Yeah Proof
ਦਿਲ Grammy ਜਿਹਾ ਕਰਮਾਂ ‘ਚ ਕਿੱਥੇ ਆ ਹਰ ਇੱਕ ਦੀ
ਦਿਲ Grammy ਜਿਹਾ ਕਰਮਾਂ ‘ਚ ਕਿੱਥੇ ਆ ਹਰ ਇੱਕ ਦੀ
ਓ, ਕਾਹਦੀ ਤੂੰ ਸਿਫ਼ਤ ਕੀਤੀ ਮੈਨੂੰ ਨੇੜਿਓਂ ਵੇਖ ਕੇ
ਗੱਲਾਂ ‘ਚ ਕੁਝ ਲੁਕਿਆ ਹੀ ਨਹੀਂ
ਲੁਕਿਆ ਹੀ ਨਹੀਂ, ਲੁਕਿਆ ਹੀ ਨਹੀਂ
ਕਿਹਾ ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ
ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨਹੀਂ
ਕਿਹਾ ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ
ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨਹੀਂ
ਪੁੱਛਿਆ ਹੀ ਨਹੀਂ, ਪੁੱਛਿਆ ਹੀ ਨਹੀਂ, ਪੁੱਛਿਆ ਹੀ ਨਹੀਂ
ਚੰਗਾ-ਚੰਗਾ ਲੱਗੇ ਮੈਨੂੰ ਆਪਦਾ ਹੀ ਨਾਮ ਵੇ
ਸਾਰਿਆਂ ‘ਚ ਖੜ੍ਹੇ ਨੇ ਜੋ ਲੈਤਾ ਸ਼ਰੇਆਮ ਵੇ
ਚੰਗਾ-ਚੰਗਾ ਲੱਗੇ ਮੈਨੂੰ ਆਪਦਾ ਹੀ ਨਾਮ ਵੇ
ਸਾਰਿਆਂ ‘ਚ ਖੜ੍ਹੇ ਨੇ ਜੋ ਲੈਤਾ ਸ਼ਰੇਆਮ ਵੇ
ਸੋਏ ਵੇ ਬਿਨਾਂ ਵੀ ਸਰ ਜਾਂਦਾ
ਹਾਏ, ਅੱਖਾਂ ਮੂਹਰੇ ਆਕੇ ਜਦੋਂ ਚੰਨਾ ਖੜ੍ਹ ਜਾਂਦਾ
Sephora ਕਦੇ ਚੱਕਿਆ ਹੀ ਨਹੀਂ
ਚੱਕਿਆ ਹੀ ਨਹੀਂ, ਚੱਕਿਆ ਹੀ ਨਹੀਂ
ਕਿਹਾ ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ
ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨਹੀਂ
ਕਿਹਾ ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ
ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨਹੀਂ
ਪੁੱਛਿਆ ਹੀ ਨਹੀਂ, ਪੁੱਛਿਆ ਹੀ ਨਹੀਂ, ਪੁੱਛਿਆ ਹੀ ਨਹੀਂ
ਜਦੋਂ ਤੇਰੇ-ਮੇਰੇ ਚਾਰੇ ਨੈਣ ਭਿੜ ਜਾਣ ਵੇ
ਸੂਟ ਨਿੱਕੀ ਬੂਟੀ ਵਾਲ਼ੇ ਖਿੜ-ਖਿੜ ਜਾਣ ਵੇ
ਜਦੋਂ ਤੇਰੇ-ਮੇਰੇ ਚਾਰੇ ਨੈਣ ਭਿੜ ਜਾਣ ਵੇ
ਸੂਟ ਨਿੱਕੀ ਬੂਟੀ ਵਾਲ਼ੇ ਖਿੜ-ਖਿੜ ਜਾਣ ਵੇ
ਹਾਸਾ ਰਹੇ ਬੁੱਲ੍ਹੀਆਂ ‘ਤੇ ਖੇਡਦਾ
ਤੈਨੂੰ ਦੇਖ-ਦੇਖ ਰੰਗ ਕਹਿਦੇ lipshade ਦਾ
ਮੈਂ ਬਾਹਲ਼ਾ ਗੂੜ੍ਹਾ ਰੱਖਿਆ ਹੀ ਨਹੀਂ
ਰੱਖਿਆ ਹੀ ਨਹੀਂ, ਰੱਖਿਆ ਹੀ ਨਹੀਂ
ਕਿਹਾ ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ
ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨਹੀਂ
ਕਿਹਾ ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ
ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨਹੀਂ
ਪੁੱਛਿਆ ਹੀ ਨਹੀਂ, ਪੁੱਛਿਆ ਹੀ ਨਹੀਂ, ਪੁੱਛਿਆ ਹੀ ਨਹੀਂ
ਇਹ ਵੀ ਸਾਡੇ ਨਾਲ਼ ਤੇਰੀ ਯਾਦ ‘ਚ ਸ਼ਰੀਕ ਵੇ
Phone ਸਾਡਾ ਕਰੇ ਤੇਰੇ phone ਦੀ ਉਡੀਕ ਵੇ
ਇਹ ਵੀ ਸਾਡੇ ਨਾਲ਼ ਤੇਰੀ ਯਾਦ ‘ਚ ਸ਼ਰੀਕ ਵੇ
Phone ਸਾਡਾ ਕਰੇ ਤੇਰੇ phone ਦੀ ਉਡੀਕ ਵੇ
ਅਰਜਣ ਹਾਲ ਹੀ ਨਹੀਂ ਪੁੱਛਦਾ
ਤੂੰ ਹੁੰਨੈ ਦੂਰ ਜਦੋਂ, ਦਿਲ ਸਾਡਾ ਦੁਖਦਾ
ਪਹਿਲਾਂ ਤਾਂ ਕਦੇ ਦੁਖਿਆ ਹੀ ਨਹੀਂ
ਦੁਖਿਆ ਹੀ ਨਹੀਂ, ਦੁਖਿਆ ਹੀ ਨਹੀਂ
ਕਿਹਾ ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ
ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨਹੀਂ
ਕਿਹਾ ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ
ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨਹੀਂ
ਪੁੱਛਿਆ ਹੀ ਨਹੀਂ, ਪੁੱਛਿਆ ਹੀ ਨਹੀਂ, ਪੁੱਛਿਆ ਹੀ ਨਹੀਂ