
Choose your script
Read the Song Lyrics
Meri hond ‘ch tu disda
Meri hond ‘ch tu disda
Jitthey-jitthey chale maahi
Jee kare otthey-otthey vichh jaan
Jithe-jithe chale maahi
Jee kare otthey-otthey vichh jaan
Baage vich aaya karo
Baage vich aaya karo
Ishq je kitta ae
Zara mileya-milaya karo
Ishq je kitta ae
Zara mileya-milaya karo
Tusi yaad mainu aande ho
Tusi yaad mainu aande ho
Jee mera nahiyo lagda
Haaye, bada hi sataande ho
Jee mera nahiyo lagda
Haaye, bada hi sataande ho
Tere bina nahi lagda
Tere bina nahi lagda
Tere bina nahi lagda
Tere bina dil nahi lagda
Aise rishte nu kya kahiye?
Aise rishte nu kya kahiye?
Asaan vi deewane haan
Jad kaho jaan vaar daiye
Asaan vi deewane haan
Jad kaho jaan vaar daiye
Tusi jitto te main haari jaavaan
Tusi jitto te main haari jaavaan
Ishqe de khed de vich
Main lakh-lakh vaari jaavaan
Ishqe de khed de vich
Main lakh-lakh vaari jaavaan
Tere bina nahi lagda
Tere bina dil nahi lagda
Tere bina nahi lagda
Tere bina dil nahi lagda
ਮੇਰੀ ਹੋਂਦ ‘ਚ ਤੂੰ ਦਿਸਦਾ
ਮੇਰੀ ਹੋਂਦ ‘ਚ ਤੂੰ ਦਿਸਦਾ
ਜਿੱਥੇ-ਜਿੱਥੇ ਚਲੇ ਮਾਹੀ
ਜੀਅ ਕਰੇ ਓਥੇ-ਓਥੇ ਵਿਛ ਜਾਂ
ਜਿੱਥੇ-ਜਿੱਥੇ ਚਲੇ ਮਾਹੀ
ਜੀਅ ਕਰੇ ਓਥੇ-ਓਥੇ ਵਿਛ ਜਾਂ
ਬਾਗੇ ਵਿੱਚ ਆਇਆ ਕਰੋ
ਬਾਗੇ ਵਿੱਚ ਆਇਆ ਕਰੋ
ਇਸ਼ਕ ਜੇ ਕੀਤਾ ਐ
ਜ਼ਰਾ ਮਿਲਿਆ-ਮਿਲਾਇਆ ਕਰੋ
ਇਸ਼ਕ ਜੇ ਕੀਤਾ ਐ
ਜ਼ਰਾ ਮਿਲਿਆ-ਮਿਲਾਇਆ ਕਰੋ
ਤੁਸੀਂ ਯਾਦ ਮੈਨੂੰ ਆਂਦੇ ਹੋ
ਤੁਸੀਂ ਯਾਦ ਮੈਨੂੰ ਆਂਦੇ ਹੋ
ਜੀਅ ਮੇਰਾ ਨਹੀਓਂ ਲਗਦਾ
ਹਾਏ, ਬੜਾ ਹੀ ਸਤਾਂਦੇ ਹੋ
ਜੀਅ ਮੇਰਾ ਨਹੀਓਂ ਲਗਦਾ
ਹਾਏ, ਬੜਾ ਹੀ ਸਤਾਂਦੇ ਹੋ
ਤੇਰੇ ਬਿਨਾਂ ਨਹੀਂ ਲਗਦਾ
ਤੇਰੇ ਬਿਨਾਂ ਨਹੀਂ ਲਗਦਾ
ਤੇਰੇ ਬਿਨਾਂ ਨਹੀਂ ਲਗਦਾ
ਤੇਰੇ ਬਿਨਾਂ ਦਿਲ ਨਹੀਂ ਲਗਦਾ
ਐਸੇ ਰਿਸ਼ਤੇ ਨੂੰ ਕਿਆ ਕਹੀਏ?
ਐਸੇ ਰਿਸ਼ਤੇ ਨੂੰ ਕਿਆ ਕਹੀਏ?
ਅਸਾਂ ਵੀ ਦੀਵਾਨੇ ਹਾਂ
ਜਦ ਕਹੋ ਜਾਨ ਵਾਰ ਦਈਏ
ਅਸਾਂ ਵੀ ਦੀਵਾਨੇ ਹਾਂ
ਜਦ ਕਹੋ ਜਾਨ ਵਾਰ ਦਈਏ
ਤੁਸੀਂ ਜਿੱਤੋ ਤੇ ਮੈਂ ਹਾਰੀ ਜਾਵਾਂ
ਤੁਸੀਂ ਜਿੱਤੋ ਤੇ ਮੈਂ ਹਾਰੀ ਜਾਵਾਂ
ਇਸ਼ਕੇ ਦੇ ਖੇਡ ਦੇ ਵਿੱਚ
ਮੈਂ ਲੱਖ-ਲੱਖ ਵਾਰੀ ਜਾਵਾਂ
ਇਸ਼ਕੇ ਦੇ ਖੇਡ ਦੇ ਵਿੱਚ
ਮੈਂ ਲੱਖ-ਲੱਖ ਵਾਰੀ ਜਾਵਾਂ
ਤੇਰੇ ਬਿਨਾਂ ਨਹੀਂ ਲਗਦਾ
ਤੇਰੇ ਬਿਨਾਂ ਦਿਲ ਨਹੀਂ ਲਗਦਾ
ਤੇਰੇ ਬਿਨਾਂ ਨਹੀਂ ਲਗਦਾ
ਤੇਰੇ ਬਿਨਾਂ ਦਿਲ ਨਹੀਂ ਲਗਦਾ
