Sunday, December 29, 2024

52 Bars

52 Bars Lyrics in Punjabi | 52 Bars Lyrics in Punjabi Language | 52 Bars Lyrics in Punjabi Font

52 Bars is a remarkable Punjabi Hip-Hop song by the talented Karan Aujla, featured in his album “Four You.” Aujla showcases his exceptional skills as a songwriter, composer, and vocalist in this captivating track. With his dynamic flow and impactful lyrics, he paints a vivid picture of his experiences and emotions. The music production, skillfully handled by Ikky, adds a unique flavor to the song, creating an immersive and energetic atmosphere. “52 Bars” stands as a testament to Karan Aujla’s artistry and his ability to create powerful and engaging Punjabi Hip-Hop music. Karan Aujla’s 52 Bars lyrics in Punjabi and in English are provided below.

Listen to the complete track on Amazon Music

Romanized Script
Native Script

Man like Ikky

Vaade karke na kade eh zubaan mukri
Jehde fukre ne muhron, ohna de layi fukri
Hun mitraan nu shauk hai nahi race’an laun da
“Ni meri khich lai lagaam,” mainu aakhe nukkri

Chitti sohniye kabootri vi rakhhi hoyi ae
Kaali already mitraan ne chhakki hoyi ae
Thoda dekh ke friend’an kar choose, nakhro
Ni mainu tere naal di ne jhalli pakkhi hoyi ae

Saanu pattdi aa saadgi, na patte surkhi
Ni main sutta Mexico, kude, utthan Turkey
Mera chef sun kehnda, “Ajj ki khaoge?”
Ni dekh baitha main Dubai, kude, todaan burki

Eh taan lokan nu hi challeya ni luck lageya
Mera kinni vaari dharti naa’ nakk lageya
Jadon hikk utte VVS shine kardi
Baai, pata lagda ke 22-lakh lageya

Aah je hip te clip biba maare saintaan
Manifest vi kare, naal kare mehnataan
Tainu pata ho jaau vaili naa’ pyaar, goriye
Ni tu akh na milaave, laake rakhe ainkaan

Asi pith ‘te nahi, hikk utte vaar karida
Aapan jealousy nahi karde, pyaar karida
Oh, adi bhannuga ni ya record toduga
Banda asi jehde hisaab naa’ tyaar karida

Kade gaya nahi dhyaan taan school’an ‘te, kude
Langhi jaandi life baapu de asulaan ‘te, kude
Jithe mildi nahi matt, behes karda nahi, yaar
Chupp bulhaan utte aa te kaato-phullaan ‘te, kude

Mera pehla-pehla kandeyan ne pair vadhta
Mera time aaya, kalla-kalla kanda kadhta
Kalle da hi rohab aa bathera, goriye
Ni taanhi toleyan ‘ch mitraan ne aauna chhadta

Dekh gutt 41 milimeter, kude
Dekh jatt thalle car two-seater, kude
Sava lakh di si whiskey Macallan layi
10-mint ‘ch mukaati ikk liter, kude

Haaye, ni tainu diary’an hi de daun, beh ke pholi varke
Lai jaavin gyaan, biba, kole khad ke
Galiyan di knowledge bathheri jatt nu
Ni haale likhda nahi gaane main kitaaban padh ke

Kade socheya nahi kinna, utte chakke paatshah
Khush rehnde aan ni jithe saanu rakhe paatshah
Esey karke nahi kade kite jhooth boleya
Kyonki utte baitha dekhda ae sachhe paatshah

Ni aah jo vi aan jameeran, dekh bal rahiyan ne
Mainu aj dass, kal diyan kal rahiyan ne
Kade-kade Chevy nu chalavaan, goriye
Ni dekh jatt diyaan panj sense’an chal rahiyan ne

Jadon khet dekhya te aapan bhauni sikh layi
Jadon mili mehbooba te browny sikh layi
Overall taan halaat aap theek kare ne
Ni roti pakki nahi mili te aapan launi sikh layi

I know you motherfuckers been waitin’ for this minute
You know I’m sayin’, here for the boss (Man like Ikky)
This ain’t your regular album, this that motherfuckin’ Doaba shit
This that afternoon 7000 miles from Punjab shit
Now this shit ’bout to start
So fellas, grab your drink and spark your…
This that motherfuckin’ car also goin’ steal girl type shit
Motherfucker

Esey karke nahi kade kite jhooth boleya
Kyonki utte baitha dekhda ae sachhe paatshah

Man like Ikky

ਵਾਅਦੇ ਕਰਕੇ ਨਾ ਕਦੇ ਇਹ ਜ਼ਬਾਨ ਮੁਕਰੀ
ਜਿਹੜੇ ਫੁਕਰੇ ਨੇ ਮੂਹਰੋਂ, ਉਹਨਾਂ ਦੇ ਲਈ ਫੁਕਰੀ
ਹੁਣ ਮਿੱਤਰਾਂ ਨੂੰ ਸ਼ੌਕ ਹੈ ਨਹੀਂ race’an ਲਾਉਣ ਦਾ
“ਨੀ ਮੇਰੀ ਖਿੱਚ ਲੈ ਲਗਾਮ,” ਮੈਨੂੰ ਆਖੇ ਨੁੱਕਰੀ

ਚਿੱਟੀ ਸੋਹਣੀਏ ਕਬੂਤਰੀ ਵੀ ਰੱਖੀ ਹੋਈ ਐ
ਕਾਲ਼ੀ already ਮਿੱਤਰਾਂ ਨੇ ਛੱਕੀ ਹੋਈ ਐ
ਥੋੜ੍ਹਾ ਦੇਖ ਕੇ friend’an ਕਰ choose, ਨਖ਼ਰੋ
ਨੀ ਮੈਨੂੰ ਤੇਰੇ ਨਾਲ਼ ਦੀ ਨੇ ਝੱਲੀ ਪੱਖੀ ਹੋਈ ਐ

ਸਾਨੂੰ ਪੱਟਦੀ ਆ ਸਾਦਗੀ, ਨਾ ਪੱਟੇ ਸੁਰਖੀ
ਨੀ ਮੈਂ ਸੁੱਤਾ Mexico, ਕੁੜੇ, ਉੱਠਾਂ ਤੁਰਕੀ
ਮੇਰਾ chef ਸੁਣ ਕਹਿੰਦਾ, “ਅੱਜ ਕੀ ਖਾਓਗੇ?”
ਨੀ ਦੇਖ ਬੈਠਾ ਮੈਂ ਦੁਬਈ, ਕੁੜੇ, ਤੋੜਾਂ ਬੁਰਕੀ

ਇਹ ਤਾਂ ਲੋਕਾਂ ਨੂੰ ਈ ਚੱਲਿਆ ਨੀ luck ਲੱਗਿਆ
ਮੇਰਾ ਕਿੰਨੀ ਵਾਰੀ ਧਰਤੀ ਨਾ’ ਨੱਕ ਲੱਗਿਆ
ਜਦੋਂ ਹਿੱਕ ਉੱਤੇ VVS shine ਕਰਦੀ
ਬਾਈ, ਪਤਾ ਲਗਦਾ ਕਿ ੨੨ ਲੱਖ ਲੱਗਿਆ

ਆਹ ਜੇ hip ਤੇ clip ਬੀਬਾ ਮਾਰੇ ਸੈਨਤਾਂ
Manifest ਵੀ ਕਰੇ, ਨਾਲ਼ ਕਰੇ ਮਿਹਨਤਾਂ
ਤੈਨੂੰ ਪਤਾ ਹੋ ਜਾਊ ਵੈਲੀ ਨਾ’ ਪਿਆਰ, ਗੋਰੀਏ
ਨੀ ਤੂੰ ਅੱਖ ਨਾ ਮਿਲ਼ਾਵੇ, ਲਾਕੇ ਰੱਖੇ ਐਨਕਾਂ

ਅਸੀਂ ਪਿੱਠ ‘ਤੇ ਨਹੀਂ, ਹਿੱਕ ਉੱਤੇ ਵਾਰ ਕਰੀਦਾ
ਆਪਾਂ jealousy ਨਹੀਂ ਕਰਦੇ, ਪਿਆਰ ਕਰੀਦਾ
ਓ, ਅੜੀ ਭੱਨੂੰਗਾ ਨੀ ਯਾ record ਤੋੜੂਗਾ
ਬੰਦਾ ਅਸੀਂ ਜਿਹੜੇ ਹਿਸਾਬ ਨਾ’ ਤਿਆਰ ਕਰੀਦਾ

ਕਦੇ ਗਿਆ ਨਹੀਂ ਧਿਆਨ ਤਾਂ school’an ‘ਤੇ, ਕੁੜੇ
ਲੰਘੀ ਜਾਂਦੀ life ਬਾਪੂ ਦੇ ਅਸੂਲਾਂ ‘ਤੇ, ਕੁੜੇ
ਜਿੱਥੇ ਮਿਲ਼ਦੀ ਨਹੀਂ ਮੱਤ, ਬਹਿਸ ਕਰਦਾ ਨਹੀਂ, ਯਾਰ
ਚੁੱਪ ਬੁੱਲ੍ਹਾਂ ਉੱਤੇ ਆ ਤੇ ਕਾਟੋ-ਫੁੱਲਾਂ ‘ਤੇ, ਕੁੜੇ

ਮੇਰਾ ਪਹਿਲਾ-ਪਹਿਲਾ ਕੰਡਿਆਂ ਨੇ ਪੈਰ ਵੱਢਤਾ
ਮੇਰਾ time ਆਇਆ, ਕੱਲਾ-ਕੱਲਾ ਕੰਡਾ ਕੱਢਤਾ
ਕੱਲੇ ਦਾ ਈ ਰੋਹਬ ਆ ਬਥੇਰਾ, ਗੋਰੀਏ
ਨੀ ਤਾਂਹੀ ਟੋਲਿਆਂ ‘ਚ ਮਿੱਤਰਾਂ ਨੇ ਆਉਣਾ ਛੱਡਤਾ

ਦੇਖ ਗੁੱਟ 41 milimeter, ਕੁੜੇ
ਦੇਖ ਜੱਟ ਥੱਲੇ car two-seater, ਕੁੜੇ
ਸਵਾ ਲੱਖ ਦੀ ਸੀ whiskey Macallan ਲਈ
ਦੱਸ ਮਿੰਟ ‘ਚ ਮੁਕਾਤੀ ਇੱਕ liter, ਕੁੜੇ

ਹਾਏ, ਨੀ ਤੈਨੂੰ diary’an ਈ ਦੇ ਦਊਂ, ਬਹਿ ਕੇ ਫੋਲੀਂ ਵਰਕੇ
ਲੈ ਜਾਵੀਂ ਗਿਆਨ, ਬੀਬਾ, ਕੋਲ਼ੇ ਖੜ੍ਹ ਕੇ
ਗਲੀਆਂ ਦੀ knowledge ਬਥੇਰੀ ਜੱਟ ਨੂੰ
ਨੀ ਹਾਲੇ ਲਿਖਦਾ ਨਹੀਂ ਗਾਣੇ ਮੈਂ ਕਿਤਾਬਾਂ ਪੜ੍ਹ ਕੇ

ਕਦੇ ਸੋਚਿਆ ਨਹੀਂ ਕਿੰਨਾ, ਉੱਤੇ ਚੱਕੇ ਪਾਤਸ਼ਾਹ
ਖੁਸ਼ ਰਹਿੰਦੇ ਆਂ ਨੀ ਜਿੱਥੇ ਸਾਨੂੰ ਰੱਖੇ ਪਾਤਸ਼ਾਹ
ਇਸੇ ਕਰਕੇ ਨਹੀਂ ਕਦੇ ਕਿਤੇ ਝੂਠ ਬੋਲਿਆ
ਕਿਉਂਕਿ ਉੱਤੇ ਬੈਠਾ ਦੇਖਦਾ ਐ ਸੱਚੇ ਪਾਤਸ਼ਾਹ

ਨੀ ਆਹ ਜੋ ਵੀ ਆਂ ਜਮੀਰਾਂ, ਦੇਖ ਬਲ਼ ਰਹੀਆਂ ਨੇ
ਮੈਨੂੰ ਅੱਜ ਦੱਸ, ਕੱਲ੍ਹ ਦੀਆਂ ਕੱਲ੍ਹ ਰਹੀਆਂ ਨੇ
ਕਦੇ-ਕਦੇ Chevy ਨੂੰ ਚਲਾਵਾਂ, ਗੋਰੀਏ
ਨੀ ਦੇਖ ਜੱਟ ਦੀਆਂ ਪੰਜ sense’an ਚੱਲ ਰਹੀਆਂ ਨੇ

ਜਦੋਂ ਖੇਤ ਦੇਖਿਆ ਤੇ ਆਪਾਂ ਭੌਣੀ ਸਿਖ ਲਈ
ਜਦੋਂ ਮਿਲ਼ੀ ਮਹਿਬੂਬਾ ਤੇ ਬਰਾਉਣੀ ਸਿਖ ਲਈ
Overall ਤਾਂ ਹਲਾਤ ਆਪ ਠੀਕ ਕਰੇ ਨੇ
ਨੀ ਰੋਟੀ ਪੱਕੀ ਨਹੀਂ ਮਿਲ਼ੀ ਤੇ ਆਪਾਂ ਲਾਉਣੀ ਸਿਖ ਲਈ

I know you motherfuckers been waitin’ for this minute
You know I’m sayin’, here for the boss (Man like Ikky)
This ain’t your regular album, this that motherfuckin’ Doaba shit
This that afternoon 7000 miles from Punjab shit
Now this shit ’bout to start
So fellas, grab your drink and spark your…
This that motherfuckin’ car also goin’ steal girl type shit
Motherfucker

ਇਸੇ ਕਰਕੇ ਨਹੀਂ ਕਦੇ ਕਿਤੇ ਝੂਠ ਬੋਲਿਆ
ਕਿਉਂਕਿ ਉੱਤੇ ਬੈਠਾ ਦੇਖਦਾ ਐ ਸੱਚੇ ਪਾਤਸ਼ਾਹ

Song Credits

Lyricist(s):
Karan Aujla
Composer(s):
Karan Aujla
Music:
Ikky
Music Label:
Karan Aujla
Featuring:
Karan Aujla

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Melanie Martinez

Ariana Grande

Kiana Ledé

Kailash Kher

Payal Dev