
Choose your script
Read the Song Lyrics
Haaye, ik taan tera naa’ pasand ae
Te dooji saanu chaah pasand ae
Kade-kade teri yaad naal painda meenh pasand ae
Gallan-gallan tera has ke kehna jee pasand ae
Jis thaan ‘te hove tu, saanu oh har thaan pasand ae
Jis raah ton vi guzri ae, saanu oh har raah pasand ae
Tu pasand ae es layi tere naal mohabbat nahi
Mmm-hmm, tere naal mohabbat ae, tu saanu taan pasand ae
ਹਾਏ, ਇੱਕ ਤਾਂ ਤੇਰਾ ਨਾਂ ਪਸੰਦ ਐ
ਤੇ ਦੂਜੀ ਸਾਨੂੰ ਚਾਹ ਪਸੰਦ ਐ
ਕਦੇ-ਕਦੇ ਤੇਰੀ ਯਾਦ ਨਾਲ਼ ਪੈਂਦਾ ਮੀਂਹ ਪਸੰਦ ਐ
ਗੱਲਾਂ-ਗੱਲਾਂ ਤੇਰਾ ਹੱਸ ਕੇ ਕਹਿਣਾ “ਜੀ” ਪਸੰਦ ਐ
ਜਿਸ ਥਾਂ ‘ਤੇ ਹੋਵੇ ਤੂੰ, ਸਾਨੂੰ ਉਹ ਹਰ ਥਾਂ ਪਸੰਦ ਐ
ਜਿਸ ਰਾਹ ਤੋਂ ਵੀ ਗੁਜ਼ਰੀ ਐ, ਸਾਨੂੰ ਉਹ ਹਰ ਰਾਹ ਪਸੰਦ ਐ
ਤੂੰ ਪਸੰਦ ਐ ਇਸ ਲਈ ਤੇਰੇ ਨਾਲ਼ ਮੋਹੱਬਤ ਨਹੀਂ
Mmm-hmm, ਤੇਰੇ ਨਾਲ ਮੋਹੱਬਤ ਐ, ਤੂੰ ਸਾਨੂੰ ਤਾਂ ਪਸੰਦ ਐ
