In Love

In Love Lyrics

In Love is a captivating Punjabi Regional Indian masterpiece, brought to life by the artistic prowess of Nirvair Pannu. The lyrics of the song are penned by Nirvair Pannu, while the production credits go to Jassi X. In Love was released as a part of the album PRIME on March 10, 2025. “In Love Lyrics” has stayed with many, making it a song people naturally come back to again and again. Below, you’ll find the lyrics for Nirvair Pannu’s “In Love”, offering a glimpse into the profound artistry behind the song.

Listen to the complete track on Amazon Music

Romanized Script
Native Script

Ishq vich jaan gawa layi ae
Te kujh vi nahi bacha sakeya
Tu de safaraan ‘te jaande nu
Sachchi main nahi bula sakeya

Sheeshe ‘chon chehra puchhda ae
Khaure kitthon dil dukhda ae
Meri khushiyan ‘te koi vi nahi
Kise di akh, haaye, roi vi nahi
Main dard nu nahi luka sakeya

Ishq vich jaan gawa layi ae
Te kujh vi nahi bacha sakeya

Gamaan vich bheej ke khatteya jo
Ohda kujh byaan nahi de sakda
Jisam nu vadh lao, tuk lao, oye
Vichchon insaan nahi de sakda

Ohde naal yaadan judiyaan ne
Jadon vi akh band kar vehna
Unjh te hun dar vi nahi lagda
Par sachchi main dar-dar vehna

Likhe kujh geet jo sajna layi
Beh ke nahi kol suna sakeya

Ishq vich jaan gawa layi ae
Te kujh vi nahi bacha sakeya
Tooh de safaraan ‘te jaande nu
Sachchi main nahi bula sakeya

Dilon kamzor jeha ho gaya aan
Main injh te nahi, jo ho gaya aan
Ki qismat te ki leekan nu
Tukaan haase, shareekaan nu

Hun te bas saahvaan hi bachiyan ne
Oh taan langh gaye hazareyan nu
Chhallaan apne vall khichhdiyan ne
Main bas dekhaan kinareyan nu

Dasso ki-ki main nahi keeta
Fir te mera jee vi nahi keeta
Chaa vi maare, dukh vi jaareya
Jo hona nahi, oh vi kareya

Ohna layi apne ton vadh ke
Nahi kujh Nirvair leya sakeya

Ishq vich jaan gawa layi ae
Te kujh vi nahi bacha sakeya
Tooh de safaraan ‘te jaande nu
Sachchi main nahi bula sakeya

ਇਸ਼ਕ ਵਿੱਚ ਜਾਨ ਗੰਵਾ ਲਈ ਐ
ਤੇ ਕੁਝ ਵੀ ਨਹੀਂ ਬਚਾ ਸਕਿਆ
ਰੂਹ ਦੇ ਸਫ਼ਰਾਂ ‘ਤੇ ਜਾਂਦੇ ਨੂੰ
ਸੱਚੀ ਮੈਂ ਨਹੀਂ ਬੁਲਾ ਸਕਿਆ

ਸ਼ੀਸ਼ੇ ‘ਚੋਂ ਚਿਹਰਾ ਪੁੱਛਦਾ ਐ
ਖੌਰੇ ਕਿੱਥੋਂ ਦਿਲ ਦੁਖਦਾ ਐ
ਮੇਰੀ ਖੁਸ਼ੀਆਂ ‘ਤੇ ਕੋਈ ਵੀ ਨਹੀਂ
ਕਿਸੇ ਦੀ ਅੱਖ, ਹਾਏ, ਰੋਈ ਵੀ ਨਹੀਂ
ਮੈਂ ਦਰਦ ਨੂੰ ਨਹੀਂ ਲੁਕਾ ਸਕਿਆ

ਇਸ਼ਕ ਵਿੱਚ ਜਾਨ ਗੰਵਾ ਲਈ ਐ
ਤੇ ਕੁਝ ਵੀ ਨਹੀਂ ਬਚਾ ਸਕਿਆ

ਗ਼ਮਾਂ ਵਿੱਚ ਭਿੱਜ ਕੇ ਖੱਟਿਆ ਜੋ
ਓਹਦਾ ਕੁਝ ਬਿਆਨ ਨਹੀਂ ਦੇ ਸਕਦਾ
ਜਿਸਮ ਨੂੰ ਵੱਢ ਲਓ, ਟੁੱਕ ਲਓ, ਓਏ
ਵਿੱਚੋਂ ਇਨਸਾਨ ਨਹੀਂ ਦੇ ਸਕਦਾ

ਓਹਦੇ ਨਾਲ ਯਾਦਾਂ ਜੁੜੀਆਂ ਨੇ
ਜਦੋਂ ਵੀ ਅੱਖ ਬੰਦ ਕਰ ਵੇਹਨਾ
ਉਂਝ ਤਾਂ ਹੁਣ ਡਰ ਵੀ ਨਹੀਂ ਲਗਦਾ
ਪਰ ਸੱਚੀ ਮੈਂ ਡਰ-ਡਰ ਵੇਹਨਾ

ਲਿਖੇ ਕੁਝ ਗੀਤ ਜੋ ਸੱਜਣਾ ਲਈ
ਬੈਠ ਕੇ ਨਹੀਂ ਕੋਲ ਸੁਣਾ ਸਕਿਆ

ਇਸ਼ਕ ਵਿੱਚ ਜਾਨ ਗੰਵਾ ਲਈ ਐ
ਤੇ ਕੁਝ ਵੀ ਨਹੀਂ ਬਚਾ ਸਕਿਆ
ਰੂਹ ਦੇ ਸਫ਼ਰਾਂ ‘ਤੇ ਜਾਂਦੇ ਨੂੰ
ਸੱਚੀ ਮੈਂ ਨਹੀਂ ਬੁਲਾ ਸਕਿਆ

ਦਿਲੋਂ ਕਮਜ਼ੋਰ ਜਿਹਾ ਹੋ ਗਿਆ ਆਂ
ਮੈਂ ਇੰਜ ਤਾਂ ਨਹੀਂ, ਜੋ ਹੋ ਗਿਆ ਆਂ
ਕੀ ਕਿਸਮਤ ਤੇ ਕੀ ਲੀਕਾਂ ਨੂੰ
ਰੋਕਾਂ ਹਾਸੇ, ਸ਼ਰੀਕਾਂ ਨੂੰ

ਹੁਣ ਤਾਂ ਬਸ ਸਾਹਵਾਂ ਹੀ ਬਚੀਆਂ ਨੇ
ਓਹ ਤਾਂ ਲੰਘ ਗਏ ਹਜ਼ਾਰਿਆਂ ਨੂੰ
ਛੱਲਾਂ ਆਪਣੇ ਵੱਲ ਖਿੱਚਦੀਆਂ ਨੇ
ਮੈਂ ਬਸ ਦੇਖਾਂ ਕਿਨਾਰਿਆਂ ਨੂੰ

ਦੱਸੋ ਕੀ-ਕੀ ਮੈਂ ਨਹੀਂ ਕੀਤਾ
ਫਿਰ ਤਾਂ ਮੇਰਾ ਜੀਅ ਵੀ ਨਹੀਂ ਕੀਤਾ
ਚਾਹ ਵੀ ਮਾਰੇ, ਦੁਖ ਵੀ ਜਰਿਆ
ਜੋ ਹੋਣਾ ਨਹੀਂ, ਓਹ ਵੀ ਕਰਿਆ

ਓਹਨਾ ਲਈ ਆਪਣੇ ਤੋਂ ਵੱਧ ਕੇ
ਨਹੀਂ ਕੁਝ ਨਿਰਵੈਰ ਲੈ ਆ ਸਕਿਆ

ਇਸ਼ਕ ਵਿੱਚ ਜਾਨ ਗੰਵਾ ਲਈ ਐ
ਤੇ ਕੁਝ ਵੀ ਨਹੀਂ ਬਚਾ ਸਕਿਆ
ਰੂਹ ਦੇ ਸਫ਼ਰਾਂ ‘ਤੇ ਜਾਂਦੇ ਨੂੰ
ਸੱਚੀ ਮੈਂ ਨਹੀਂ ਬੁਲਾ ਸਕਿਆ

Song Credits

Singer(s):
Nirvair Pannu
Album:
PRIME
Lyricist(s):
Nirvair Pannu
Composer(s):
Nirvair Pannu
Music:
Jassi X
Music Label:
Juke Dock
Featuring:
Nirvair Pannu
Released On:
March 10, 2025

Get in Touch

12,038FansLike
13,982FollowersFollow
10,285FollowersFollow

Other Artists to Explore

Georgia

Caleb Hearn

Hayd

Harnoor

Becky G