
Choose your script
Read the Song Lyrics
Kaniyan de saaz vich, lehre di awaaz vich
Kise mainu chhoeya ae baddalan de mizaaj vich
Phullan waale baagh vich, shaam de vairaag vich
Kise mainu moheya ae mere apne raag vich
Rukkhan di hawa aakhe, sohneya
Tere-mere raah ikk hone aan
Tere-mere raah ikk hone aan
Tere-mere raah ikk hone aan
Haan, aapaan ikk-dooje layi hone aan
Chal challiye sajna, ke jitthey hon ambran naal gallan
Chal challiye sajna, ke jitthey hon ambran naal gallan
Laike rang main phullan ton…
Laike rang main phullan ton tere gallan uttey mallan
Chal challiye sajna, ke jithe hon ambran naal gallan
Kikkran di chhaan vich, sangni oh thaan vich
Koi aake vasseya ae dil de makaan vich
Pattraan de chaah vich, ambran de saah vich
Koi aake hasseya ae suran de nikaah vich
Chann di raza aakhe, sohneya
Tere-mere raah ikk hone aan, haan
Tere-mere raah ikk hone aan
Tere-mere raah ikk hone aan
Haan, aapaan ikk-dooje layi hone aan
ਕਣੀਆਂ ਦੇ ਸਾਜ਼ ਵਿੱਚ, ਲਹਿਰਾਂ ਦੀ ਆਵਾਜ਼ ਵਿੱਚ
ਕਿਸੇ ਮੈਨੂੰ ਛੋਇਆ ਐ ਬੱਦਲ਼ਾਂ ਦੇ ਮਿਜ਼ਾਜ ਵਿੱਚ
ਫੁੱਲਾਂ ਵਾਲ਼ੇ ਬਾਗ਼ ਵਿੱਚ, ਸ਼ਾਮ ਦੇ ਵੈਰਾਗ ਵਿੱਚ
ਕਿਸੇ ਮੈਨੂੰ ਮੋਹਿਆ ਐ ਮੇਰੇ ਆਪਣੇ ਰਾਗ ਵਿੱਚ
ਰੁੱਖਾਂ ਦੀ ਹਵਾ ਆਖੇ, ਸੋਹਣਿਆ
ਤੇਰੇ-ਮੇਰੇ ਰਾਹ ਇੱਕ ਹੋਣੇ ਆਂ
ਤੇਰੇ-ਮੇਰੇ ਰਾਹ ਇੱਕ ਹੋਣੇ ਆਂ
ਤੇਰੇ-ਮੇਰੇ ਰਾਹ ਇੱਕ ਹੋਣੇ ਆਂ
ਹਾਂ, ਆਪਾਂ ਇੱਕ-ਦੂਜੇ ਲਈ ਹੋਣੇ ਆਂ
ਚੱਲ ਚੱਲੀਏ ਸੱਜਣਾ, ਕਿ ਜਿੱਥੇ ਹੋਣ ਅੰਬਰਾਂ ਨਾਲ਼ ਗੱਲਾਂ
ਚੱਲ ਚੱਲੀਏ ਸੱਜਣਾ, ਕਿ ਜਿੱਥੇ ਹੋਣ ਅੰਬਰਾਂ ਨਾਲ਼ ਗੱਲਾਂ
ਲੈਕੇ ਰੰਗ ਮੈਂ ਫ਼ੁੱਲਾਂ ਤੋਂ…
ਲੈਕੇ ਰੰਗ ਮੈਂ ਫ਼ੁੱਲਾਂ ਤੋਂ ਤੇਰੇ ਗੱਲ੍ਹਾਂ ਉੱਤੇ ਮੱਲਾਂ
ਚੱਲ ਚੱਲੀਏ ਸੱਜਣਾ, ਕਿ ਜਿੱਥੇ ਹੋਣ ਅੰਬਰਾਂ ਨਾਲ਼ ਗੱਲਾਂ
ਕਿੱਕਰਾਂ ਦੀ ਛਾਂਹ ਵਿੱਚ, ਸੰਗਣੀ ਓਹ ਥਾਂ ਵਿੱਚ
ਕੋਈ ਆਕੇ ਵੱਸਿਆ ਐ ਦਿਲ ਦੇ ਮਕਾਂ ਵਿੱਚ
ਪੱਤਰਾਂ ਦੇ ਚਾਹ ਵਿੱਚ, ਅੰਬਰਾਂ ਦੇ ਸਾਹ ਵਿੱਚ
ਕੋਈ ਆਕੇ ਹੱਸਿਆ ਐ ਸੁਰਾਂ ਦੇ ਨਿਕਾਹ ਵਿੱਚ
ਚੰਨ ਦੀ ਰਜ਼ਾ ਆਖੇ, ਸੋਹਣਿਆ
ਤੇਰੇ-ਮੇਰੇ ਰਾਹ ਇੱਕ ਹੋਣੇ ਆਂ, ਹਾਂ
ਤੇਰੇ-ਮੇਰੇ ਰਾਹ ਇੱਕ ਹੋਣੇ ਆਂ
ਤੇਰੇ-ਮੇਰੇ ਰਾਹ ਇੱਕ ਹੋਣੇ ਆਂ
ਹਾਂ, ਆਪਾਂ ਇੱਕ-ਦੂਜੇ ਲਈ ਹੋਣੇ ਆਂ
