Saturday, December 21, 2024

On Top

On Top Lyrics | On Top Lyrics in Punjabi | On Top Karan Aujla Lyrics | On Top Lyrics Karan Aujla | ਔਨ ਟਾਪ

On Top is a Punjabi song by Karan Aujla. The song is composed, penned, and sung by Karan Aujla, whereas Yeah Proof has produced the music of the song. Karan Aujla’s On Top lyrics in Punjabi and in English are provided below.

Listen to the complete track on Spotify

Romanized Script
Native Script

Hey, Aujla
Yeah Proof
Karan, where you at?
Uttey dekh

Ohde uttey dekh, uttey kaun? Uttey main
Dollar kuttey dekh, kuttey kaun? Kuttan main
Dil luttey dekh, luttey kaun? Luttan main
Ohde uttey dekh, uttey kaun? Uttey main

Poori power jaane, kudiyan den flower, jaane
Behnda jatt top ‘te, phone nahi fad’da tower, jaane
Suneya nakhra tera aiddan hi jivein sour candy
Kholi is pool ‘te chalda champagne shower, jaane

Body ‘te LV, aavan crore te jaavan crore ‘te
Thalley aa Shelby, aahi aa palle ni, rakkhe nahi jod ke
Cup’an ‘ch Hennesy, matthi-matthi kude daaru di lor ‘te
Saade taan do hi ne mode, ja chill mode ya Billboard ‘te

Gaddi bhajdi, par neet nahi saali rajdi (facts)
Jitthon langhda ni dekhi taali vajdi
Mardi yaar ‘te, ni aivein nahi tu sajdi
Farak taan ehi aa, main kal da, tu ajj di

Loki suttey dekh, utthey kaun? Utthan main
Loki siddhe dekh, putthey kaun? Puttha main
Ohde uttey dekh, uttey kaun? Uttey main
Dollar kuttey dekh, kuttey kaun? Kuttan main
Dil luttey dekh, luttey kaun? Luttan main
Ohde uttey dekh, uttey kaun? Uttey main

Paraan chhad tere Sea-Doo
Ajj show karaan tainu what we do
Mainu puchdi ae ki tu?
Ki tainu dassan, I’m a G2

Hath jebaan ‘ch hunde ne, head uttey nu grunge
Cup hatthan ‘ch fade ne, Red-Bottom pairan ‘ch
Chauvi-satt pattu ready, saada week-day vi end
Kaala shakk, akh kaidi, thoda bach ke, friend

Asi nahi rakkhe kudiye, kade kabootar lakke, kudiey
Pichle kayi saalan ton ghodey bhajde pakkey, kudiye
Race’an laun mere naa’ kehnde, “Saanu saah nahi chadheya”
Munh taan dekh ohna de, thakkey paye aan, thakke kudiye

Bole zamana, jitthon main langhaa, fir band zabanan
Time jama na, haiga nahi taanhi ta time da maan aa
Auto ton semi, vehmi de vehman layi poora samaan aa
Pichchey rakanan, suneya hi hona, main naaran di jaan aan

Gaddi jatt di, ni taare dikhde chhat ‘te
Titli lakk ‘te, ni mor dekhda patt ‘te
Jehde katt’te, ni katt’te, bas katt’te
Laggi rehn de, ni malham laayi na tu satt ‘te

Loki jude dekh, tuttey kaun? Tutta main
Loki siddhe dekh, putthey kaun? Puttha main
Ohde uttey dekh, uttey kaun? Uttey main
Dollar kuttey dekh, kuttey kaun? Kuttan main
Dil luttey dekh, luttey kaun? Luttan main
Ohde uttey dekh, uttey kaun? Uttey main

Diamond cut down
Meri gutt uttey Rolley dekh, buss down
UK karaan touchdown
Karaan Mayfair, London shutdown

Hey, Aujla
Yeah Proof
Karan, where you at?
ਉੱਤੇ ਦੇਖ

ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ

ਪੂਰੀ power ਜਾਨੇ, ਕੁੜੀਆਂ ਦੇਣ flower, ਜਾਨੇ
ਬਹਿੰਦਾ ਜੱਟ top ‘ਤੇ, phone ਨਹੀਂ ਫੜਦਾ tower, ਜਾਨੇ
ਸੁਣਿਆ ਨਖ਼ਰਾ ਤੇਰਾ ਐਦਾਂ ਈ ਜਿਵੇਂ sour candy
ਖੋਲ੍ਹੀ ਇਸ pool ‘ਤੇ ਚੱਲਦਾ champagne shower, ਜਾਨੇ

Body ‘ਤੇ LV, ਆਵਾਂ ਕਰੋੜ ਤੇ ਜਾਵਾਂ ਕਰੋੜ ‘ਤੇ
ਥੱਲੇ ਆ Shelby, ਆਹੀ ਆ ਪਲੇ ਨੀ, ਰੱਖੇ ਨਹੀਂ ਜੋੜ ਕੇ
Cup’an ‘ਚ Hennesy, ਮੱਠੀ-ਮੱਠੀ ਕੁੜੇ ਦਾਰੂ ਦੀ ਲੋਰ ‘ਤੇ
ਸਾਡੇ ਤਾਂ ਦੋ ਹੀ ਨੇ mode, ਜਾਂ chill mode ਯਾ Billboard ‘ਤੇ

ਗੱਡੀ ਭਜਦੀ, ਪਰ ਨੀਤ ਨਹੀਂ ਸਾਲ਼ੀ ਰੱਜਦੀ (facts)
ਜਿੱਥੋਂ ਲੰਘਦਾ ਨੀ ਦੇਖੀ ਤਾਲ਼ੀ ਵੱਜਦੀ
ਮਰਦੀ ਯਾਰ ‘ਤੇ, ਨੀ ਐਵੇਂ ਨਹੀਂ ਤੂੰ ਸਜਦੀ
ਫਰਕ ਤਾਂ ਇਹੀ ਆ, ਮੈਂ ਕੱਲ੍ਹ ਦਾ, ਤੂੰ ਅੱਜ ਦੀ

ਲੋਕੀਂ ਸੁੱਤੇ ਦੇਖ, ਉੱਠੇ ਕੌਣ? ਉੱਠਾਂ ਮੈਂ
ਲੋਕੀਂ ਸਿੱਧੇ ਦੇਖ, ਪੁੱਠੇ ਕੌਣ? ਪੁੱਠਾ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ

ਪਰ੍ਹਾਂ ਛੱਡ ਤੇਰੇ Sea-Doo
ਅੱਜ show ਕਰਾਂ ਤੈਨੂੰ what we do
ਮੈਨੂੰ ਪੁੱਛਦੀ ਐ ਕੀ ਤੂੰ?
ਕੀ ਤੈਨੂੰ ਦੱਸਾਂ, I’m a G2

ਹੱਥ ਜੇਬਾਂ ‘ਚ ਹੁੰਦੇ ਨੇ, head ਉੱਤੇ ਨੂੰ grunge
Cup ਹੱਥਾਂ ‘ਚ ਫੜੇ ਨੇ, Red-Bottom ਪੈਰਾਂ ‘ਚ
ਚੌਵੀ-ਸੱਤ ਪੱਟੂ ready, ਸਾਡਾ week-day ਵੀ end
ਕਾਲ਼ਾ ਸ਼ੱਕ, ਅੱਖ ਕੈੜੀ, ਥੋੜ੍ਹਾ ਬਚ ਕੇ, friend

ਅਸੀਂ ਨਹੀਂ ਰੱਖੇ ਕੁੜੀਏ, ਕਦੇ ਕਬੂਤਰ ਲੱਕੇ, ਕੁੜੀਏ
ਪਿਛਲੇ ਕਈ ਸਾਲਾਂ ਤੋਂ ਘੋੜੇ ਭਜਦੇ ਪੱਕੇ, ਕੁੜੀਏ
Race’an ਲਾਉਣ ਮੇਰੇ ਨਾ’, ਕਹਿੰਦੇ, “ਸਾਨੂੰ ਸਾਹ ਨਹੀਂ ਚੜ੍ਹਿਆ”
ਮੂੰਹ ਤਾਂ ਦੇਖ ਉਹਨਾਂ ਦੇ, ਥੱਕੇ ਪਏ ਆਂ, ਥੱਕੇ ਕੁੜੀਏ

ਬੋਲੇ ਜ਼ਮਾਨਾ, ਜਿੱਥੋਂ ਮੈਂ ਲੰਘਾ, ਫ਼ਿਰ ਬੰਦ ਜ਼ਬਾਨਾਂ
Time ਜਮਾ ਨਾ, ਹੈਗਾ ਨਹੀਂ ਤਾਂਹੀ ਤਾਂ time ਦਾ ਮਾਨ ਆ
Auto ਤੋਂ semi, ਵਹਿਮੀ ਦੇ ਵਹਿਮਾਂ ਲਈ ਪੂਰਾ ਸਮਾਨ ਆ
ਪਿੱਛੇ ਰਕਾਨਾਂ, ਸੁਣਿਆ ਈ ਹੋਣਾ, ਮੈਂ ਨਾਰਾਂ ਦੀ ਜਾਨ ਆਂ

ਗੱਡੀ ਜੱਟ ਦੀ, ਨੀ ਤਾਰੇ ਦਿੱਖਦੇ ਛੱਤ ‘ਤੇ
ਤਿਤਲੀ ਲੱਕ ‘ਤੇ, ਨੀ ਮੋਰ ਦੇਖਦਾ ਪੱਟ ‘ਤੇ
ਜਿਹੜੇ ਕੱਟਤੇ, ਨੀ ਕੱਟਤੇ, ਬਸ ਕੱਟਤੇ
ਲੱਗੀ ਰਹਿਣ ਦੇ, ਨੀ ਮਲ੍ਹਮ ਲਾਈਂ ਨਾ ਸੱਟ ‘ਤੇ

ਲੋਕੀਂ ਜੁੜੇ ਦੇਖ, ਟੁੱਟੇ ਕੌਣ? ਟੁੱਟਾ ਮੈਂ
ਲੋਕੀਂ ਸਿੱਧੇ ਦੇਖ, ਪੁੱਠੇ ਕੌਣ? ਪੁੱਠਾ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ

Diamond cut down
ਮੇਰੇ ਗੁੱਟ ਉੱਤੇ Rolley ਦੇਖ, buss down
UK ਕਰਾਂ touchdown
ਕਰਾਂ Mayfair, London shutdown

Song Credits

Lyricist(s):
Karan Aujla
Composer(s):
Karan Aujla
Music:
Yeah Proof
Music Label:
Karan Aujla
Featuring:
Karan Aujla

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

KRSNA (KR$NA)

B. Praak

Beyoncé

Cardi B

Jyotica Tangri