
Choose your script
Read the Song Lyrics
Kanak banne jehe jatta rang di kudi
Tere naal dil te dimaag ton judi
Jivein chann ‘te chakor di ae jaan dulldi
Tere ‘ch khayaal, jaavaan Rabb bhulldi
Jagg ton luka ke rakhaan, bachdi rahaan
Sheesha je sajjan hove, baithi takkdi rahaan
Sheesha je sajjan hove, baithi takkdi rahaan
Hundi jyon papihe nu savaati boond ve
Tere naal jud gayian jivein gond ve
Din nu je raat kahe, raat keh lavaan
Kach ‘te nacha lai, nachchan akkhan moond ve
Tereyan ishaareyan ‘te nachdi rahaan
Sheesha je sajjan hove, baithi takkdi rahaan
Sheesha je sajjan hove, baithi takkdi rahaan
Reejhaan nu puga de allhada kavaariyaan
Khaabaan vich chitt launda ae udaariyaan
Wedding di khichdi firaan taiyaari ve
Sir utte lai-lai vekhaan fulkaari ve
Ban ke Harish tere hakk di rahaan
Sheesha je sajjan hove, baithi takkdi rahaan
Sheesha je sajjan hove, baithi takkdi rahaan
ਕਣਕ ਬੰਨੇ ਜਿਹੇ ਜੱਟਾ ਰੰਗ ਦੀ ਕੁੜੀ
ਤੇਰੇ ਨਾਲ਼ ਦਿਲ ਤੇ ਦਿਮਾਗ਼ ਤੋਂ ਜੁੜੀ
ਜਿਵੇਂ ਚੰਨ ‘ਤੇ ਚਕੋਰ ਦੀ ਐ ਜਾਨ ਡੁੱਲ੍ਹਦੀ
ਤੇਰੇ ‘ਚ ਖ਼ਿਆਲ, ਜਾਵਾਂ ਰੱਬ ਭੁੱਲਦੀ
ਜੱਗ ਤੋਂ ਲੁਕਾ ਕੇ ਰੱਖਾਂ, ਬਚਦੀ ਰਹਾਂ
ਸ਼ੀਸ਼ਾ ਜੇ ਸੱਜਣ ਹੋਵੇ, ਬੈਠੀ ਤੱਕਦੀ ਰਹਾਂ
ਸ਼ੀਸ਼ਾ ਜੇ ਸੱਜਣ ਹੋਵੇ, ਬੈਠੀ ਤੱਕਦੀ ਰਹਾਂ
ਹੁੰਦੀ ਜਿਓਂ ਪਪੀਹੇ ਨੂੰ ਸਵਾਂਤੀ ਬੂੰਦ ਵੇ
ਤੇਰੇ ਨਾਲ਼ ਜੁੜ ਗਈਆਂ ਜਿਵੇਂ ਗੋਂਦ ਵੇ
ਦਿਨ ਨੂੰ ਜੇ ਰਾਤ ਕਹੇ, ਰਾਤ ਕਹਿ ਲਵਾਂ
ਕੱਚ ‘ਤੇ ਨਚਾ ਲੈ, ਨੱਚਾਂ ਅੱਖਾਂ ਮੂੰਦ ਵੇ
ਤੇਰਿਆਂ ਇਸ਼ਾਰਿਆਂ ‘ਤੇ ਨੱਚਦੀ ਰਹਾਂ
ਸ਼ੀਸ਼ਾ ਜੇ ਸੱਜਣ ਹੋਵੇ, ਬੈਠੀ ਤੱਕਦੀ ਰਹਾਂ
ਸ਼ੀਸ਼ਾ ਜੇ ਸੱਜਣ ਹੋਵੇ, ਬੈਠੀ ਤੱਕਦੀ ਰਹਾਂ
ਰੀਝਾਂ ਨੂੰ ਪੁਗਾ ਦੇ ਅੱਲ੍ਹੜਾਂ ਕਵਾਰੀਆਂ
ਖ਼ਾਬਾਂ ਵਿੱਚ ਚਿੱਤ ਲਾਉਂਦਾ ਐ ਉਡਾਰੀਆਂ
Wedding ਦੀ ਖਿੱਚਦੀ ਫ਼ਿਰਾਂ ਤਿਆਰੀ ਵੇ
ਸਿਰ ਉੱਤੇ ਲੈ-ਲੈ ਵੇਖਾਂ ਫ਼ੁਲਕਾਰੀ ਵੇ
ਬਣ ਕੇ Harish ਤੇਰੇ ਹੱਕ ਦੀ ਰਹਾਂ
ਸ਼ੀਸ਼ਾ ਜੇ ਸੱਜਣ ਹੋਵੇ, ਬੈਠੀ ਤੱਕਦੀ ਰਹਾਂ
ਸ਼ੀਸ਼ਾ ਜੇ ਸੱਜਣ ਹੋਵੇ, ਬੈਠੀ ਤੱਕਦੀ ਰਹਾਂ
