
About this song
Tension Lyrics
Tension is a captivating Punjabi Pop masterpiece, brought to life by the artistic prowess of Parineet Kaur. The lyrics of the song are penned by Parineet Kaur, while the production credits go to Hey Professor. Tension was released on August 30, 2024. The song has captivated many and is often searched for with the query “Jo Teri Likhi Honi Hor Na Honi Kise Di Lyrics”. Below, you’ll find the lyrics for Parineet Kaur’s “Tension”, offering a glimpse into the profound artistry behind the song.
Listen to the complete track on Amazon Music
Choose your script
Read the Song Lyrics
Ho, Rabb ne kujh te changa likheya hona tere hisse vi
Jo teri likhi honi, hor na honi kise di
Jo teri likhi honi, hor na honi kise di
Oh zindagi kaahdi je zindagi vich tension nahi hundi
Tu hass ke kat laa, haaseyan di koi pension nahi hundi
Is time nu khull ke jee laa, chete karne kisse vi
Jo teri likhi honi, hor na honi kise di
Jo teri likhi honi, hor na honi kise di
Ho, kayi cheezan te samay ‘te hundiyan changiyan lagdiyan ne
Tu kal vehndeya ajj diyan khushiyan tangiyan lagdiyan ne
Tu kal vehndeya ajj diyan khushiyan tangiyan lagdiyan ne
Jitthe daana-paani likheya, Rabb ne bhej dena aape
Kyun hatthi dooriyan paake jind nu paa laye tu siyape?
Zindagi boohe agle khole je tainu pichhle dise nahi
Jo teri likhi honi, hor na honi kise di
Jo teri likhi honi, hor na honi kise di
Chal manneya koi zindagi vich aake jaanda dil kho ke
Eh ishq-mohabbat waaliyan akhiyan khuldiyan ne ro ke
Eh ishq-mohabbat waaliyan akhiyan khuldiyan ne ro ke
Tere har kisse vich kise da hissa likheya hi honai
Te ‘Neet ne beete sameyan ton kujh sikheya hi honai
Tu rakh hausla, asi dilaan ton ainne lisse nahi
Jo teri likhi honi, hor na honi kise di
Jo teri likhi honi, hor na honi kise di
ਹੋ, ਰੱਬ ਨੇ ਕੁਝ ਤੇ ਚੰਗਾ ਲਿਖਿਆ ਹੋਣਾ ਤੇਰੇ ਹਿੱਸੇ ਵੀ
ਜੋ ਤੇਰੀ ਲਿਖੀ ਹੋਣੀ, ਹੋਰ ਨਾ ਹੋਣੀ ਕਿਸੇ ਦੀ
ਜੋ ਤੇਰੀ ਲਿਖੀ ਹੋਣੀ, ਹੋਰ ਨਾ ਹੋਣੀ ਕਿਸੇ ਦੀ
ਉਹ ਜ਼ਿੰਦਗੀ ਕਾਹਦੀ ਜੇ ਜ਼ਿੰਦਗੀ ਵਿੱਚ tension ਨਹੀਂ ਹੁੰਦੀ
ਤੂੰ ਹੱਸ ਕੇ ਕੱਟ ਲਾ, ਹਾਸਿਆਂ ਦੀ ਕੋਈ pension ਨਹੀਂ ਹੁੰਦੀ
ਇਸ ਸਮੇਂ ਨੂੰ ਖੁੱਲ ਕੇ ਜੀ ਲਾ, ਚੇਤੇ ਕਰਨੇ ਕਿੱਸੇ ਵੀ
ਜੋ ਤੇਰੀ ਲਿਖੀ ਹੋਣੀ, ਹੋਰ ਨਾ ਹੋਣੀ ਕਿਸੇ ਦੀ
ਜੋ ਤੇਰੀ ਲਿਖੀ ਹੋਣੀ, ਹੋਰ ਨਾ ਹੋਣੀ ਕਿਸੇ ਦੀ
ਹੋ, ਕਈ ਚੀਜ਼ਾਂ ਤੇ ਸਮੇਂ ‘ਤੇ ਹੁੰਦੀਆਂ ਚੰਗੀਆਂ ਲੱਗਦੀਆਂ ਨੇ
ਤੂੰ ਕੱਲ੍ਹ ਵੇਹੇਂਦਿਆਂ ਅੱਜ ਦੀਆਂ ਖੁਸ਼ੀਆਂ ਟੰਗੀਆਂ ਲੱਗਦੀਆਂ ਨੇ
ਤੂੰ ਕੱਲ੍ਹ ਵੇਹੇਂਦਿਆਂ ਅੱਜ ਦੀਆਂ ਖੁਸ਼ੀਆਂ ਟੰਗੀਆਂ ਲੱਗਦੀਆਂ ਨੇ
ਜਿੱਥੇ ਦਾਣਾ-ਪਾਣੀ ਲਿਖਿਆ, ਰੱਬ ਨੇ ਭੇਜ ਦੇਣਾ ਆਪੇ
ਕਿਉਂ ਹੱਥੀਂ ਦੂਰੀਆਂ ਪਾਕੇ ਜ਼ਿੰਦ ਨੂੰ ਪਾ ਲਏ ਤੂੰ ਸਿਆਪੇ?
ਜ਼ਿੰਦਗੀ ਬੂਹੇ ਅਗਲੇ ਖੋਲੇ ਜੇ ਤੈਨੂੰ ਪਿਛਲੇ ਦਿਸੇ ਨਹੀਂ
ਜੋ ਤੇਰੀ ਲਿਖੀ ਹੋਣੀ, ਹੋਰ ਨਾ ਹੋਣੀ ਕਿਸੇ ਦੀ
ਜੋ ਤੇਰੀ ਲਿਖੀ ਹੋਣੀ, ਹੋਰ ਨਾ ਹੋਣੀ ਕਿਸੇ ਦੀ
ਚਲ ਮੰਨਿਆ ਕੋਈ ਜ਼ਿੰਦਗੀ ਵਿੱਚ ਆਕੇ ਜਾਂਦਾ ਦਿਲ ਖੋ ਕੇ
ਇਹ ਇਸ਼ਕ-ਮੁਹੱਬਤ ਵਾਲੀਆਂ ਅੱਖੀਆਂ ਖੁੱਲਦੀਆਂ ਨੇ ਰੋ ਕੇ
ਇਹ ਇਸ਼ਕ-ਮੁਹੱਬਤ ਵਾਲੀਆਂ ਅੱਖੀਆਂ ਖੁੱਲਦੀਆਂ ਨੇ ਰੋ ਕੇ
ਤੇਰੇ ਹਰ ਕਿੱਸੇ ਵਿੱਚ ਕਿਸੇ ਦਾ ਹਿੱਸਾ ਲਿਖਿਆ ਹੀ ਹੋਣਾ
ਤੇ ‘ਨੀਤ ਨੇ ਬੀਤੇ ਸਮਿਆਂ ਤੋਂ ਕੁਝ ਸਿਖਿਆ ਹੀ ਹੋਣਾ
ਤੂੰ ਰੱਖ ਹੌਸਲਾ, ਅਸੀਂ ਦਿਲਾਂ ਤੋਂ ਐਨੇ ਲਿੱਸੇ ਨਹੀਂ
ਜੋ ਤੇਰੀ ਲਿਖੀ ਹੋਣੀ, ਹੋਰ ਨਾ ਹੋਣੀ ਕਿਸੇ ਦੀ
ਜੋ ਤੇਰੀ ਲਿਖੀ ਹੋਣੀ, ਹੋਰ ਨਾ ਹੋਣੀ ਕਿਸੇ ਦੀ
