
Choose your script
Read the Song Lyrics
Lyrics text size: 100%
Kehnde zehar vekh ke peeta te ki peeta
Ishq soch ke keeta te ki keeta
Dil deke dil lain di aas, rakkhi, ve Bulleya
Pyaar di laalach naal keeta te ki keeta
ਕਹਿੰਦੇ, ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ
ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ
ਦਿਲ ਦੇਕੇ ਦਿਲ ਲੈਣ ਦੀ ਆਸ ਰੱਖੀ, ਵੇ ਬੁੱਲ੍ਹਿਆ
ਪਿਆਰ ਵੀ ਲਾਲਚ ਨਾਲ਼ ਕੀਤਾ ਤੇ ਕੀ ਕੀਤਾ
