
Choose your script
Read the Song Lyrics
Haaye ni aapaan fer milaange
Kade na kade fer milaange
Haaye ni aapaan fer milaange
Kade na kade fer milaange
Main phull banna, tu taara, sajna
Kalla te kawara, sajna
Milna chaahun dobara, sajna
Fer na la dayi laara, sajna
Mitti da ban dher milaange
Kade na kade fer milaange
Haaye ni aapaan fer milaange
Kade na kade fer milaange
Haaye ni aapaan fer milaange
Rabb jaane kad milna ae ni kachche-pakke raahan ‘te
Tere ‘te yakeen bada, par hunda nahiyo saahvaan ‘te
Palkaan vi na band karaan, tu saamne nigahaan de
Dil karda main sau ja aa ke teriyan ni baahvaan ‘te
Tere naal ae zindagi meri, baitha ae tu door bada
Kivein katdi raataan ve main, hunda aa majboor bada
Enna sohna chehra aa, te chehre utte noor bada
Haukeyan ‘ch na langh jaye zindagi, hunda ae dil choor bada
Babe di hoi meher milaange
Kade na kade fer milaange
Haaye ni aapaan fer milaange
Kade na kade fer milaange
ਹਾਏ ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
ਹਾਏ ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
ਮੈਂ ਫ਼ੁੱਲ ਬਣਨਾ, ਤੂੰ ਤਾਰਾ ਸੱਜਣਾ
ਕੱਲਾ ਤੇ ਕੰਵਾਰਾ, ਸੱਜਣਾ
ਮਿਲਣਾ ਚਾਹੂੰ ਦੁਬਾਰਾ, ਸੱਜਣਾ
ਫ਼ੇਰ ਨਾ ਲਾ ਦਈਂ ਲਾਰਾ, ਸੱਜਣਾ
ਮਿੱਟੀ ਦਾ ਬਣ ਢੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
ਹਾਏ ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
ਹਾਏ ਨੀ ਆਪਾਂ ਫ਼ੇਰ ਮਿਲਾਂਗੇ
ਰੱਬ ਜਾਣੇ ਕਦ ਮਿਲਣਾ ਐ ਨੀ ਕੱਚੇ-ਪੱਕੇ ਰਾਹਾਂ ‘ਤੇ
ਤੇਰੇ ‘ਤੇ ਯਕੀਨ ਬੜਾ, ਪਰ ਹੁੰਦਾ ਨਹੀਓਂ ਸਾਹਵਾਂ ‘ਤੇ
ਪਲਕਾਂ ਵੀ ਨਾ ਬੰਦ ਕਰਾਂ, ਤੂੰ ਸਾਮ੍ਹਣੇ ਨਿਗਾਹਾਂ ਦੇ
ਦਿਲ ਕਰਦਾ ਮੈਂ ਸੌਂ ਜਾ ਆ ਕੇ ਤੇਰੀਆਂ ਨੀ ਬਾਂਹਵਾਂ ‘ਤੇ
ਤੇਰੇ ਨਾਲ਼ ਐ ਜ਼ਿੰਦਗੀ ਮੇਰੀ, ਬੈਠਾ ਐ ਤੂੰ ਦੂਰ ਬੜਾ
ਕਿਵੇਂ ਕੱਟਦੀ ਰਾਤਾਂ ਵੇ ਮੈਂ, ਹੁੰਦਾ ਆ ਮਜਬੂਰ ਬੜਾ
ਐਨਾ ਸੋਹਣਾ ਚਿਹਰਾ ਆ, ਤੇ ਚਿਹਰੇ ਉੱਤੇ ਨੂਰ ਬੜਾ
ਹੌਕਿਆਂ ‘ਚ ਨਾ ਲੰਘ ਜਾਏ ਜ਼ਿੰਦਗੀ, ਹੁੰਦਾ ਐ ਦਿਲ ਚੂਰ ਬੜਾ
ਬਾਬੇ ਦੀ ਹੋਈ ਮਿਹਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
ਹਾਏ ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
