
Choose your script
Read the Song Lyrics
Teriyaan adavaan, teriyaan adavaan
Munda maar sutteya tu, kaahda dil lutteya
Tu mainu chhadeya na kakh da
Tu mainu chhadeya na kakh da
Pehla si tu pyaar
Pehle pyaar di pehli kahaani
Badlaan vi kinjh hun?
Chaah ke vi na badli jaani
Mann vich main si raaja
Tu kyun na meri bani ae raani?
Khushiyaan da main socheya
Akkhan vich kyun de gayi paani?
Teriyaan adavaan, teriyaan adavaan
Munda maar sutteya tu, kaahda dil lutteya
Tu mainu chhadeya na kakh da
Tu mainu chhadeya na kakh da
Teriyaan adavaan, teriyaan adavaan
Munda maar sutteya tu, kaahda dil lutteya
Tu mainu chhadeya na kakh da
Tu mainu chhadeya na kakh da
Ik-duje de kol
Kaaliyaan raataan, chann te taare
Pehlaan si jo vaade
Hun ne sabh mainu lagde laare
Ajj hi gham naal pa la
Vagde nainon hanju khaare
Fas gaye ishq de gerhe vich
Kahton na hun labbhan sahaare?
Teriyaan adavaan, teriyaan adavaan
Munda maar sutteya tu, kaahda dil lutteya
Tu mainu chhadeya na kakh da
Tu mainu chhadeya na kakh da
Teriyaan adavaan, teriyaan adavaan
Munda maar sutteya tu, kaahda dil lutteya
Tu mainu chhadeya na kakh da
Tu mainu chhadeya na kakh da
Teriyaan adavaan, teriyaan adavaan
Munda maar sutteya tu, kaahda dil lutteya
Tu mainu chhadeya na kakh da
Tu mainu chhadeya na kakh da
Teriyaan adavaan, teriyaan adavaan
Munda maar sutteya tu, kaahda dil lutteya
Tu mainu chhadeya na kakh da
Tu mainu chhadeya na kakh da
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਪਹਿਲਾ ਸੀ ਤੂੰ ਪਿਆਰ
ਪਹਿਲੇ ਪਿਆਰ ਦੀ ਪਹਿਲੀ ਕਹਾਣੀ
ਬਦਲਾਂ ਵੀ ਕਿੰਝ ਹੁਣ?
ਚਾਹ ਕੇ ਵੀ ਨਾ ਬਦਲੀ ਜਾਣੀ
ਮੰਨ ਵਿੱਚ ਮੈਂ ਸੀ ਰਾਜਾ
ਤੂੰ ਕਿਉਂ ਨਾ ਮੇਰੀ ਬਣੀ ਐ ਰਾਣੀ?
ਖੁਸ਼ੀਆਂ ਦਾ ਮੈਂ ਸੋਚਿਆ
ਅੱਖਾਂ ਵਿੱਚ ਕਿਉਂ ਦੇ ਗਈ ਪਾਣੀ?
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਇੱਕ-ਦੂਜੇ ਦੇ ਕੋਲ਼
ਕਾਲ਼ੀਆਂ ਰਾਤਾਂ, ਚੰਨ ਤੇ ਤਾਰੇ
ਪਹਿਲਾਂ ਸੀ ਜੋ ਵਾਅਦੇ
ਹੁਣ ਨੇ ਸਭ ਮੈਨੂੰ ਲਗਦੇ ਲਾਰੇ
ਅੱਜ ਹੀ ਗ਼ਮ ਨਾਲ਼ ਪਾ ਲਾ
ਵੱਗਦੇ ਨੈਣੋਂ ਹੰਝੂ ਖਾਰੇ
ਫ਼ਸ ਗਏ ਇਸ਼ਕ ਦੇ ਗੇੜੇ ਵਿੱਚ
ਕਾਹਤੋਂ ਨਾ ਹੁਣ ਲੱਭਣ ਸਹਾਰੇ?
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
