Sunday, December 22, 2024

Lagda Nahi

Lagda Nahi Lyrics

Lagda Nahi is a captivating Punjabi R&B/Soul masterpiece, brought to life by the artistic prowess of Toshi & Ammy Gill. The lyrics of the song are penned by Ammy Gill, while the production credits go to Toshi. Lagda Nahi was released on January 27, 2023. The song has captivated many and is often searched for with the query “Lagda Nahi Lyrics”. Adding to its allure, the song features the captivating presence of Toshi, enhancing the overall appeal of this musical masterpiece. Below, you’ll find the lyrics for Toshi & Ammy Gill’s “Lagda Nahi”, offering a glimpse into the profound artistry behind the song.

Listen to the complete track on Amazon Music

Romanized Script
Native Script

(Tainu vaar-vaar russi nu manauna)
(Eh mar-mar jyona, ni hun changa lagda nahi)

(Kujh ku dinan ton mainu uljhe jehe jaapde ne)
(Ohi ne nigahaan, par ovein kitthey jhaakde ne)
Kujh ku dinan ton mainu uljhe jehe jaapde ne
Ohi ne nigahaan, par ovein kitthey jhaakde ne

Saadi daaru vich jeher milauna
Eh kaalje machauna, ni hun changa lagda nahi

Tainu vaar-vaar russi nu manauna
Eh mar-mar jyona, ni hun changa lagda nahi
Tainu vaar-vaar russi nu manauna
Eh mar-mar jyona, ni hun changa lagda nahi
(Tainu vaar-vaar russi nu manauna)
(Eh mar-mar jyona, ni hun changa lagda nahi)

Hass ke bulaun waale yaar ban jaande ne
Hauli-hauli tere layi oh pyaar ban jaande ne
Lutt ke khajaane oh faraar ban jaande ne
Jaande-jaande saadi oh haar ban jaande ne

Chhad ghar mera narak banauna
Te jhootha pachhtauna, ni hun changa lagda nahi

Tainu vaar-vaar russi nu manauna
Eh mar-mar jyona, ni hun changa lagda nahi
Chhad dil mera hathaan ‘te nachauna
Tu samjhe khidauna, ni hun changa lagda nahi

Tere saare, tere saare saambhe main sach, kudiye
Tere laare, tere laare khubhda jyon kach, kudiye

Bach kudiye, tu hun reh bachdi
Tera-mera khatam, tu keh sakdi
Mainu ta nachaunda mera rabb chandra
Tu ego de ishareyan ‘te reh nachdi

Dudh billiyan sirhaane ki jamauna
Geetaan ‘ch tainu gauna, ni hun changa lagda nahi

Tainu vaar-vaar russi nu manauna
Eh mar-mar jyona, ni hun changa lagda nahi
Chhad dil mera hathaan ‘te nachauna
Tu samjhe khidauna, ni hun changa lagda nahi

Tainu vaar-vaar russi nu manauna
Eh mar-mar jyona, ni hun changa lagda nahi
(Tainu vaar-vaar russi nu manauna)
(Eh mar-mar jyona, ni hun changa lagda nahi)

(Ayy, ayy, Toshi)

(ਤੈਨੂੰ ਵਾਰ-ਵਾਰ ਰੁੱਸੀ ਨੂੰ ਮਨਾਉਣਾ)
(ਇਹ ਮਰ-ਮਰ ਜਿਉਣਾ, ਨੀ ਹੁਣ ਚੰਗਾ ਲਗਦਾ ਨਹੀਂ)

(ਕੁਝ ਕੁ ਦਿਨਾਂ ਤੋਂ ਮੈਨੂੰ ਉਲ਼ਝੇ ਜਿਹੇ ਜਾਪਦੇ ਨੇ)
(ਓਹੀ ਨੇ ਨਿਗਾਹਾਂ, ਪਰ ਓਵੇਂ ਕਿੱਥੇ ਝਾਕਦੇ ਨੇ)
ਕੁਝ ਕੁ ਦਿਨਾਂ ਤੋਂ ਮੈਨੂੰ ਉਲ਼ਝੇ ਜਿਹੇ ਜਾਪਦੇ ਨੇ
ਓਹੀ ਨੇ ਨਿਗਾਹਾਂ, ਪਰ ਓਵੇਂ ਕਿੱਥੇ ਝਾਕਦੇ ਨੇ

ਸਾਡੀ ਦਾਰੂ ਵਿੱਚ ਜਹਿਰ ਮਿਲਾਉਣਾ
ਇਹ ਕਾਲ਼ਜੇ ਮਚਾਉਣਾ, ਨੀ ਹੁਣ ਚੰਗਾ ਲਗਦਾ ਨਹੀਂ

ਤੈਨੂੰ ਵਾਰ-ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ-ਮਰ ਜਿਉਣਾ, ਨੀ ਹੁਣ ਚੰਗਾ ਲਗਦਾ ਨਹੀਂ
ਤੈਨੂੰ ਵਾਰ-ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ-ਮਰ ਜਿਉਣਾ, ਨੀ ਹੁਣ ਚੰਗਾ ਲਗਦਾ ਨਹੀਂ
(ਤੈਨੂੰ ਵਾਰ-ਵਾਰ ਰੁੱਸੀ ਨੂੰ ਮਨਾਉਣਾ)
(ਇਹ ਮਰ-ਮਰ ਜਿਉਣਾ, ਨੀ ਹੁਣ ਚੰਗਾ ਲਗਦਾ ਨਹੀਂ)

ਹੱਸ ਕੇ ਬੁਲਾਉਣ ਵਾਲ਼ੇ ਯਾਰ ਬਣ ਜਾਂਦੇ ਨੇ
ਹੌਲ਼ੀ-ਹੌਲ਼ੀ ਤੇਰੇ ਲਈ ਓਹ ਪਿਆਰ ਬਣ ਜਾਂਦੇ ਨੇ
ਲੁੱਟ ਕੇ ਖਜਾਨੇ ਓਹ ਫ਼ਰਾਰ ਬਣ ਜਾਂਦੇ ਨੇ
ਜਾਂਦੇ-ਜਾਂਦੇ ਸਾਡੀ ਓਹ ਹਾਰ ਬਣ ਜਾਂਦੇ ਨੇ

ਛੱਡ ਘਰ ਮੇਰਾ ਨਰਕ ਬਣਾਉਣਾ
ਤੇ ਝੂਠਾ ਪਛਤਾਉਣਾ, ਨੀ ਹੁਣ ਚੰਗਾ ਲਗਦਾ ਨਹੀਂ

ਤੈਨੂੰ ਵਾਰ-ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ-ਮਰ ਜਿਉਣਾ, ਨੀ ਹੁਣ ਚੰਗਾ ਲਗਦਾ ਨਹੀਂ
ਛੱਡ ਦਿਲ ਮੇਰਾ ਹੱਥਾਂ ‘ਤੇ ਨਚਾਉਣਾ
ਤੂੰ ਸਮਝੇ ਖਿਡਾਉਣਾ, ਨੀ ਹੁਣ ਚੰਗਾ ਲਗਦਾ ਨਹੀਂ

ਤੇਰੇ ਸਾਰੇ, ਤੇਰੇ ਸਾਰੇ ਸਾਂਭੇ ਮੈਂ ਸੱਚ, ਕੁੜੀਏ
ਤੇਰੇ ਲਾਰੇ, ਤੇਰੇ ਲਾਰੇ ਖੁੱਭਦਾ ਜਿਉਂ ਕੱਚ, ਕੁੜੀਏ

ਬਚ ਕੁੜੀਏ, ਤੂੰ ਹੁਣ ਰਹਿ ਬਚਦੀ
ਤੇਰਾ-ਮੇਰਾ ਖ਼ਤਮ, ਤੂੰ ਕਹਿ ਸਕਦੀ
ਮੈਨੂੰ ਤਾਂ ਨਚਾਉਂਦਾ ਮੇਰਾ ਰੱਬ ਚੰਦਰਾ
ਤੂੰ ego ਦੇ ਇਸ਼ਾਰਿਆਂ ‘ਤੇ ਰਹਿ ਨੱਚਦੀ

ਦੁੱਧ ਬਿੱਲੀਆਂ ਸਿਰਹਾਣੇ ਕੀ ਜਮਾਉਣਾ
ਗੀਤਾਂ ‘ਚ ਤੈਨੂੰ ਗਾਉਣਾ, ਨੀ ਹੁਣ ਚੰਗਾ ਲਗਦਾ ਨਹੀਂ

ਤੈਨੂੰ ਵਾਰ-ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ-ਮਰ ਜਿਉਣਾ, ਨੀ ਹੁਣ ਚੰਗਾ ਲਗਦਾ ਨਹੀਂ
ਛੱਡ ਦਿਲ ਮੇਰਾ ਹੱਥਾਂ ‘ਤੇ ਨਚਾਉਣਾ
ਤੂੰ ਸਮਝੇ ਖਿਡਾਉਣਾ, ਨੀ ਹੁਣ ਚੰਗਾ ਲਗਦਾ ਨਹੀਂ

ਤੈਨੂੰ ਵਾਰ-ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ-ਮਰ ਜਿਉਣਾ, ਨੀ ਹੁਣ ਚੰਗਾ ਲਗਦਾ ਨਹੀਂ
(ਤੈਨੂੰ ਵਾਰ-ਵਾਰ ਰੁੱਸੀ ਨੂੰ ਮਨਾਉਣਾ)
(ਇਹ ਮਰ-ਮਰ ਜਿਉਣਾ, ਨੀ ਹੁਣ ਚੰਗਾ ਲਗਦਾ ਨਹੀਂ)

(Ayy, ayy, Toshi)

Song Credits

Singer(s):
Toshi & Ammy Gill
Album:
Lagda Nahi - Single
Lyricist(s):
Ammy Gill
Composer(s):
Toshi
Music:
Toshi
Genre(s):
Music Label:
Toshi Official
Featuring:
Toshi
Released On:
January 27, 2023

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Em Beihold

Payal Dev

Harnoor

Arijit Singh

Sidhu Moose Wala