Friday, September 13, 2024

Tu Hi Das De

Kehnde Kudi Aa Gulab Lyrics

Tu Hi Das De is a captivating Punjabi Hip-Hop/Rap masterpiece, brought to life by the artistic prowess of Simar Panag & Mickey Singh. The lyrics of the song are penned by Simar Panag, while the production credits go to Tedi Pagg. Tu Hi Das De was released on December 17, 2019. The song has captivated many and is often searched for with the query “Kehnde Kudi Aa Gulab Lyrics”. Below, you’ll find the lyrics for Simar Panag & Mickey Singh’s “Tu Hi Das De”, offering a glimpse into the profound artistry behind the song.

Listen to the complete track on Amazon Music

Romanized Script
Native Script

Baitha yaaran vich, gall teri chhid gayi
Kehnde, “Akh thodi kiddan haaye-oh bhid gayi?”
Baitha yaaran vich, gall teri chhid gayi
Kehnde, “Akh thodi kiddan haaye-oh bhid gayi?”

Ho, kehnde, “Kudi aa gulaab,” munda jattan da kharab
Kiddan nibhu haaye, janaab? Tu hi das de
Ho, mere puchde ne yaar, ki haaye davaan main jawaab?
Tu hi das de

Oh, kehnde, “Kudi aa gulaab,” munda jattan da kharab
Kiddan nibhu haaye, janaab? Tuhiyon das de
Mere puchde ne yaar, ki haaye davaan main jawaab?
Tuhiyon das de

Ve main mehkaan teriyan de vich khoya ni
Noor tera haaye main geetan ‘ch paroya ni
Main taan mehkaan teriyan vich khoya ni
Aah lai, hath fad, munda tera hoya ni

Ho, iddan karde kyun door? Dasso ehda ki qasoor?
Gall mann lo hazoor, zid chhad de
Mere puchde ne yaar, eh koi dinda ni jawaab
Sahi karde hisaab, tuhiyon das de

No-oh-oh-oh-oh
Yeah, yeah, yeah, yeah, yeah
No-no-no-no-no, yeah

Mere boleyan haaye sidhe munh tu gall na kare
Aivein sangdi ae jaan fer kude jagg ton dare?
Mere boleyan haaye sidhe munh tu gall na kare
Aivein sangdi ae jaan fer kude jagg ton dare?

Kahton band tu kitaab? Koi dindi na jawaab
Kiddan nibhu haaye, janaab? Tu hi das de
Oh, mere puchde ne yaar, ki haaye davaan main jawaab?
Tu hi das de (Tu hi das de)

Oh, mere puchde ne yaar, ki haaye davaan main jawaab?
Tu hi das de (Tu hi das de)
Mere puchde ne yaar, eh koi dinda ni jawaab
Sahi karde hisaab, tuhiyon das de

ਬੈਠਾ ਯਾਰਾਂ ਵਿੱਚ, ਗੱਲ ਤੇਰੀ ਛਿੜ ਗਈ
ਕਹਿੰਦੇ, “ਅੱਖ ਥੋਡੀ ਕਿੱਦਾਂ ਹਾਏ-ਓ ਭਿੜ ਗਈ?”
ਬੈਠਾ ਯਾਰਾਂ ਵਿੱਚ, ਗੱਲ ਤੇਰੀ ਛਿੜ ਗਈ
ਕਹਿੰਦੇ, “ਅੱਖ ਥੋਡੀ ਕਿੱਦਾਂ ਹਾਏ-ਓ ਭਿੜ ਗਈ?”

ਹੋ, ਕਹਿੰਦੇ, “ਕੁੜੀ ਆ ਗੁਲਾਬ,” ਮੁੰਡਾ ਜੱਟਾਂ ਦਾ ਖ਼ਰਾਬ
ਕਿੱਦਾਂ ਨਿਭੂ ਹਾਏ, ਜਨਾਬ? ਤੂੰ ਹੀ ਦੱਸ ਦੇ
ਹੋ, ਮੇਰੇ ਪੁੱਛਦੇ ਨੇ ਯਾਰ, ਕੀ ਹਾਏ ਦਵਾਂ ਮੈਂ ਜਵਾਬ?
ਤੂੰ ਹੀ ਦੱਸ ਦੇ

ਓ, ਕਹਿੰਦੇ, “ਕੁੜੀ ਆ ਗੁਲਾਬ,” ਮੁੰਡਾ ਜੱਟਾਂ ਦਾ ਖ਼ਰਾਬ
ਕਿੱਦਾਂ ਨਿਭੂ ਹਾਏ, ਜਣਾਬ? ਤੂੰਹੀਓਂ ਦੱਸ ਦੇ
ਮੇਰੇ ਪੁੱਛਦੇ ਨੇ ਯਾਰ, ਕੀ ਹਾਏ ਦਵਾਂ ਮੈਂ ਜਵਾਬ?
ਤੂੰਹੀਓਂ ਦੱਸ ਦੇ

ਵੇ ਮੈਂ ਮਹਿਕਾਂ ਤੇਰੀਆਂ ਦੇ ਵਿੱਚ ਖੋਇਆ ਨੀ
ਨੂਰ ਤੇਰਾ ਹਾਏ ਮੈਂ ਗੀਤਾਂ ‘ਚ ਪਰੋਇਆ ਨੀ
ਮੈਂ ਤਾਂ ਮਹਿਕਾਂ ਤੇਰੀਆਂ ਵਿੱਚ ਖੋਇਆ ਨੀ
ਆਹ ਲੈ, ਹੱਥ ਫ਼ੜ, ਮੁੰਡਾ ਤੇਰਾ ਹੋਇਆ ਨੀ

ਹੋ, ਇੱਦਾਂ ਕਰਦੇ ਕਿਉਂ ਦੂਰ? ਦੱਸੋ ਇਹਦਾ ਕੀ ਕਸੂਰ?
ਗੱਲ ਮੰਨ ਲਓ ਹਜ਼ੂਰ, ਜ਼ਿੱਦ ਛੱਡ ਦੇ
ਮੇਰੇ ਪੁੱਛਦੇ ਨੇ ਯਾਰ, ਇਹ ਕੋਈ ਦਿੰਦਾ ਨਹੀਂ ਜਵਾਬ
ਸਹੀ ਕਰਦੇ ਹਿਸਾਬ, ਤੂੰਹੀਓਂ ਦੱਸ ਦੇ

No-oh-oh-oh-oh
Yeah, yeah, yeah, yeah, yeah
No-no-no-no-no, yeah

ਮੇਰੇ ਬੋਲਿਆਂ ਹਾਏ ਸਿੱਧੇ ਮੂੰਹ ਤੂੰ ਗੱਲ ਨਾ ਕਰੇ
ਐਵੇਂ ਸੰਗਦੀ ਐ ਜਾਂ ਫ਼ਿਰ ਕੁੜੇ ਜੱਗ ਤੋਂ ਡਰੇ?
ਮੇਰੇ ਬੋਲਿਆਂ ਹਾਏ ਸਿੱਧੇ ਮੂੰਹ ਤੂੰ ਗੱਲ ਨਾ ਕਰੇ
ਐਵੇਂ ਸੰਗਦੀ ਐ ਜਾਂ ਫ਼ਿਰ ਕੁੜੇ ਜੱਗ ਤੋਂ ਡਰੇ?

ਕਾਹਤੋਂ ਬੰਦ ਤੂੰ ਕਿਤਾਬ? ਕੋਈ ਦਿੰਦੀ ਨਾ ਜਵਾਬ
ਕਿੱਦਾਂ ਨਿਭੂ ਹਾਏ, ਜਨਾਬ? ਤੂੰ ਹੀ ਦੱਸ ਦੇ
ਓ, ਮੇਰੇ ਪੁੱਛਦੇ ਨੇ ਯਾਰ, ਕੀ ਹਾਏ ਦਵਾਂ ਮੈਂ ਜਵਾਬ?
ਤੂੰ ਹੀ ਦੱਸ ਦੇ (ਤੂੰ ਹੀ ਦੱਸ ਦੇ)

ਓ, ਮੇਰੇ ਪੁੱਛਦੇ ਨੇ ਯਾਰ, ਕੀ ਹਾਏ ਦਵਾਂ ਮੈਂ ਜਵਾਬ?
ਤੂੰ ਹੀ ਦੱਸ ਦੇ (ਤੂੰ ਹੀ ਦੱਸ ਦੇ)
ਮੇਰੇ ਪੁੱਛਦੇ ਨੇ ਯਾਰ, ਇਹ ਕੋਈ ਦਿੰਦਾ ਨਹੀਂ ਜਵਾਬ
ਸਹੀ ਕਰਦੇ ਹਿਸਾਬ, ਤੂੰਹੀਓਂ ਦੱਸ ਦੇ

Song Credits

Singer(s):
Simar Panag & Mickey Singh
Album:
Tu Hi Das De (feat. Mickey Singh) - Single
Lyricist(s):
Simar Panag
Composer(s):
Tedi Pagg & Simar Panag
Music:
Tedi Pagg
Genre(s):
Music Label:
TreeHouse VHT
Featuring:
Simar Panag & Mickey Singh
Released On:
December 17, 2019

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Ashley Cooke

Parul Mishra

Rachel Grae

Javed Ali

Hina Nasrullah