Wednesday, December 25, 2024

Jatt Di Clip 2

Jatt Di Clip 2 Lyrics in Punjabi | Jatt Di Clip 2 Lyrics | Jatt Di Clip 2 Lyrics in Punjabi Font | Jatt Di Clip 2 Lyrics Singga | Jatt Di Clip 2 Lyrics in English

Jatt Di Clip 2 (ਜੱਟ ਦੀ Clip ੨) is a Punjabi song by Singga. The lyrics of the song are penned by Singga, whereas Western Penduz has produced the music of the song. Singga’s Jatt Di Clip 2 lyrics in Punjabi font (Gurumukhi) and in English are provided below.

Listen to the complete track on Spotify

Romanized Script
Native Script

Bandookein, bam, hathiyar
Western Penduz
Western Penduz
Singga boldan, veere

Ho, Little Boy waangu naam chalda
Russia, Japan saathon dare hoye aan
Ho, pta mera karoo poora maan daade ‘te
Aiddan de main kamm kujh kare hoye aa

BBC de uttey yaar hon charche
Aaj Tak waale headline mangde
Ghar de ji mangde aan time mere ton
Autograph mere fan mangde

Ho, toll plaza ‘te si sir padeya
Odon ton hi paindi aayi dhak, balliye

Ho, jiddan deyan case’an vich yaar bari hoya
Eh taan yaar tere da goodluck, balliye
Jiddan deyan case’an vich yaar bari hoya
Eh taan yaar tere da goodluck, balliye

Jatt di clip vi, haan, jatt di clip vi…
Haan, jatt di clip vi news ban gayi
Eeh ban gayi news, jatt moohre aa gaya

(Race)
(Race)

Ho, don’t worry, don’t worry ho ja, balliye
Yaar tera hikk ‘te toofan jhaldai
Pablo de wangu duniya aa labhdi
Jaan layi na jatt nu javaak kal dai

Ho, daku Maan Singh da group, balliye
Jeehde naal behni-uthni aa yaar di
Range saade ghare aave na ja aave ni
Range Rover aa rehndi gede maardi

Range’on baahar ho gaye jehde range chhad de
Ho, karke spit layiye check, balliye
(Zara jor se boliye, mujhe sunai nahi diya)

Ho, jiddan deyan case’an vich yaar bari hoya
Eh taan yaar tere da goodluck, balliye
Jiddan deyan case’an vich yaar bari hoya
Eh taan yaar tere da goodluck, balliye
Ho, jiddan deyan case’an vich yaar bari hoya
Eh taan yaar tere da goodluck, balliye

Jatt di clip vi, haan, jatt di clip vi…
Haan, jatt di clip vi news ban gayi
Eeh ban gayi news, jatt moohre aa gaya

(Race)
(Race)

Singga boldan, veere
Aah sun

Ho, aapan nahi Ambani, Bill Gate banange
Modi tak bhaavein approach rakhi ae
Hove na ja hove eh taan ohdi marji
Aapne wallon taan poori soch rakhi ae

Ho, agg naa’ paani nahi kade mil sakda
Akkhan ‘ch lako ke dono rakkhe, balliye
Gode ‘te zabaan jaam kar dinne aan
Lai jaande hava jiddan pakkhe, balliye
Gode ‘te zabaan jaam kar dinne aan
Lai jaande hava jiddan pakkhe, balliye

Ho, jatt di jile ‘ch nahiyo wadh sakde
Kehnde, “Mahalpuron laina Singga chakk,” balliye
(Saaka maara ja sakta hai, lekin zinda nahi pakda ja sakta)

Ho, jiddan deyan case’an vich yaar bari hoya
Eh taan yaar tere da goodluck, balliye
Jiddan deyan case’an vich yaar bari hoya
Eh taan yaar tere da goodluck, balliye
Ho, jiddan deyan case’an vich yaar bari hoya
Eh taan yaar tere da goodluck, balliye

Jatt di clip vi, haan, jatt di clip vi…
Haan

बंदूकें, बम, हथियार
Western Penduz
Western Penduz
Singga ਬੋਲਦਾਂ, ਵੀਰੇ

ਹੋ, Little Boy ਵਾਂਗੂ ਨਾਮ ਚੱਲਦਾ
Russia, Japan ਸਾਥੋਂ ਡਰੇ ਹੋਏ ਆਂ
ਹੋ, ਪੋਤਾ ਮੇਰਾ ਕਰੂ ਪੂਰਾ ਮਾਣ ਦਾਦੇ ‘ਤੇ
ਐਦਾਂ ਦੇ ਮੈਂ ਕੰਮ ਕੁਝ ਕਰੇ ਹੋਏ ਆ

BBC ਦੇ ਉੱਤੇ ਯਾਰ ਹੋਣ ਚਰਚੇ
Aaj Tak ਵਾਲ਼ੇ headline ਮੰਗਦੇ
ਘਰ ਦੇ ਜੀ ਮੰਗਦੇ ਆਂ time ਮੇਰੇ ਤੋਂ
Autograph ਮੇਰੇ fan ਮੰਗਦੇ

ਹੋ, toll plaza ‘ਤੇ ਸੀ ਸਿਰ ਪਾੜਿਆ
ਓਦੋਂ ਤੋਂ ਹੀ ਪੈਂਦੀ ਆਈ ਧੱਕ, ਬੱਲੀਏ

ਹੋ, ਜਿੱਦਾਂ ਦਿਆਂ case’an ਵਿੱਚ ਯਾਰ ਬਰੀ ਹੋਇਆ
ਇਹ ਤਾਂ ਯਾਰ ਤੇਰੇ ਦਾ goodluck, ਬੱਲੀਏ
ਜਿੱਦਾਂ ਦਿਆਂ case’an ਵਿੱਚ ਯਾਰ ਬਰੀ ਹੋਇਆ
ਇਹ ਤਾਂ ਯਾਰ ਤੇਰੇ ਦਾ goodluck, ਬੱਲੀਏ

ਜੱਟ ਦੀ clip ਵੀ, ਹਾਂ, ਜੱਟ ਦੀ clip ਵੀ..
ਹਾਂ, ਜੱਟ ਦੀ clip ਵੀ news ਬਣ ਗਈ
ਈ ਬਣ ਗਈ news, ਜੱਟ ਮੂਹਰੇ ਆ ਗਿਆ

(Race)
(Race)

ਹੋ, don’t worry, don’t worry ਹੋ ਜਾ, ਬੱਲੀਏ
ਯਾਰ ਤੇਰਾ ਹਿੱਕ ‘ਤੇ ਤੂਫ਼ਾਨ ਝੱਲਦੈ
Pablo ਦੇ ਵਾਂਗੂ ਦੁਨੀਆ ਆ ਲੱਭਦੀ
ਜਾਣ ਲਈ ਨਾ ਜੱਟ ਨੂੰ ਜਵਾਕ ਕੱਲ੍ਹ ਦਾ

ਹੋ, ਡਾਕੂ ਮਾਨ ਸਿੰਘ ਦਾ group, ਬੱਲੀਏ
ਜੀਹਦੇ ਨਾਲ਼ ਬਹਿਣੀ-ਉਠਣੀ ਆ ਯਾਰ ਦੀ
Range ਸਾਡੇ ਘਰੇ ਆਵੇ ਨਾ ਜਾਂ ਆਵੇ ਨੀ
Range Rover ਆ ਰਹਿੰਦੀ ਗੇੜੇ ਮਾਰਦੀ

Range’on ਬਾਹਰ ਹੋ ਗਏ ਜਿਹੜੇ range ਛੱਡ ਦੇ
ਹੋ ਕਰਕੇ spit ਲਈਏ check, ਬੱਲੀਏ
(ज़रा जोर से बोलिए, मुझे सुनाई नहीं दिया)

ਹੋ, ਜਿੱਦਾਂ ਦਿਆਂ case’an ਵਿੱਚ ਯਾਰ ਬਰੀ ਹੋਇਆ
ਇਹ ਤਾਂ ਯਾਰ ਤੇਰੇ ਦਾ goodluck, ਬੱਲੀਏ
ਜਿੱਦਾਂ ਦਿਆਂ case’an ਵਿੱਚ ਯਾਰ ਬਰੀ ਹੋਇਆ
ਇਹ ਤਾਂ ਯਾਰ ਤੇਰੇ ਦਾ goodluck, ਬੱਲੀਏ
ਹੋ, ਜਿੱਦਾਂ ਦਿਆਂ case’an ਵਿੱਚ ਯਾਰ ਬਰੀ ਹੋਇਆ
ਇਹ ਤਾਂ ਯਾਰ ਤੇਰੇ ਦਾ goodluck, ਬੱਲੀਏ

ਜੱਟ ਦੀ clip ਵੀ, ਹਾਂ, ਜੱਟ ਦੀ clip ਵੀ..
ਹਾਂ, ਜੱਟ ਦੀ clip ਵੀ news ਬਣ ਗਈ
ਈ ਬਣ ਗਈ news, ਜੱਟ ਮੂਹਰੇ ਆ ਗਿਆ

(Race)
(Race)

Singga ਬੋਲਦਾਂ, ਵੀਰੇ
ਆਹ ਸੁਣ

ਹੋ, ਆਪਾਂ ਨਹੀਂ Ambani, Bill Gate ਬਣਾਂਗੇ
Modi ਤਕ ਭਾਵੇਂ approach ਰੱਖੀ ਐ
ਹੋਵੇ ਨਾ ਜਾਂ ਹੋਵੇ ਇਹ ਤਾਂ ਉਹਦੀ ਮਰਜੀ
ਆਪਣੇ ਵੱਲੋਂ ਤਾਂ ਪੂਰੀ ਸੋਚ ਰੱਖੀ ਐ

ਹੋ, ਅੱਗ ਨਾ’ ਪਾਣੀ ਨਹੀਂ ਕਦੇ ਮਿਲ਼ ਸਕਦਾ
ਅੱਖਾਂ ‘ਚ ਲਕੋ ਕੇ ਦੋਨੋਂ ਰੱਖੇ, ਬੱਲੀਏ
ਗੋਡੇ ਤੇ ਜ਼ਬਾਨ ਜਾਮ ਕਰ ਦਿੱਨੇ ਆਂ
ਲੈ ਜਾਂਦੇ ਹਵਾ ਜਿੱਦਾਂ ਪੱਖੇ, ਬੱਲੀਏ
ਗੋਡੇ ਤੇ ਜ਼ਬਾਨ ਜਾਮ ਕਰ ਦਿੱਨੇ ਆਂ
ਲੈ ਜਾਂਦੇ ਹਵਾ ਜਿੱਦਾਂ ਪੱਖੇ, ਬੱਲੀਏ

ਹੋ, ਜੱਟ ਦੇ ਜਿਲ੍ਹੇ ‘ਚ ਨਹੀਓਂ ਵੜ੍ਹ ਸਕਦੇ
ਕਹਿੰਦੇ, “ਮਾਹਲਪੁਰੋਂ ਲੈਣਾ Singga ਚੱਕ,” ਬੱਲੀਏ
(साका मारा जा सकता है, लेकिन ज़िंदा नहीं पकड़ा जा सकता)

ਹੋ, ਜਿੱਦਾਂ ਦਿਆਂ case’an ਵਿੱਚ ਯਾਰ ਬਰੀ ਹੋਇਆ
ਇਹ ਤਾਂ ਯਾਰ ਤੇਰੇ ਦਾ goodluck, ਬੱਲੀਏ
ਜਿੱਦਾਂ ਦਿਆਂ case’an ਵਿੱਚ ਯਾਰ ਬਰੀ ਹੋਇਆ
ਇਹ ਤਾਂ ਯਾਰ ਤੇਰੇ ਦਾ goodluck, ਬੱਲੀਏ
ਹੋ, ਜਿੱਦਾਂ ਦਿਆਂ case’an ਵਿੱਚ ਯਾਰ ਬਰੀ ਹੋਇਆ
ਇਹ ਤਾਂ ਯਾਰ ਤੇਰੇ ਦਾ goodluck, ਬੱਲੀਏ

ਜੱਟ ਦੀ clip ਵੀ, ਹਾਂ, ਜੱਟ ਦੀ clip ਵੀ..
ਹਾਂ

Song Credits

Lyricist(s):
Singga
Composer(s):
Singga
Music:
Western Penduz
Music Label:
Single Track Studio
Featuring:
Singga

Official Video

https://youtube.com/watch?v=im4t_wMjDVk

You might also like

Get in Touch

12,038FansLike
13,982FollowersFollow
10,285FollowersFollow

Other Artists to Explore

Ashley Kutcher

J. Cole

Haley Joelle

d4vd

Nimrat Khaira