ਹਾਲੇ ਮੇਰੇ ਹੱਥਾਂ ਦੇ ਵਿੱਚ ਮਹਿੰਦੀ ਦਾ ਵੀ ਰੰਗ ਨਾ ਚੜ੍ਹਿਆ
ਚੜ੍ਹਿਆ ਸਿਰਫ਼ ਰੰਗ ਸਫ਼ੇਦੀ, ਉਤਰੇ ਨਾ, ਮੈਂ ਲਈ ਰੱਖੀਆਂ
वे मौला, तू उसे इस दर पे भी लाके खड़ा तो कर
अब तू उसे मेरे सामने ला दे, ओ, रब्बा
ਤੇਰੀਆਂ ਇਹ ਯਾਦਾਂ ਪਿੱਛੋਂ ਮਾਤੇ ਦਾ ਵੀ ਰੰਗ ਐ ਉੜਿਆ
ਤੇਰੀ ਗੱਲਾਂ ਕਰਦੀ ਰਹਿੰਦੀ, ਉਹਨੂੰ ਕੀ ਤੂੰ ਯਾਦ ਵੀ ਕਰਦਾ?
वे मौला, तू उसे इस दर पे भी लाके खड़ा तो कर
अब तू उसे मेरे सामने ला दे, ओ रब्बा
वे मौला, तेरे ही दर पर ये पायल आके रुकी हैं
ये घायल आँखें झुकी हैं
ਓਏ, ਉਹਦੀ ਯਾਦਾਂ ਦੀ ਚਾਦਰ ਮੈਂ ਓਢੇ ਬੈਠੀ ਯਹਾਂ ਪਰ
ਤੇ ਓਢੀ ਗੱਲਾਂ ਵੀ ਸਾਰੀ
ਮੈਨੂੰ ਇਹ ਲਗਦਾ ਐ ਕੀ ਭੁੱਲਿਆ ਤੈਨੂੰ ਜਹਾਂ
ਪਰ ਮੇਰੀ ਅੱਖਾਂ ਦੇ ਵਿੱਚ ਤੂੰ ਹੀ ਤੋ ਹੈ ਰਹਾ
ਤੇ ਆਪਣੀ ਅੱਖਾਂ ਦੇ ਇਨ ਆਂਸੂਆਂ ਨੂੰ ਰੋਕਿਆ
ਬਹਿ ਨਾ ਜਾ ਵੇ, ਤੂੰ ਬਹਿ ਨਾ ਜਾ
ਬਹਿ ਨਾ ਜਾ, ਅੱਜ ਛੱਡ ਕੇ ਤੂੰ ਯੂੰ ਨਾ ਜਾ
ਬਹਿ ਨਾ ਜਾ, ਅੱਜ ਤੂੰ ਹੀ ਤਾਂ ਦਿਲ ਦੀ ਦੁਆ, ਹਾਏ
Halle mere hatha de vich
Mehendi da vi rang na chadhiya
Chadhiya sirf rang safedi
Utre na main lai rakhiya
Ve Maula, tu usey
Iss dar pe bhi laake khada toh kar ab
Tu usey mere saamne laa de, oh, rabba
Teriyaan ae yaadan pichon
Matay da vi rang hai udeya
Teri galaan kardi rehndi
Ohnu ki tu yaad vi karda?
Ve Maula, tu usey
Iss dar pe bhi laake khada toh kar ab
Tu usey mere saamne laa de, oh, rabba
Ve Maula tere hi darr par
Yeh payal akay ruki hain
Yeh ghayal ankhein jhuki hain
Oye, ohdi yaadaan di chadar
Main ohday bethi yahan par
Te ohdi galaan vi sari
Mainu eh lagda hai ki puliya tenu jahaan
Par meri akhaan de vich tu hi toh hai raha
Te apni aakhaan de in aansuan nu rokeya
Beh na jave tu beh na jaa
Beh na jaa
Ajj chadd ke tu yoon na jaa
Beh na jaa
Ajj tu hi taan dil di dua, haye
Maula Song Details:
Album : | Maula |
---|---|
Singer(s) : | Anuv Jain |
Lyricist(s) : | Anuv Jain |
Composers(s) : | Anuv Jain |
Music Director(s) : | Anuv Jain |
Genre(s) : | Indian Pop |
Music Label : | Anuv Jain |
Starring : | Anuv Jain |