
Shukar Dateya
Shukar Dateya Lyrics in Punjabi | Shukar Dateya Lyrics | Shukar Dateya Lyrics in English | Shukar Dateya Lyrics Prabh Gill
Shukar Dateya (ਸ਼ੁਕਰ ਦਾਤਿਆ) is a Punjabi song by Prabh Gill. The lyrics of the song are penned by Gurpreet Gill whereas Desi Routz has produced the music of the song. Prabh Gill’s Shukar Dateya lyrics in Punjabi and in English are provided below.
Listen to the complete track on Spotify
ਮੈਂ ਕਾਗ਼ਜ਼ ਦੀ ਬੇੜੀ, ਰੱਬਾ
ਤੂੰ ਮੈਨੂੰ ਪਾਰ ਲੰਘਾਇਆ
ਸ਼ੁਕਰ ਕਰਾਂ ਮੈਂ ਤੇਰਾ ਹਰ ਦਮ
ਮੈਂ ਜੋ ਮੰਗਿਆ ਸੋ ਪਾਇਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਜ਼ਿੰਦਗੀ ਰਹੀ ਐ…
ਜ਼ਿੰਦਗੀ ਰਹੀ ਐ ਗੁਜ਼ਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਆਮ ਰਹਾਂ ਯਾ ਖ਼ਾਸ ਹੋਵਾਂ
ਇਹ ਕਦੇ ਨਾ ਚਾਹਵਾਂ ਮੈਂ
ਮੁੱਲ ਮਿਹਨਤ ਦਾ ਪੈ ਜਾਵੇ
ਇਹ ਕਰਾਂ ਦੁਆਵਾਂ ਮੈਂ
ਆਮ ਰਹਾਂ ਯਾ ਖ਼ਾਸ ਹੋਵਾਂ
ਇਹ ਕਦੇ ਨਾ ਚਾਹਵਾਂ ਮੈਂ
ਮੁੱਲ ਮਿਹਨਤ ਦਾ ਪੈ ਜਾਵੇ
ਇਹ ਕਰਾਂ ਦੁਆਵਾਂ ਮੈਂ
ਬਸ ਐਨਾ ਬਖ਼ਸ਼ ਦੇ ਹੁਨਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਕਈ ਪੈਰਾਂ ਤੋਂ ਨੰਗੇ ਫ਼ਿਰਦੇ
ਸਿਰ ‘ਤੇ ਲੱਭਣ ਛਾਂਵਾਂ
ਮੈਨੂੰ ਦਾਤਾ ਸੱਭ ਕੁਝ ਦਿੱਤਾ
ਕਿਉਂ ਨਾ ਸ਼ੁਕਰ ਮਨਾਵਾਂ?
ਕਈ ਪੈਰਾਂ ਤੋਂ ਨੰਗੇ ਫ਼ਿਰਦੇ
ਸਿਰ ‘ਤੇ ਲੱਭਣ ਛਾਂਵਾਂ
ਮੈਨੂੰ ਦਾਤਾ ਸੱਭ ਕੁਝ ਦਿੱਤਾ
ਕਿਉਂ ਨਾ ਸ਼ੁਕਰ ਮਨਾਵਾਂ?
ਸੌਖਾ ਕੀਤਾ ਸਾਹਾਂ ਦਾ ਸਫ਼ਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਇਹ ਸ਼ੋਹਰਤ ਦੀ ਪੌੜੀ
ਇੱਕ ਦਿਨ ਡਿੱਗ ਹੀ ਪੈਣੀ ਐ
ਇਹ ਪੈਸੇ ਦੀ ਦੌੜ ਤਾਂ
ਗਿੱਲਾ, ਚਲਦੀ ਰਹਿਣੀ ਐ
ਇਹ ਸ਼ੋਹਰਤ ਦੀ ਪੌੜੀ
ਇੱਕ ਦਿਨ ਡਿੱਗ ਹੀ ਪੈਣੀ ਐ
ਇਹ ਪੈਸੇ ਦੀ ਦੌੜ ਤਾਂ
ਗਿੱਲਾ, ਚਲਦੀ ਰਹਿਣੀ ਐ
ਮੇਰੇ ਪੱਲੇ ਪਾ ਦੇ ਤੂੰ ਸਬਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
ਸ਼ੁਕਰ ਦਾਤਿਆ, ਤੇਰਾ ਸ਼ੁਕਰ, ਦਾਤਿਆ
Main kagaz di bedi, rabba
Tu mainu paar langhaya
Shukar karaan main tera har dam
Main jo mangeya so paaya
Shukar dateya, tera shukar, dateya
Shukar dateya, tera shukar, dateya
Zindagi rahi ae…
Zindagi rahi ae guzar, dateya
Shukar dateya, tera shukar, dateya
Shukar dateya, tera shukar, dateya
Aam rahaan ya khaas hovaan
Eh kade na chaahvan main
Mull mehnat da pai jaave
Eh karaan duavaan main
Aam rahaan ya khaas hovaan
Eh kade na chaahvan main
Mull mehnat da pai jaave
Eh karaan duavaan main
Bas aina baksh de hunar, dateya
Shukar dateya, tera shukar, dateya
Shukar dateya, tera shukar, dateya
Kayi pairan ton nange firde
Sir ‘te labhan chhanvaan
Mainu daata sab kujh ditta
Kyun na shukar manavaan?
Kayi pairan ton nange firde
Sir ‘te labhan chhanvaan
Mainu daata sab kujh ditta
Kyun na shukar manavaan?
Saukha keeta saahan da safar, dateya
Shukar dateya, tera shukar, dateya
Shukar dateya, tera shukar, dateya
Eh shauhrat di paudi
Ikk din digg hi paini ae
Eh paise di daud taan
Gilla, chaldi rehni ae
Eh shauhrat di paudi
Ikk din digg hi paini ae
Eh paise di daud taan
Gilla, chaldi rehni ae
Mere palle pa de tu sabar, dateya
Shukar dateya, tera shukar, dateya
Shukar dateya, tera shukar, dateya
Shukar dateya, tera shukar, dateya
Shukar dateya, tera shukar, dateya
Shukar Dateya Song Details:
Album : | Shukar Dateya |
---|---|
Lyricist(s) : | Gurpreet Gill |
Composers(s) : | Gurpreet Gill |
Music Director(s) : | Desi Routz |
Genre(s) : | Devotional |
Music Label : | Prabh Gill Music |