨਦੀ ਜੇ ਤੂੰ
ਸੁਣੇ ਸ਼ਹਿਰ ਵਿੱਚ ਤੇਰੇ ਵੀ ਮੈਂ ਚਰਚੇ, ਰਕਾਨੇ
ਐਡੀ ਹੈ ਨਹੀਂ ਸ਼ਰੀਫ਼, ਜਿੰਨੀ ਬਣਦੀ ਐ ਤੂੰ

ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਕਰਦਾ ਪਿਆਰ, ਖੁੱਲ੍ਹ ਕਰਾਂ ਇਜ਼ਹਾਰ
ਬਾਕੀ ਤੇਰੇ ਉੱਤੇ ਛੱਡੀ ਸਾਰੀ ਆਸ, ਸੋਹਣੀਏ

ਓ, ਜੁੱਸੇ ਵੇਖ ਸਾਨ੍ਹਾਂ ਜਿਹੇ ਜੱਟਾਂ ਦੇ ਪੁੱਤਾਂ ਦੇ
ਵੈਰੀ weapon ਵੀ ਚੱਕੇ ਤਾਂ ਖਡੌਣਾ ਬਣ ਜਾਏ
ਨੀ ਮੈਂ ਸੋਨੇ ਉੱਤੇ ਕਦੇ ਵੀ ਨਹੀਂ ਹੱਥ ਰੱਖਦਾ
ਜਿਹੜੀ ਚੀਜ਼ ਉੱਤੇ ਹੱਥ ਰੱਖਾਂ, ਸੋਨਾ ਬਣ ਜਾਏ

ਹੱਥ ਫ਼ੜ ਬਹਿ ਜਾ Grewal ਦਾ, ਰਕਾਨੇ
ਜੱਟ ਆਉਂਦਾ ਨਹੀਓਂ ਆਦਤਾਂ ਤੋਂ ਬਾਜ਼, ਸੋਹਣੀਏ
ਮਾੜੀ-ਮੋਟੀ ਗੱਲ ਤਾਂ ਬਣਾ ਲੈ ਜੱਟ ਨਾਲ਼
ਗੱਲ ਵੱਧ ਗਈ ਤਾਂ ਰੱਖ ਲੂੰਗਾ ਰਾਜ਼, ਸੋਹਣੀਏ

ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਕੋਈ ਤਾਂ ਤੇਰੇ ‘ਚ ਗੱਲ ਖ਼ਾਸ, ਸੋਹਣੀਏ
ਕਰਦਾ ਪਿਆਰ, ਖੁੱਲ੍ਹ ਕਰਾਂ ਇਜ਼ਹਾਰ
ਬਾਕੀ ਤੇਰੇ ਉੱਤੇ ਛੱਡੀ ਸਾਰੀ ਆਸ, ਸੋਹਣੀਏ

ਕੋਈ ਤਾਂ…
Yeah, Zehr Vibe
ਕੋਈ ਤਾਂ ਤੇਰੇ ‘ਚ ਗੱਲ…
ਕੋਈ ਤਾਂ ਤੇਰੇ ‘ਚ ਗੱਲ…

Song Credits

Lyricist(s):
Zehr Vibe
Composer(s):
Zehr Vibe
Music:
Yeah Proof
Music Label:
Jatt Life Studios
Featuring:
Zehr Vibe

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Sabrina Claudio

Maluma

Kanye West

Beyoncé

Hayd