Gulaab Lyrics

Gulaab is a captivating Punjabi Pop masterpiece, brought to life by the artistic prowess of Arjun Sahota. The lyrics of the song are penned by Jassa Ghuddewala, while the production credits go to Hy G. Gulaab was released as a part of the album GEN Z TAPE – EP on January 15, 2025. “Gulaab Lyrics” has stayed with many, making it a song people naturally come back to again and again. Below, you’ll find the lyrics for Arjun Sahota’s “Gulaab”, offering a glimpse into the profound artistry behind the song.

Listen to the complete track on Amazon Music

Romanized Script
Native Script

Gulaab jehiye, bhej na gulaab munde nu
Ꭺashiqi da hai nahi koi hisaab munde nu
Ꮶore kaagaj jehe ‘te paa laan pyaar de akhar
Navaan es maamle ‘ch baahla gabhru

(Τu dil di vi chitti, chitte pairaan waaliye)
(Τere gitte aale dhaage ton vi…)

Τu dil di vi chitti, chitte pairaan waaliye
Τere gitte aale dhaage ton vi kaala gabhru
Τu dil di vi chitti, chitte pairaan waaliye
Τere gitte aale dhaage ton vi kaala gabhru

Τu vi changi lagdi ae mere dil nu
Darda halaaton izhaar na karaan
Ꮇele aale chhalleyan nu gold maare
Ꮶhuda di qasam, taanhi pyaar na karaan

Τeri deed mangdi ae akkhan meriyan
Ꭺkkhan nu vi laayi jaandae taala gabhru

Τu dil di vi chitti, chitte pairaan waaliye
Τere gitte aale dhaage ton vi kaala gabhru
Τu dil di vi chitti, chitte pairaan waaliye
Τere gitte aale dhaage ton vi kaala gabhru

Τere-mere pyaar ‘te kitaab likhunga
ᕼongiyan gallan jadon gall banju
Τere vallon pyaar tera iktarfa
Dil kehnda ajj nahi taan kal banju

Duniya di reet kolon dar lagdae
Ꮶhaabaan vich aake gale laa lai gabhru

Τu dil di vi chitti, chitte pairaan waaliye
Τere gitte aale dhaage ton vi kaala gabhru
Τu dil di vi chitti, chitte pairaan waaliye
Τere gitte aale dhaage ton vi kaala gabhru

Ꮶaiyan mainu chann ‘te grehen aakhna
Τe kaiyan mera ‘dauna aa mazaak ni
Ꮶann padhwa ke kite Ranjha na banadi
Jassa Ghuddewala kal da jawaak nahi

Τere naal jadon da milaya akkhan nu
June ‘ch vi manni jaandae paala gabhru

Τu dil di vi chitti, chitte pairaan waaliye
Τere gitte aale dhaage ton vi kaala gabhru
Τu dil di vi chitti, chitte pairaan waaliye
Τere gitte aale dhaage ton vi kaala gabhru

ਗੁਲਾਬ ਜਿਹੀਏ, ਭੇਜ ਨਾ ਗੁਲਾਬ ਮੁੰਡੇ ਨੂੰ
ਆਸ਼ਿਕੀ ਦਾ ਹੈ ਨਹੀਂ ਕੋਈ ਹਿਸਾਬ ਮੁੰਡੇ ਨੂੰ
ਕੋਰੇ ਕਾਗਜ ਜਿਹੇ ‘ਤੇ ਪਾ ਲਾਂ ਪਿਆਰ ਦੇ ਅੱਖਰ
ਨਵਾਂ ਇਸ ਮਾਮਲੇ ‘ਚ ਬਾਹਲ਼ਾ ਗਭਰੂ

(ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲ਼ੀਏ)
(ਤੇਰੇ ਗਿੱਟੇ ਆਲ਼ੇ ਧਾਗੇ ਤੋਂ ਵੀ…)

ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲ਼ੀਏ
ਤੇਰੇ ਗਿੱਟੇ ਆਲ਼ੇ ਧਾਗੇ ਤੋਂ ਵੀ ਕਾਲ਼ਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲ਼ੀਏ
ਤੇਰੇ ਗਿੱਟੇ ਆਲ਼ੇ ਧਾਗੇ ਤੋਂ ਵੀ ਕਾਲ਼ਾ ਗੱਭਰੂ

ਤੂੰ ਵੀ ਚੰਗੀ ਲ਼ਗਦੀ ਐ ਮੇਰੇ ਦਿਲ ਨੂੰ
ਡਰਦਾ ਹਾਲਾਤੋਂ ਇਜ਼ਹਾਰ ਨਾ ਕਰਾਂ
ਮੇਲੇ ਆਲ਼ੇ ਛੱਲਿਆਂ ਨੂੰ ਗੋਲਡ ਮਾਰੇ
ਖ਼ੁਦਾ ਦੀ ਕਸਮ, ਤਾਂਹੀ ਪਿਆਰ ਨਾ ਕਰਾਂ

ਤੇਰੀ ਦੀਦ ਮੰਗਦੀ ਐ ਅੱਖਾਂ ਮੇਰੀਆਂ
ਅੱਖਾਂ ਨੂੰ ਵੀ ਲਾਈ ਜਾਂਦੈ ਟਾਲ਼ਾ ਗੱਭਰੂ

ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲ਼ੀਏ
ਤੇਰੇ ਗਿੱਟੇ ਆਲ਼ੇ ਧਾਗੇ ਤੋਂ ਵੀ ਕਾਲ਼ਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲ਼ੀਏ
ਤੇਰੇ ਗਿੱਟੇ ਆਲ਼ੇ ਧਾਗੇ ਤੋਂ ਵੀ ਕਾਲ਼ਾ ਗੱਭਰੂ

ਤੇਰੇ-ਮੇਰੇ ਪਿਆਰ ‘ਤੇ ਕਿਤਾਬ ਲਿਖੂੰਗਾ
ਹੋਣਗੀਆਂ ਗੱਲਾਂ ਜਦੋਂ ਗੱਲ ਬਣਜੂ
ਤੇਰੇ ਵੱਲੋਂ ਪਿਆਰ ਤੇਰਾ ਇੱਕਤਫ਼ਾ
ਦਿਲ ਕਹਿੰਦਾ ਅੱਜ ਨਹੀਂ ਤਾਂ ਕੱਲ੍ਹ ਬਣਜੂ

ਦੁਨੀਆ ਦੀ ਰੀਤ ਕੋਲ਼ੋਂ ਡਰ ਲਗਦੈ
ਖ਼ਾਬਾਂ ਵਿੱਚ ਆਕੇ ਗਲ਼ੇ ਲਾ ਲੈ ਗੱਭਰੂ

ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲ਼ੀਏ
ਤੇਰੇ ਗਿੱਟੇ ਆਲ਼ੇ ਧਾਗੇ ਤੋਂ ਵੀ ਕਾਲ਼ਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲ਼ੀਏ
ਤੇਰੇ ਗਿੱਟੇ ਆਲ਼ੇ ਧਾਗੇ ਤੋਂ ਵੀ ਕਾਲ਼ਾ ਗੱਭਰੂ

ਕਈਆਂ ਮੈਨੂੰ ਚੰਨ ‘ਤੇ ਗ੍ਰਹਿਣ ਆਖਣਾ
ਤੇ ਕਈਆਂ ਮੇਰਾ ‘ਡਾਉਣਾ ਆ ਮਜ਼ਾਕ ਨੀ
ਕੰਨ ਪੜ੍ਹਵਾ ਕੇ ਕਿਤੇ ਰਾਂਝਾ ਨਾ ਬਣਾਦੀ
ਜੱਸਾ ਘੁੱਦੇਵਾਲ਼ਾ ਕੱਲ੍ਹ ਦਾ ਜਵਾਕ ਨਹੀਂ

ਤੇਰੇ ਨਾਲ਼ ਜਦੋਂ ਦਾ ਮਿਲ਼ਾਇਆ ਅੱਖਾਂ ਨੂੰ
ਜੂਨ ‘ਚ ਵੀ ਮੰਨੀ ਜਾਂਦੇ ਪਾਲ਼ਾ ਗੱਭਰੂ

ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲ਼ੀਏ
ਤੇਰੇ ਗਿੱਟੇ ਆਲ਼ੇ ਧਾਗੇ ਤੋਂ ਵੀ ਕਾਲ਼ਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲ਼ੀਏ
ਤੇਰੇ ਗਿੱਟੇ ਆਲ਼ੇ ਧਾਗੇ ਤੋਂ ਵੀ ਕਾਲ਼ਾ ਗੱਭਰੂ

Song Credits

Singer(s):
Arjun Sahota
Album:
GEN Z TAPE - EP
Lyricist(s):
Jassa Ghuddewala
Composer(s):
Hy G & Jassa Ghuddewala
Music:
Hy G
Genre(s):
Music Label:
Empire Records
Featuring:
Arjun Sahota
Released On:
January 15, 2025

You might also like

Get in Touch

12,038FansLike
13,982FollowersFollow
10,285FollowersFollow

Other Artists to Explore

Harnoor

Kanye West

Haley Joelle

Sidhu Moose Wala

Baker Grace