Sunday, December 22, 2024

Video Bana De

Video Bana De (Video बना दे) is the latest peppy number sung by Sukh-E and Aastha Gill. It’s for the first time that these two artist are collaborating. Lyrics are written by Jaani, who is known for his songs like Filhall, Coka, Mann Bharrya, Nikle Currant. Below you can check out lyrics to the song in both native as well as romanized form. Check out lyrics to other songs here

Check out the song here

Romanized Script
Native Script

Camerey wale, camerey wale, video bana de re
Main lagdi ajj agg sohneya, agg tu hor jaga de re
Camerey wale, camerey wale, video bana de re
Main lagdi ajj agg sohneya, agg tu hor jaga de re
(Agg tu hor jaga de re)

Sapni banaya waalan wali latt nu
Mitthi-mitthi lagdi ae tu jatt nu
Sapni banaya waalan wali latt nu
Mitthi-mitthi lagdi ae tu jatt nu

Jean’an-shean’an, oye-hoye
Jean’an-shean’an, suit-voot te heel’an-sheel’an liyade re
Camerey wale, oh camerey wale, video bana de re
Main lagdi ajj agg sohneya, agg tu hor jaga de re

Chakk tere choodiyan te jhumke, kadh laini taur balliye
Saari raat nachi mere saamne, jatt karti na bore balliye
Chakk tere choodiyan te jhumke, kadh laini taur balliye
Saari raat nachi mere saamne, jatt karti na bore balliye

Main jadon nain surma pa loongi, main taare thalle la loongi
Ve chann vi akhan maaruga, badlan ton meenh pava loongi
Mere layi koi gaana tu Jaani ton likhwa de re
(Jaani ton likhwa de re)

Camerey wale, oh camerey wale, video bana de re
Main lagdi ajj agg sohneya, agg tu hor jaga de re
Camerey wale, oh camerey wale…
Camerey wale, oh camerey wale…

Ni tu aini zyada feel na lai goriye
Aidi vi tere ‘ch gal-baat nahi
Tere naalon zyada sohni chhadi main
Kudi ik parson di raat ni

Ni tu aini zyada feel na lai goriye
Aidi vi tere ‘ch gal-baat nahi
Tere naalon zyada sohni chhadi main
Kudi ik parson di raat ni

Tu pahilan shoot kari lakk ve
Te phir meri shoot kari akh ve
Tu kar layi shoot ve udd’de vaal
Te phir mera shoot kari nakk ve

Main Katrina ton, oye-hoye
Katrina ton sohni duniya nu ajj dikha de ve
Camerey wale, oh camerey wale, video bana de re
Main lagdi ajj agg sohneya, agg tu hor jaga de re
Camerey wale, oh camerey wale, video bana de re
Main lagdi ajj agg sohneya, agg tu hor jaga de re

कैमरे वाले, कैमरे वाले, video बना दे रे
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ
कैमरे वाले, कैमरे वाले, video बना दे रे
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ
(ਅੱਗ ਤੂੰ ਹੋਰ ਜਗਾ ਦੇ ਰੇ)

ਸੱਪਣੀ ਬਣਾਇਆ ਵਾਲ਼ਾਂ ਵਾਲੀ ਲੱਟ ਨੂੰ
ਮਿੱਠੀ-ਮਿੱਠੀ ਲਗਦੀ ਐ ਤੂੰ ਜੱਟ ਨੂੰ
ਸੱਪਣੀ ਬਣਾਇਆ ਵਾਲ਼ਾਂ ਵਾਲੀ ਲੱਟ ਨੂੰ
ਮਿੱਠੀ-ਮਿੱਠੀ ਲਗਦੀ ਐ ਤੂੰ ਜੱਟ ਨੂੰ

ਜੀਨਾਂ-ਸ਼ੀਨਾਂ, ਓਏ-ਹੋਏ
ਜੀਨਾਂ-ਸ਼ੀਨਾਂ, ਸੂਟ-ਵੂਟ ਤੇ ਹੀਲਾਂ-ਸ਼ੀਲਾਂ ਲਿਆਦੇ ਰੇ
कैमरे वाले, ओ कैमरे वाले, video बना दे रे
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ

ਚੱਕ ਤੇਰੇ ਚੂੜੀਆਂ ਤੇ ਝੁਮਕੇ, ਕੱਢ ਲੈਨੀ ਟੌਰ ਬੱਲੀਏ
ਸਾਰੀ ਰਾਤ ਨੱਚੀ ਮੇਰੇ ਸਾਮ੍ਹਣੇ, ਜੱਟ ਕਰਤੀ ਨਾ bore ਬੱਲੀਏ
ਚੱਕ ਤੇਰੇ ਚੂੜੀਆਂ ਤੇ ਝੁਮਕੇ, ਕੱਢ ਲੈਨੀ ਟੌਰ ਬੱਲੀਏ
ਸਾਰੀ ਰਾਤ ਨੱਚੀ ਮੇਰੇ ਸਾਮ੍ਹਣੇ, ਜੱਟ ਕਰਤੀ ਨਾ bore ਬੱਲੀਏ

ਮੈਂ ਜਦੋਂ ਨੈਨ ਸੁਰਮਾ ਪਾ ਲੂੰਗੀ, ਮੈਂ ਤਾਰੇ ਥੱਲੇ ਲਾ ਲੂੰਗੀ
ਵੇ ਚੰਨ ਵੀ ਅੱਖਾਂ ਮਾਰੂਗਾ, ਬੱਦਲਾਂ ਤੋਂ ਮੀਂਹ ਪਵਾ ਲੂੰਗੀ
ਮੇਰੇ ਲਈ ਕੋਈ ਗਾਣਾ ਤੂੰ Jaani ਤੋਂ ਲਿਖਵਾ ਦੇ ਰੇ
(Jaani ਤੋਂ ਲਿਖਵਾ ਦੇ ਰੇ)

कैमरे वाले, ओ कैमरे वाले, video बना दे रे
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ
कैमरे वाले, ओ कैमरे वाले…
कैमरे वाले, ओ कैमरे वाले…

ਨੀ ਤੂੰ ਐਨੀ ਜ਼ਿਆਦਾ feel ਨਾ ਲੈ ਗੋਰੀਏ
ਐਡੀ ਵੀ ਤੇਰੇ ‘ਚ ਗੱਲ-ਬਾਤ ਨਹੀਂ
ਤੇਰੇ ਨਾਲ਼ੋਂ ਜ਼ਿਆਦਾ ਸੋਹਣੀ ਛੱਡੀ ਮੈਂ
ਕੁੜੀ ਇੱਕ ਪਰਸੋਂ ਦੀ ਰਾਤ ਨੀ

ਨੀ ਤੂੰ ਐਨੀ ਜ਼ਿਆਦਾ feel ਨਾ ਲੈ ਗੋਰੀਏ
ਐਡੀ ਵੀ ਤੇਰੇ ‘ਚ ਗੱਲ-ਬਾਤ ਨਹੀਂ
ਤੇਰੇ ਨਾਲ਼ੋਂ ਜ਼ਿਆਦਾ ਸੋਹਣੀ ਛੱਡੀ ਮੈਂ
ਕੁੜੀ ਇੱਕ ਪਰਸੋਂ ਦੀ ਰਾਤ ਨੀ

ਤੂੰ ਪਹਿਲਾਂ shoot ਕਰੀ ਲੱਕ ਵੇ
ਤੇ ਫ਼ਿਰ ਮੇਰੀ shoot ਕਰੀ ਅੱਖ ਵੇ
ਤੂੰ ਕਰ ਲਈ shoot ਵੇ ਉਡਦੇ ਵਾਲ਼
ਤੇ ਫ਼ਿਰ ਮੇਰਾ shoot ਕਰੀ ਨੱਕ ਵੇ

ਮੈਂ Katrina ਤੋਂ, ਓਏ-ਹੋਏ
Katrina ਤੋਂ ਸੋਹਣੀ, ਦੁਨੀਆ ਨੂੰ ਅੱਜ ਦਿਖਾ ਦੇ ਰੇ
कैमरे वाले, ओ कैमरे वाले, video बना दे रे
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ
कैमरे वाले, ओ कैमरे वाले, video बना दे रे
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ

Song Credits

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Neoni

Baker Grace

Beyoncé

Kavita Seth

Hayd