Sunday, December 22, 2024

Jisma To Paar Di Gal Hai – Female Version

Jisma To Paar Di Gal Hai Lyrics Female Version | Jisma To Paar Di Gal Female Version Lyrics

Jisma To Paar Di Gal Hai – Female Version (ਜਿਸਮਾਂ ਤੋਂ ਪਾਰ ਦੀ ਗੱਲ ਐ – Female Version) is a Punjabi song by Sargi Maan from the movie Criminal. The song is composed and penned by Happy Raikoti, whereas Avvy Sra has produced the music of the song.  Sargi Maan’s Jisma To Paar Di Gal Hai Female Version lyrics in Punjabi and in English are provided below.

Listen to the complete track on Spotify

Romanized Script
Native Script

Jisma to paar di gal hai, jehdi saade pyaar di gal hai
Karta dil tere naavein, sajna, etbaar di gal hai
Tere ‘te haq samajhde, na ke hankaar di gal hai

Dil taan karda hunda tere kole baithe rahiye
Teriyan hi bas suniye, tainu apni na koi kahiye
Haaye, dil taan karda hunda tere kole baithe rahiye
Teriyan hi bas suniye, tainu apni na koi kahiye

Saade dil ‘chon aayi, sajna, iqraar di gal hai
Jisma to paar di gal hai, jehdi saade pyaar di gal hai

Tutte dilan de ilaaj nahiyo koi, ve judeyan de lakh, sajna
Saathon tere bina jee nahiyo hona, hoi na kade wakh, sajna

Tere ‘chon rab takkeya ve, Happy, izhaar di gal hai
Jisma to paar di gal hai, jehdi saade pyaar di gal hai

ਜਿਸਮਾਂ ਤੋਂ ਪਾਰ ਦੀ ਗੱਲ ਐ, ਜਿਹੜੀ ਸਾਡੇ ਪਿਆਰ ਦੀ ਗੱਲ ਐ
ਕਰਤਾ ਦਿਲ ਤੇਰੇ ਨਾਵੇਂ, ਸੱਜਣਾ, ਇਤਬਾਰ ਦੀ ਗੱਲ ਐ
ਤੇਰੇ ‘ਤੇ ਹੱਕ ਸਮਝਦੇ, ਨਾ ਕਿ ਹੰਕਾਰ ਦੀ ਗੱਲ ਐ

ਦਿਲ ਤਾਂ ਕਰਦਾ ਹੁੰਦਾ ਤੇਰੇ ਕੋਲ਼ੇ ਬੈਠੇ ਰਹੀਏ
ਤੇਰੀਆਂ ਹੀ ਬਸ ਸੁਣੀਏ, ਤੈਨੂੰ ਆਪਣੀ ਨਾ ਕੋਈ ਕਹੀਏ
ਹਾਏ, ਦਿਲ ਤਾਂ ਕਰਦਾ ਹੁੰਦਾ ਤੇਰੇ ਕੋਲ਼ੇ ਬੈਠੇ ਰਹੀਏ
ਤੇਰੀਆਂ ਹੀ ਬਸ ਸੁਣੀਏ, ਤੈਨੂੰ ਆਪਣੀ ਨਾ ਕੋਈ ਕਹੀਏ

ਸਾਡੇ ਦਿਲ ‘ਚੋਂ ਆਈ, ਸੱਜਣਾ, ਇਕਰਾਰ ਦੀ ਗੱਲ ਐ
ਜਿਸਮਾਂ ਤੋਂ ਪਾਰ ਦੀ ਗੱਲ ਐ, ਜਿਹੜੀ ਸਾਡੇ ਪਿਆਰ ਦੀ ਗੱਲ ਐ

ਟੁੱਟੇ ਦਿਲਾਂ ਦੇ ਇਲਾਜ ਨਹੀਓਂ ਕੋਈ, ਵੇ ਜੁੜਿਆਂ ਦੇ ਲੱਖ, ਸੱਜਣਾ
ਸਾਥੋਂ ਤੇਰੇ ਬਿਨਾਂ ਜੀਅ ਨਹੀਓਂ ਹੋਣਾ, ਹੋਈ ਨਾ ਕਦੇ ਵੱਖ, ਸੱਜਣਾ

ਤੇਰੇ ‘ਚੋਂ ਰੱਬ ਤੱਕਿਆ ਵੇ, Happy, ਇਜ਼ਹਾਰ ਦੀ ਗੱਲ ਐ
ਜਿਸਮਾਂ ਤੋਂ ਪਾਰ ਦੀ ਗੱਲ ਐ, ਜਿਹੜੀ ਸਾਡੇ ਪਿਆਰ ਦੀ ਗੱਲ ਐ

Song Credits

Lyricist(s):
Happy Raikoti
Composer(s):
Happy Raikoti
Music:
Avvy Sra
Music Label:
Humble Music
Featuring:
Gippy Grewal, Sargi Maan, Neeru Bajwa

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Nimrat Khaira

Shakira

Sonia Mann

Kavita Seth

Rachel Grae