Saturday, December 21, 2024

Ishqan De Rog

Pagal Hai Mai Kuch Kar Na Jawa Lyrics

Ishqan De Rog is a captivating Punjabi masterpiece, brought to life by the artistic prowess of Deep Chambal. The lyrics of the song are penned by Deep Chambal, while the production credits go to Bugzy. Ishqan De Rog was released on. The song has captivated many and is often searched for with the query “Pagal Hai Mai Kuch Kar Na Jawa Lyrics”. Adding to its allure, the song features the captivating presence of Aamreen Sharma, enhancing the overall appeal of this musical masterpiece. Below, you’ll find the lyrics for Deep Chambal’s “Ishqan De Rog”, offering a glimpse into the profound artistry behind the song.

Listen to the complete track on Amazon Music

Romanized Script
Native Script

Hey, you, stupid Bugzy

Ni pagal haan main kujh kar na jaawan
Tereyan khayalan vich mar na jaawan
Dil tainu chaahve, par darr lagdai
Ishqe di baaji kite har na jaawan

Dekhi, kite kadh meri jaan na devi
Enna mere nede na tu aa, sohniye

Hai ni mere kol koi dawa, sohniye
Ishqan de rog na tu la, sohniye
Haule hunde aashaq dilaan de, patlo
Enna vi na keher tu kama, sohniye

(Hai ni mere kol koi dawa, sohniye)
(Ishqan de rog na tu la, sohniye)
(Haule hunde aashaq dilaan de, patlo)
(Enna vi na keher tu kama, sohniye)

Lagge qainaat di na khair, adiye
Chann naal paa leya tu vair, adiye
Aashqaan di jaan ajj lain de layi
Surma bana ke paaya jeher, adiye

Baahon fad rok layi je fer na kahin
Roz na tu supne ‘ch aa, sohniye

Hai ni mere kol koi dawa, sohniye
Ishqan de rog na tu la, sohniye
Haule hunde aashaq dilaan de, patlo
Enna vi na keher tu kama, sohniye

(Hai ni mere kol koi dawa, sohniye)
(Ishqan de rog na tu la, sohniye)
(Haule hunde aashaq dilaan de, patlo)
(Enna vi na keher tu kama, sohniye)

Hona inj masle da hall te nahi
Sohneyon, eh theek thodi gall te nahi
Lagge aape nain vaar-vaar milde
Unjh thodi nigaah mere wall ‘te nahi

Sooheyan bullan de vichchon hass-hass ke
Dil na tu mera tadfa, sohniye

Hai ni mere kol koi dawa, sohniye
Ishqan de rog na tu la, sohniye
Haule hunde aashaq dilaan de, patlo
Enna vi na keher tu kama, sohniye

(Hai ni mere kol koi dawa, sohniye)
(Ishqan de rog na tu la, sohniye)
(Haule hunde aashaq dilaan de, patlo)
(Enna vi na keher tu kama, sohniye)

Lagdai tu labhdi ae haan, adiye
Husna di karida ni maan, adiye
Ya taan pind Badbar aaja, sohniye
Ya lai-lai Deep Chambal di jaan, allhade

Ya taan meri kalam di Heer ban ja
Ya geet mere likhe na tu gaa, sohniye

Hai ni mere kol koi dawa, sohniye
Ishqan de rog na tu la, sohniye
Haule hunde aashaq dilaan de, patlo
Enna vi na keher tu kama, sohniye

Hey, you, stupid Bugzy

ਨੀ ਪਾਗਲ ਹਾਂ ਮੈਂ ਕੁਝ ਕਰ ਨਾ ਜਾਵਾਂ
ਤੇਰਿਆਂ ਖ਼ਿਆਲਾਂ ਵਿੱਚ ਮਰ ਨਾ ਜਾਵਾਂ
ਦਿਲ ਤੈਨੂੰ ਚਾਹਵੇ, ਪਰ ਡਰ ਲਗਦੈ
ਇਸ਼ਕੇ ਦੀ ਬਾਜੀ ਕਿਤੇ ਹਰ ਨਾ ਜਾਵਾਂ

ਦੇਖੀਂ, ਕਿਤੇ ਕੱਢ ਮੇਰੀ ਜਾਨ ਨਾ ਦੇਵੀਂ
ਐਨਾ ਮੇਰੇ ਨੇੜੇ ਨਾ ਤੂੰ ਆ, ਸੋਹਣੀਏ

ਹੈ ਨਹੀਂ ਮੇਰੇ ਕੋਲ਼ ਕੋਈ ਦਵਾ, ਸੋਹਣੀਏ
ਇਸ਼ਕਾਂ ਦੇ ਰੋਗ ਨਾ ਤੂੰ ਲਾ, ਸੋਹਣੀਏ
ਹੌਲ਼ੇ ਹੁੰਦੇ ਆਸ਼ਕ ਦਿਲਾਂ ਦੇ, ਪਤਲੋ
ਐਨਾ ਵੀ ਕਹਿਰ ਤੂੰ ਕਮਾ, ਸੋਹਣੀਏ

(ਹੈ ਨਹੀਂ ਮੇਰੇ ਕੋਲ਼ ਕੋਈ ਦਵਾ, ਸੋਹਣੀਏ)
(ਇਸ਼ਕਾਂ ਦੇ ਰੋਗ ਨਾ ਤੂੰ ਲਾ, ਸੋਹਣੀਏ)
(ਹੌਲ਼ੇ ਹੁੰਦੇ ਆਸ਼ਕ ਦਿਲਾਂ ਦੇ, ਪਤਲੋ)
(ਐਨਾ ਵੀ ਕਹਿਰ ਤੂੰ ਕਮਾ, ਸੋਹਣੀਏ)

ਲੱਗੇ ਕਾਇਨਾਤ ਦੀ ਨਾ ਖ਼ੈਰ, ਅੜੀਏ
ਚੰਨ ਨਾਲ਼ ਪਾ ਲਿਆ ਤੂੰ ਵੈਰ, ਅੜੀਏ
ਆਸ਼ਕਾਂ ਦੀ ਜਾਣ ਅੱਜ ਲੈਣ ਦੇ ਲਈ
ਸੁਰਮਾ ਬਣਾ ਕੇ ਪਾਇਆ ਜਹਿਰ, ਅੜੀਏ

ਬਾਂਹੋਂ ਫ਼ੜ ਰੋਕ ਲਈ ਜੇ ਫ਼ੇਰ ਨਾ ਕਹੀਂ
ਰੋਜ਼ ਨਾ ਤੂੰ ਸੁਪਣੇ ‘ਚ ਆ, ਸੋਹਣੀਏ

ਹੈ ਨਹੀਂ ਮੇਰੇ ਕੋਲ਼ ਕੋਈ ਦਵਾ, ਸੋਹਣੀਏ
ਇਸ਼ਕਾਂ ਦੇ ਰੋਗ ਨਾ ਤੂੰ ਲਾ, ਸੋਹਣੀਏ
ਹੌਲ਼ੇ ਹੁੰਦੇ ਆਸ਼ਕ ਦਿਲਾਂ ਦੇ, ਪਤਲੋ
ਐਨਾ ਵੀ ਕਹਿਰ ਤੂੰ ਕਮਾ, ਸੋਹਣੀਏ

(ਹੈ ਨਹੀਂ ਮੇਰੇ ਕੋਲ਼ ਕੋਈ ਦਵਾ, ਸੋਹਣੀਏ)
(ਇਸ਼ਕਾਂ ਦੇ ਰੋਗ ਨਾ ਤੂੰ ਲਾ, ਸੋਹਣੀਏ)
(ਹੌਲ਼ੇ ਹੁੰਦੇ ਆਸ਼ਕ ਦਿਲਾਂ ਦੇ, ਪਤਲੋ)
(ਐਨਾ ਵੀ ਕਹਿਰ ਤੂੰ ਕਮਾ, ਸੋਹਣੀਏ)

ਹੋਣਾ ਇੰਜ ਮਸਲੇ ਦਾ ਹੱਲ ਤੇ ਨਹੀਂ
ਸੋਹਣਿਓਂ, ਇਹ ਠੀਕ ਥੋਡੀ ਗੱਲ ਤੇ ਨਹੀਂ
ਲੱਗੇ ਆਪੇ ਨੈਣ ਵਾਰ-ਵਾਰ ਮਿਲ਼ਦੇ
ਉਂਜ ਥੋਡੀ ਨਿਗਾਹ ਮੇਰੇ ਵੱਲ ‘ਤੇ ਨਹੀਂ

ਸੂਹਿਆਂ ਬੁੱਲ੍ਹਾਂ ਦੇ ਵਿੱਚੋਂ ਹੱਸ-ਹੱਸ ਕੇ
ਦਿਲ ਨਾ ਤੂੰ ਮੇਰਾ ਤੜਫ਼ਾ, ਸੋਹਣੀਏ

ਹੈ ਨਹੀਂ ਮੇਰੇ ਕੋਲ਼ ਕੋਈ ਦਵਾ, ਸੋਹਣੀਏ
ਇਸ਼ਕਾਂ ਦੇ ਰੋਗ ਨਾ ਤੂੰ ਲਾ, ਸੋਹਣੀਏ
ਹੌਲ਼ੇ ਹੁੰਦੇ ਆਸ਼ਕ ਦਿਲਾਂ ਦੇ, ਪਤਲੋ
ਐਨਾ ਵੀ ਕਹਿਰ ਤੂੰ ਕਮਾ, ਸੋਹਣੀਏ

(ਹੈ ਨਹੀਂ ਮੇਰੇ ਕੋਲ਼ ਕੋਈ ਦਵਾ, ਸੋਹਣੀਏ)
(ਇਸ਼ਕਾਂ ਦੇ ਰੋਗ ਨਾ ਤੂੰ ਲਾ, ਸੋਹਣੀਏ)
(ਹੌਲ਼ੇ ਹੁੰਦੇ ਆਸ਼ਕ ਦਿਲਾਂ ਦੇ, ਪਤਲੋ)
(ਐਨਾ ਵੀ ਕਹਿਰ ਤੂੰ ਕਮਾ, ਸੋਹਣੀਏ)

ਲਗਦੈ ਤੂੰ ਲੱਭਦੀ ਐ ਹਾਣ, ਅੜੀਏ
ਹੁਸਣਾਂ ਦਾ ਕਰੀਦਾ ਨਹੀਂ ਮਾਣ, ਅੜੀਏ
ਯਾ ਤਾਂ ਪਿੰਡ ਬੜਬਰ ਆਜਾ, ਸੋਹਣੀਏ
ਯਾ ਲੈ-ਲੈ Deep Chambal ਦੀ ਜਾਣ, ਅੱਲ੍ਹੜੇ

ਯਾ ਤਾਂ ਮੇਰੀ ਕਲਮ ਦੀ ਹੀਰ ਬਣ ਜਾ
ਯਾ ਗੀਤ ਮੇਰੇ ਲਿਖੇ ਨਾ ਤੂੰ ਗਾਹ, ਸੋਹਣੀਏ

ਹੈ ਨਹੀਂ ਮੇਰੇ ਕੋਲ਼ ਕੋਈ ਦਵਾ, ਸੋਹਣੀਏ
ਇਸ਼ਕਾਂ ਦੇ ਰੋਗ ਨਾ ਤੂੰ ਲਾ, ਸੋਹਣੀਏ
ਹੌਲ਼ੇ ਹੁੰਦੇ ਆਸ਼ਕ ਦਿਲਾਂ ਦੇ, ਪਤਲੋ
ਐਨਾ ਵੀ ਕਹਿਰ ਤੂੰ ਕਮਾ, ਸੋਹਣੀਏ

Song Credits

Singer(s):
Deep Chambal
Album:
Ishqan De Rog - Single
Lyricist(s):
Deep Chambal
Composer(s):
Deep Chambal
Music:
Bugzy
Genre(s):
Music Label:
Judge Records
Featuring:
Aamreen Sharma
Released On:
June 13, 2023

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Zeph

SZA

Nimrat Khaira

Sachet Tandon

Akhil