Wang Tut Gayi
Wang Tut Gayi Lyrics | Wang Tut Gayi Lyrics in Punjabi | Wang Tut Gayi Lyrics Gurnam Bhullar | Wang Tut Gayi Lyrics in English
Wang Tut Gayi (ਵੰਗ ਟੁੱਟ ਗਈ) is a Punjabi track by Gurnam Bhullar from the album imagination. The lyrics of the song are penned by Vicky Dhaliwal, whereas Desi Crew has produced the music of the song. Gurnam Bhullar’s Wang Tut Gayi lyrics in Punjabi and in English are provided below.
Listen to the complete track on Spotify
Desi Crew, Desi Crew
Desi Crew, Desi Crew
ਸੀ ਕਰਦੇ ਖ਼ਿਆਲ ਤੰਗ ਮੁੱਛ ਫੁੱਟ ਦੇ
ਕਾਹਦੀ ਕਾਲ਼ਜੇ ਨਾ ਚੋਬਰਾ ਤੂੰ ਲਾਈ ਘੁੱਟ ਕੇ
ਸੀ ਕਰਦੇ ਖ਼ਿਆਲ ਤੰਗ ਮੁੱਛ ਫੁੱਟ ਦੇ
ਕਾਹਦੀ ਕਾਲ਼ਜੇ ਨਾ ਚੋਬਰਾ ਤੂੰ ਲਾਈ ਘੁੱਟ ਕੇ
ਵਲ਼ ਸੂਟ ਵਿੱਚ ਪੈ ਗਏ, ਨਵਾਂ ਪਾ ਕੇ ਆਈ ਸੀ
ਤੇਰੀ ਮੰਨਣੀ ਨਹੀਂ ਗੱਲ, ਸਮਝਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਹੋ, ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਹੋ, ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਹੋ, ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਬੋਤਲਾਂ ਨੂੰ ਕਰਦੀ ਸ਼ਰਾਬੀ ਮੇਰੀ ਅੱਖ ਵੇ
ਮਿਲ਼ੀ ਤੈਨੂੰ ਜੱਟੀ, ਹੋਰ ਚਾਹੀਦਾ ਕੀ ਦੱਸ ਵੇ
ਬੋਤਲਾਂ ਨੂੰ ਕਰਦੀ ਸ਼ਰਾਬੀ ਮੇਰੀ ਅੱਖ ਵੇ
ਮਿਲ਼ੀ ਤੈਨੂੰ ਜੱਟੀ, ਹੋਰ ਚਾਹੀਦਾ ਕੀ ਦੱਸ ਵੇ
ਅੱਗ ਬੜਿਆਂ ਦੇ ਕਾਲ਼ਜੇ ਮਚਾ ਕੇ ਆਈ ਸੀ
ਪੋਲੇ-ਪੋਲੇ ਪੱਬ ਮੈਂ ਟਿਕਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਹੋ, ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਤਪਦਾ ਤਂਦੂਰ ਵਾਂਗੂ ਫ਼ਿਰੇ ਰੰਗ ਗੋਰਾ ਵੇ
ਕੁੜੀ ਕਰੇ ਐਨਾ, ਤੈਨੂੰ ਫ਼ਰਕ ਨਹੀਂ ਭੋਰਾ ਵੇ
ਤਪਦਾ ਤਂਦੂਰ ਵਾਂਗੂ ਫ਼ਿਰੇ ਰੰਗ ਗੋਰਾ ਵੇ
ਕੁੜੀ ਕਰੇ ਐਨਾ, ਤੈਨੂੰ ਫ਼ਰਕ ਨਹੀਂ ਭੋਰਾ ਵੇ
ਭਾਬੀ ਨੂੰ ਬਹਾਨਾ ਕੋਈ ਲਾ ਕੇ ਆਈ ਸੀ
ਝਾਂਜਰਾਂ ਵੀ ਅੱਡੀਆਂ ਝਲਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਹੋ, ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਹੋ, ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਪੱਟ ਕੇ ਰਕਾਨ ਪਹਿਲਾਂ ਬੜੇ ਚਾਹਵਾਂ ਨਾਲ਼ ਵੇ
ਇੰਜ ਨਹੀਂ ਕਰੀਦਾ, ਨਾ-ਨਾ, Vicky Dhaliwal ਵੇ
ਪੱਟ ਕੇ ਰਕਾਨ ਪਹਿਲਾਂ ਬੜੇ ਚਾਹਵਾਂ ਨਾਲ਼ ਵੇ
ਇੰਜ ਨਹੀਂ ਕਰੀਦਾ, ਨਾ-ਨਾ, Vicky Dhaliwal ਵੇ
ਤੈਨੂੰ ਮਿਲ਼ਣ ਰਸੌਲੀ ਪਿੰਡ ਜਾ ਕੇ ਆਈ ਸੀ
ਦੁਨੀਆ ਤੋਂ ਨਜ਼ਰਾਂ ਬਚਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਹੋ, ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
ਬੜੇ ਚਾਹਵਾਂ ਨਾਲ਼ ਨਖ਼ਰਾ ਚੜ੍ਹਾ ਕੇ ਆਈ ਸੀ
ਵੇ ਵੰਗ ਟੁੱਟ ਗਈ, ਚੋਬਰਾ
Desi Crew, Desi Crew
Desi Crew, Desi Crew
Si karde khayal tang muchh foot de
Kaahdi kaalje na chobra tu laayi ghutt ke
Si karde khayal tang muchh foot de
Kaahdi kaalje na chobra tu laayi ghutt ke
Wal suit vich pai gaye, navaan paa ke aayi si
Teri manni nahi gall, samjha ke aayi si
Ve wang tut gayi, chobra
Ho, bade chaahvan naal nakhra chadha ke aayi si
Ve wang tut gayi, chobra
Bade chaahvan naal nakhra chadha ke aayi si
Ve wang tut gayi, chobra
Ho, bade chaahvan naal nakhra chadha ke aayi si
Ve wang tut gayi, chobra
Ho, bade chaahvan naal nakhra chadha ke aayi si
Ve wang tut gayi, chobra
Botlan nu kardi sharabi meri akh ve
Mili tainu jatti, hor chaahida ki dass ve
Botlan nu kardi sharabi meri akh ve
Mili tainu jatti, hor chaahida ki dass ve
Agg badeyan de kaalje macha ke aayi si
Pole-pole pabb main tika ke aayi si
Ve wang tut gayi, chobra
Ho, bade chaahvan naal nakhra chadha ke aayi si
Ve wang tut gayi, chobra
Bade chaahvan naal nakhra chadha ke aayi si
Ve wang tut gayi, chobra
Tapda tandoor waangu fire rang gora ve
Kudi kare aina, tainu farak nahi bhora ve
Tapda tandoor waangu fire rang gora ve
Kudi kare aina, tainu farak nahi bhora ve
Bhabi nu bahana koyi la ke aayi si
Jhanjran vi addiyan jhala ke aayi si
Ve wang tut gayi, chobra
Ho, bade chaahvan naal nakhra chadha ke aayi si
Ve wang tut gayi, chobra
Bade chaahvan naal nakhra chadha ke aayi si
Ve wang tut gayi, chobra
Ho, bade chaahvan naal nakhra chadha ke aayi si
Ve wang tut gayi, chobra
Bade chaahvan naal nakhra chadha ke aayi si
Ve wang tut gayi, chobra
Patt ke rakaan pehlan bade chaahvan naal ve
Inj nahi karida, na-na, Vicky Dhaliwal ve
Patt ke rakaan pehlan bade chaahvan naal ve
Inj nahi karida, na-na, Vicky Dhaliwal ve
Tainu milan Rasauli pind jaa ke aayi si
Duniya ton nazran bacha ke aayi si
Ve wang tut gayi, chobra
Ho, bade chaahvan naal nakhra chadha ke aayi si
Ve wang tut gayi, chobra
Bade chaahvan naal nakhra chadha ke aayi si
Ve wang tut gayi, chobra
Wang Tut Gayi Song Details:
Album : | Wang Tut Gayi |
---|---|
Lyricist(s) : | Vicky Dhaliwal |
Composers(s) : | Vicky Dhaliwal |
Music Director(s) : | Desi Crew |
Genre(s) : | Punjabi Pop |
Music Label : | Gurnam Bhullar |
Starring : | Gurnam Bhullar |