Choose your script
Read the Song Lyrics
Main tera hoya, sambhal lai tu mainu-mainu
Main tera hoya, sambhal lai tu mainu
Meri na hoyi, khayaal aune tainu-tainu

Main tera hoya…
Eh jehde zulfaan-zulfaan de jaal tere-tere

Jad tainu vekhan, udd jaande hosh mere-mere
Eh jehde zulfaan-zulfaan de jaal tere-tere
Main aavaan udd ke, lai javaan naal tainu-tainu
Main aavaan udd ke, lai javaan naal tainu
Je na tu aayi, khayaal aune mainu
Tainu main je dil ditta, sambhal laingi ehnu-ehnu
Ni je dil ditta, sambhal laingi ehnu
Je yaari todi, khayaal aune tainu-tainu
Main tera hoya, sambhal lai tu mainu-mainu
Main tera hoya, sambhal lai tu mainu-mainu
Main tera hoya, sambhal lai tu mainu-mainu
Main tera hoya, sambhal lai tu mainu
Meri na hoyi, khayaal aune tainu-tainu
Main tera hoya, sambhal lai tu mainu-mainu
Main tera hoya, sambhal lai tu mainu-mainu
Main tera hoya, sambhal lai tu mainu
Meri na hoyi, khayaal aune tainu-tainu
Main tera hoya, sambhal lai tu mainu-mainu
Main tera…
NDS
ਮੈਂ ਤੇਰਾ ਹੋਇਆ, ਸੰਭਾਲ਼ ਲੈ ਤੂੰ ਮੈਨੂੰ-ਮੈਨੂੰ
ਮੈਂ ਤੇਰਾ ਹੋਇਆ, ਸੰਭਾਲ਼ ਲੈ ਤੂੰ ਮੈਨੂੰ
ਮੇਰੀ ਨਾ ਹੋਈ, ਖ਼ਿਆਲ ਆਉਣੇ ਤੈਨੂੰ-ਤੈਨੂੰ

ਮੈਂ ਤੇਰਾ ਹੋਇਆ…
ਇਹ ਜਿਹੜੇ ਜ਼ੁਲਫ਼ਾਂ-ਜ਼ੁਲਫ਼ਾਂ ਦੇ ਜਾਲ਼ ਤੇਰੇ-ਤੇਰੇ

ਜਦ ਤੈਨੂੰ ਵੇਖਾਂ, ਉੱਡ ਜਾਂਦੇ ਹੋਸ਼ ਮੇਰੇ-ਮੇਰੇ
ਇਹ ਜਿਹੜੇ ਜ਼ੁਲਫ਼ਾਂ-ਜ਼ੁਲਫ਼ਾਂ ਦੇ ਜਾਲ਼ ਤੇਰੇ-ਤੇਰੇ
ਮੈਂ ਆਵਾਂ ਉੱਡ ਕੇ, ਲੈ ਜਾਵਾਂ ਨਾਲ਼ ਤੈਨੂੰ-ਤੈਨੂੰ
ਮੈਂ ਆਵਾਂ ਉੱਡ ਕੇ, ਲੈ ਜਾਵਾਂ ਨਾਲ਼ ਤੈਨੂੰ
ਜੇ ਨਾ ਤੂੰ ਆਈ, ਖ਼ਿਆਲ ਆਉਣੇ ਮੈਨੂੰ
ਤੈਨੂੰ ਮੈਂ ਜੇ ਦਿਲ ਦਿੱਤਾ, ਸੰਭਾਲ਼ ਲੈਂਗੀ ਇਹਨੂੰ-ਇਹਨੂੰ
ਨੀ ਜੇ ਦਿਲ ਦਿੱਤਾ, ਸੰਭਾਲ਼ ਲੈਂਗੀ ਇਹਨੂੰ
ਜੇ ਯਾਰੀ ਤੋੜੀ, ਖ਼ਿਆਲ ਆਉਣੇ ਤੈਨੂੰ-ਤੈਨੂੰ