
Choose your script
Read the Song Lyrics
Saade wargi jodi kite labh nahiyo honi
Munda kudi naalon sohna, kudi munde naalon sohni
Saade wargi jodi kite labh nahiyo honi
Munda kudi naalon sohna, kudi munde naalon sohni
Jadon dovein katthe turde
Dekh, dekh, dekh joda sajda
(Dekh, dekh, dekh joda sajda)
Haaye, suit lai-lai main na rajdi
Mainu vekh-vekh jatt nahiyo rajda
Haaye, suit lai-lai main na rajdi
Mainu vekh-vekh jatt nahiyo rajda
Downtown jaavaan jadon
Gediyan main laavaan jadon
Mere pichhe-pichhe ghumda
Dollar’an de bag, ohda chakkvaan swag
Laike kaali Cadillac ghumda
(Laike kaali Cadillac ghumda)
Downtown jaavaan jadon
Gediyan main laavaan jadon
Mere pichhe-pichhe ghumda
Dollar’an de bag, ohda chakkvaan swag
Laike kaali Cadillac ghumda
(Laike kaali Cadillac ghumda)
Kadh lainda jaan jatti di
Jadon oh pyaar naal takda
(Jadon oh pyaar naal takda)
Haaye, suit lai-lai main na rajdi
Mainu vekh-vekh jatt nahiyo rajda
Haaye, suit lai-lai main na rajdi
Mainu vekh-vekh jatt nahiyo rajda
Beauty ae pure, maare lishkaan Deor
Utton Gucci te Gabbana dangda
Taur nu ae pain laggi akkhan ‘te Chanel
Nose pin mera jaan mangda
(Nose pin mera jaan mangda)
Beauty ae pure, maare lishkaan Deor
Utton Gucci te Gabbana dangda
Taur nu ae pain laggi akkhan ‘te Chanel
Nose pin mera jaan mangda
Jatti Angelina wargi
Oh vi te Brad Pitt lagda
(Oh vi te Brad Pitt lagda)
Haaye, suit lai-lai main na rajdi
Mainu vekh-vekh jatt nahiyo rajda
Haaye, suit lai-lai main na rajdi
Mainu vekh-vekh jatt nahiyo rajda
(Hundal on the beat, yo)
(Beat yo, beat yo)
ਸਾਡੇ ਵਰਗੀ ਜੋੜੀ ਕਿਤੇ ਲੱਭ ਨਹੀਓਂ ਹੋਣੀ
ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ
ਸਾਡੇ ਵਰਗੀ ਜੋੜੀ ਕਿਤੇ ਲੱਭ ਨਹੀਓਂ ਹੋਣੀ
ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ
ਜਦੋਂ ਦੋਵੇਂ ਕੱਠੇ ਤੁਰਦੇ
ਦੇਖ, ਦੇਖ, ਦੇਖ ਜੋੜਾ ਸਜਦਾ
(ਦੇਖ, ਦੇਖ, ਦੇਖ ਜੋੜਾ ਸਜਦਾ)
ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
Downtown ਜਾਵਾਂ ਜਦੋਂ, ਗੇੜੀਆਂ ਮੈਂ ਲਾਵਾਂ ਜਦੋਂ
ਮੇਰੇ ਪਿੱਛੇ-ਪਿੱਛੇ ਘੁੰਮਦਾ
Dollar’an ਦੇ bag, ਉਹਦਾ ਚੱਕਵਾਂ swag
ਲੈਕੇ ਕਾਲ਼ੀ Cadillac ਘੁੰਮਦਾ
(ਲੈਕੇ ਕਾਲ਼ੀ Cadillac ਘੁੰਮਦਾ)
Downtown ਜਾਵਾਂ ਜਦੋਂ, ਗੇੜੀਆਂ ਮੈਂ ਲਾਵਾਂ ਜਦੋਂ
ਮੇਰੇ ਪਿੱਛੇ-ਪਿੱਛੇ ਘੁੰਮਦਾ
Dollar’an ਦੇ bag, ਉਹਦਾ ਚੱਕਵਾਂ swag
ਲੈਕੇ ਕਾਲ਼ੀ Cadillac ਘੁੰਮਦਾ
ਕੱਢ ਲੈਂਦਾ ਜਾਨ ਜੱਟੀ ਦੀ
ਜਦੋਂ ਓਹ ਪਿਆਰ ਨਾਲ ਤੱਕਦਾ
(ਜਦੋਂ ਓਹ ਪਿਆਰ ਨਾਲ ਤੱਕਦਾ)
ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
Beauty ਐ pure, ਮਾਰੇ ਲਿਸ਼ਕਾਂ Deor
ਉੱਤੋਂ Gucci ਤੇ Gabbana ਡੰਗਦਾ
ਟੌਰ ਨੂੰ ਐ ਪੈਣ ਲੱਗੀ ਅੱਖਾਂ ‘ਤੇ Chanel
Nose pin ਮੇਰਾ ਜਾਨ ਮੰਗਦਾ
(Nose pin ਮੇਰਾ ਜਾਨ ਮੰਗਦਾ)
Beauty ਐ pure, ਮਾਰੇ ਲਿਸ਼ਕਾਂ Deor
ਉੱਤੋਂ Gucci ਤੇ Gabbana ਡੰਗਦਾ
ਟੌਰ ਨੂੰ ਐ ਪੈਣ ਲੱਗੀ ਅੱਖਾਂ ‘ਤੇ Chanel
Nose pin ਮੇਰਾ ਜਾਨ ਮੰਗਦਾ
ਜੱਟੀ Angelina ਵਰਗੀ
ਉਹ ਵੀ ਤੇ Brad Pitt ਲਗਦਾ
ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
(Hundal on the beat, yo)
(Beat yo, beat yo)
