
Choose your script
Read the Song Lyrics
Ae chann tera hamdardi
Ae chann tera hamdardi
Taare hamaiti rehn sada
Taare hamaiti rehn sada
Hasde-wasde shaala jeeve
Hasde-wasde shaala jeeve
Eho duawan kehn sada
Eho duawan kehn sada
Ae chann tera hamdardi
Kudrat tainu pose-paale
Sooraj dard-dukkhan nu baale
Sooraj dard-dukkhan nu baale
Mithdiyan loriyan devan tainu
Mithdiyan loriyan devan tainu
Sukh diyan paunaan rehn sada
Sukh diyan paunaan rehn sada
Ae chann tera hamdardi
Ae chann tera hamdardi
ਐ ਚੰਨ ਤੇਰਾ ਹਮਦਰਦੀ
ਐ ਚੰਨ ਤੇਰਾ ਹਮਦਰਦੀ
ਤਾਰੇ ਹਮਾਇਤੀ ਰਹਿਣ ਸਦਾ
ਤਾਰੇ ਹਮਾਇਤੀ ਰਹਿਣ ਸਦਾ
ਹੱਸਦੇ-ਵੱਸਦੇ ਸ਼ਾਲਾ ਜੀਵੇ
ਹੱਸਦੇ-ਵੱਸਦੇ ਸ਼ਾਲਾ ਜੀਵੇ
ਇਹੋ ਦੁਆਵਾਂ ਕਹਿਣ ਸਦਾ
ਇਹੋ ਦੁਆਵਾਂ ਕਹਿਣ ਸਦਾ
ਐ ਚੰਨ ਤੇਰਾ ਹਮਦਰਦੀ
ਕੁਦਰਤ ਤੈਨੂੰ ਪੋਸੇ-ਪਾਲ਼ੇ
ਸੂਰਜ ਦਰਦ-ਦੁੱਖਾਂ ਨੂੰ ਬਾਲ਼ੇ
ਸੂਰਜ ਦਰਦ-ਦੁੱਖਾਂ ਨੂੰ ਬਾਲ਼ੇ
ਮਿੱਠੜੀਆਂ ਲੋਰੀਆਂ ਦੇਵਣ ਤੈਨੂੰ
ਮਿੱਠੜੀਆਂ ਲੋਰੀਆਂ ਦੇਵਣ ਤੈਨੂੰ
ਸੁਖ ਦੀਆਂ ਪੌਣਾਂ ਰਹਿਣ ਸਦਾ
ਸੁਖ ਦੀਆਂ ਪੌਣਾਂ ਰਹਿਣ ਸਦਾ
ਐ ਚੰਨ ਤੇਰਾ ਹਮਦਰਦੀ
ਐ ਚੰਨ ਤੇਰਾ ਹਮਦਰਦੀ
