Monday, January 13, 2025

Heeriye

Heeriye Lyrics | Heeriye Lyrics in Punjabi | Heeriye Lyrics in English | Heeriye Lyrics Pratsofficial | Heeriye Lyrics Pratyush Dhiman | Heeriye Lyrics Ang-R

Heeriye (ਹੀਰੀਏ) is a Punjabi song by Pratsofficial and Ang-R. The song is written, composed, and penned by Pratyush Dhiman. Pratsofficial’s Heeriye lyrics in Punjabi and in English are provided below.

Listen to the complete track on Spotify

Romanized Script
Native Script

Ladeya na kar channa naal mere
Mere kol tu aaja (kol tu aaja)
Kareya tu kar gallan pyaar diyan
Mainu supne vikha ja (supne vikha ja)

Ladeya na kar channa naal mere
Mere kol tu aaja (kol tu aaja)
Kareya tu kar gallan pyaar diyan
Mainu supne vikha ja (supne vikha ja)

Mitthi-mitthi gallan na sunaya kar ve
Pyaar mainu sachcha tu jataya kar
Sohneya, ve dass de je naal nahi rehna
Aivein jhoothe laareyan na laaya kar

Heeriye, ve akhiyan taan mila le tu
Heeriye, akhiyaan ne kuch kehna ae, maahiya
Heeriye, ve yaari ‘ch ladeya na kar
Heeriye, main tera hi rehna ae, maahiya

Heeriye

Ayy, Aankhein may-khana teri, ghoont maine pee liye
Tohfe hain dar, tu jo de, hans ke hain seh liye
Meri tu heeriye, farmaan rab se keh diye
Yeh noor hai havalaat, yahan barson se rooh yeh kaidi hai

Rishta yeh janmon ka, mehez hafton ka nahi
Rakt ye zakhmon ka kar de laal syaahi
Bas mein jab tere main, kasmon-rasmon mein kya hai
Meri tarah brush tera kashton ke sadmon se bana hai

Toh chal saath banate tasveer ek
Jismein ho tu aur main kareeb
Deevangi ka ilaaj namkeen pe
Tujhe paa ke atki hai naseeb pe

Maine daal di gehrayi jab jazbaton mein
Darne lagi oonchai se, yeh duniya hai giri hui
Uthate sab bas faayde
Toh leke chaloon door aa tujhe pare tanhai ke
Khul jaayein aankhein yeh jin sapnon mein tu na dikhai de

Jehde-jehde munde tainu takde nahi rajde
Saareyan na’ karna hisab ve main
Jehde-jehde yaar gallan karde nahi thakde
Kardene barbaad ve main

Jehde-jehde munde tainu takde nahi rajde
Saareyan na’ karna hisab ve main
Jehde-jehde yaar gallan karde nahi thakde
Kardene barbaad ve main

Mitthi-mitthi gallan na sunaya kar ve
Pyaar mainu sachcha tu jataya kar
Sohneya, ve dass de je naal nahi rehna
Aivein jhoothe laareyan na laaya kar

Heeriye, ve akhiyan taan mila le tu
Heeriye, akhiyaan ne kuch kehna ae, maahiya
Heeriye, ve yaari ‘ch ladeya na kar
Heeriye, main tera hi rehna ae, maahiya

Heeriye, ve akhiyan taan mila le tu
Heeriye, akhiyaan ne kuch kehna ae, maahiya
Heeriye, ve yaari ‘ch ladeya na kar
Heeriye, main tera hi rehna ae, maahiya

ਲੜਿਆ ਨਾ ਕਰ ਚੰਨਾ ਨਾਲ਼ ਮੇਰੇ
ਮੇਰੇ ਕੋਲ਼ ਤੂੰ ਆਜਾ (ਕੋਲ਼ ਤੂੰ ਆਜਾ)
ਕਰਿਆ ਤੂੰ ਕਰ ਗੱਲਾਂ ਪਿਆਰ ਦੀਆਂ
ਮੈਨੂੰ ਸੁਪਣੇ ਵਿਖਾ ਜਾ (ਸੁਪਣੇ ਵਿਖਾ ਜਾ)

ਲੜਿਆ ਨਾ ਕਰ ਚੰਨਾ ਨਾਲ਼ ਮੇਰੇ
ਮੇਰੇ ਕੋਲ਼ ਤੂੰ ਆਜਾ (ਕੋਲ਼ ਤੂੰ ਆਜਾ)
ਕਰਿਆ ਤੂੰ ਕਰ ਗੱਲਾਂ ਪਿਆਰ ਦੀਆਂ
ਮੈਨੂੰ ਸੁਪਣੇ ਵਿਖਾ ਜਾ (ਸੁਪਣੇ ਵਿਖਾ ਜਾ)

ਮਿੱਠੀ-ਮਿੱਠੀ ਗੱਲਾਂ ਨਾ ਸੁਣਾਇਆ ਕਰ ਵੇ
ਪਿਆਰ ਮੈਨੂੰ ਸੱਚਾ ਤੂੰ ਜਤਾਇਆ ਕਰ
ਸੋਹਣਿਆ, ਵੇ ਦੱਸ ਦੇ ਜੇ ਨਾਲ਼ ਨਹੀਂ ਰਹਿਣਾ
ਐਵੇਂ ਝੂਠੇ ਲਾਰਿਆਂ ਨਾ ਲਾਇਆ ਕਰ

ਹੀਰੀਏ, ਵੇ ਅੱਖੀਆਂ ਤਾਂ ਮਿਲਾ ਲੈ ਤੂੰ
ਹੀਰੀਏ, ਅੱਖੀਆਂ ਨੇ ਕੁਛ ਕਹਿਣਾ ਐ, ਮਾਹੀਆ
ਹੀਰੀਏ, ਵੇ ਯਾਰੀ ‘ਚ ਲੜਿਆ ਨਾ ਕਰ
ਹੀਰਿਏ, ਮੈਂ ਤੇਰਾ ਹੀ ਰਹਿਣਾ ਐ, ਮਾਹੀਆ

हीरिए

Ayy, आँखें मय-ख़ाना तेरी, घूँट मैंने पी लिए
तोहफ़े हैं दर्द, तू जो दे, हँस के हैं सह लिए
मेरी तू हीरीए, फ़रमान रब से कह दिए
ये नूर है हवालात, यहाँ बरसों से रूह ये क़ैदी है

रिश्ता ये जन्मों का, महज़ हफ़्तों का नहीं
रक्त ये ज़ख्मों का कर दे लाल सियाही
बस में जब तेरे मैं, क़स्मों-रस्मों में क्या है
मेरी तरह brush तेरा कष्टों के सदमों से बना है

तो चल साथ बनाते तस्वीर एक
जिसमें हो तू और मैं क़रीब
दीवानगी का इलाज नमकीन पे
तुझे पा के अटकी है नसीब पे

मैंने डाल दी गहराई जब जज़्बातों में
डरने लगी ऊँचाई से, ये दुनिया है गिरी हुई
उठाते सब बस फ़ायदे
तो लेके चलूँ दूर आ तुझे परे तन्हाई के
खुल जाएँ आँखें ये जिन सपनों में तू ना दिखाई दे

ਜਿਹੜੇ-ਜਿਹੜੇ ਮੁੰਡੇ ਤੈਨੂੰ ਤੱਕਦੇ ਨਹੀਂ ਰੱਜਦੇ
ਸਾਰਿਆਂ ਨਾ’ ਕਰਨਾ ਹਿਸਾਬ ਵੇ ਮੈਂ
ਜਿਹੜੇ-ਜਿਹੜੇ ਯਾਰ ਗੱਲਾਂ ਕਰਦੇ ਨਹੀਂ ਹਟਦੇ
ਕਰਦੇਣੇ ਬਰਬਾਦ ਵੇ ਮੈਂ

ਜਿਹੜੇ-ਜਿਹੜੇ ਮੁੰਡੇ ਤੈਨੂੰ ਤੱਕਦੇ ਨਹੀਂ ਰੱਜਦੇ
ਸਾਰਿਆਂ ਨਾ’ ਕਰਨਾ ਹਿਸਾਬ ਵੇ ਮੈਂ
ਜਿਹੜੇ-ਜਿਹੜੇ ਯਾਰ ਗੱਲਾਂ ਕਰਦੇ ਨਹੀਂ ਹਟਦੇ
ਕਰਦੇਣੇ ਬਰਬਾਦ ਵੇ ਮੈਂ

ਮਿੱਠੀ-ਮਿੱਠੀ ਗੱਲਾਂ ਨਾ ਸੁਣਾਇਆ ਕਰ ਵੇ
ਪਿਆਰ ਮੈਨੂੰ ਸੱਚਾ ਤੂੰ ਜਤਾਇਆ ਕਰ
ਸੋਹਣਿਆ, ਵੇ ਦੱਸ ਦੇ ਜੇ ਨਾਲ਼ ਨਹੀਂ ਰਹਿਣਾ
ਐਵੇਂ ਝੂਠੇ ਲਾਰਿਆਂ ਨਾ ਲਾਇਆ ਕਰ

ਹੀਰੀਏ, ਵੇ ਅੱਖੀਆਂ ਤਾਂ ਮਿਲਾ ਲੈ ਤੂੰ
ਹੀਰੀਏ, ਅੱਖੀਆਂ ਨੇ ਕੁਛ ਕਹਿਣਾ ਐ, ਮਾਹੀਆ
ਹੀਰੀਏ, ਵੇ ਯਾਰੀ ‘ਚ ਲੜਿਆ ਨਾ ਕਰ
ਹੀਰਿਏ, ਮੈਂ ਤੇਰਾ ਹੀ ਰਹਿਣਾ ਐ, ਮਾਹੀਆ

ਹੀਰੀਏ, ਵੇ ਅੱਖੀਆਂ ਤਾਂ ਮਿਲਾ ਲੈ ਤੂੰ
ਹੀਰੀਏ, ਅੱਖੀਆਂ ਨੇ ਕੁਛ ਕਹਿਣਾ ਐ, ਮਾਹੀਆ
ਹੀਰੀਏ, ਵੇ ਯਾਰੀ ‘ਚ ਲੜਿਆ ਨਾ ਕਰ
ਹੀਰਿਏ, ਮੈਂ ਤੇਰਾ ਹੀ ਰਹਿਣਾ ਐ, ਮਾਹੀਆ

Song Credits

Lyricist(s):
Pratyush Dhiman, Ang-R
Composer(s):
Pratyush Dhiman
Music:
Pratyush Dhiman
Music Label:
PRATSOFFICIAL
Featuring:
Pratsofficial

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Maluma

Arijit Singh

Neoni

Parul Mishra

Payal Dev