Saturday, December 21, 2024

Aisa Rog

Aisa Rog Lyrics | Aisa Rog Lyrics in Punjabi | Aisa Rog Lyrics in English | Aisa Rog Lyrics Laji Surapuria

Aisa Rog (ਐਸਾ ਰੋਗ) is a Punjabi song by Laji Surapuria and JS Randhawa. The lyrics of the song are penned by Laji Surapuria & JS Randhawa. Laji Surapuria’s Aisa Rog lyrics in Punjabi and in English are provided below.

Listen to the complete track on Spotify

Romanized Script
Native Script

Chaar saalan di tu yaari ni minute ikk ‘ch muka gayi
Oh, mainu samajh na lagge aah billo kaisi teri yaari

Baith yaaran vich tere ditte dukhde
Main yaaran nu sunaun laggeya

Aisa rog ishqe da laya, sohniye
Ni munda pindon bahar theke uttey behn laggeya
Aisa rog ishqe da laya, sohniye
Ni munda pindon bahar theke uttey behn laggeya

Honi karman ton maadi, aah keehton jaandi aa sahari?
Ho, maadi aj de samein ‘ch ni mitthey yaaran di aa yaari
Oh sochoo dasson kivein, oh, jeehdi matt gayi aa maari

Ho, digga maapeyan di nigaah vich
Sohniye, sharabi akhvaaun laggeya

Aisa rog ishqe da laya, sohniye
Ni munda pindon bahar theke uttey behn laggeya
Aisa rog ishqe da laya, sohniye
Ni munda pindon bahar theke uttey behn laggeya

Lagga, lagga ishqe da rog, hun hunda vi nahi hass
Sochan te fikraan ‘ch hoi payi aa bas
Aise bane ne halaat, gaya nasheyan ‘ch fass
Yaar mere puchhde si, “Gall ki aa? Das”

Fer chakki gharon gaddi, siddha theke uttey laati
Peende-peende fer saari gall main sunaati, eh ohi aa rakaan
Jeehde pichchey lag Laji si tabah ho gaya
Utton-utton rehnda tera yaar hasda
Sachchi andron taan jal ke savaah ho gaya, savaah ho gaya

Aisa rog ishqe da laya, sohniye
Ni munda pindon bahar theke uttey behn laggeya
Aisa rog ishqe da laya, sohniye
Ni munda pindon bahar theke uttey behn laggeya

Na hi din dekhda ae, te na hi raat dekhda ae
Dil tutteya peya ae, na koi janaab dekhda ae
Oh, palle shauhrt aa khatti, na koi halaat dekhda ae

Ho, tutti tere naalon meri yaari
Taahiyon taan main khareyan naa’ paaun laggeya

Aisa rog ishqe da laya, sohniye
Ni munda pindon bahar theke uttey behn laggeya
Aisa rog ishqe da laya, sohniye
Ni munda pindon bahar theke uttey behn laggeya

Ni Mehmi Surapur wala, oho dil da nahi maada
Aah yaari botal naa’ la layi, oh, jaanda zindagi oh gaali
Oh, hun peen ton na hoke, aah muhar laggi sarkaari

Ehda bhar kauda ghutt
Gam duniya de jindi taan bhulaun laggeya

Aisa rog ishqe da laya, sohniye
Ni munda pindon bahar theke uttey behn laggeya
Aisa rog ishqe da laya, sohniye
Ni munda pindon bahar theke uttey behn laggeya

ਚਾਰ ਸਾਲਾਂ ਦੀ ਤੂੰ ਯਾਰੀ ਨੀ minute ਇੱਕ ‘ਚ ਮੁਕਾ ਗਈ
ਓ, ਮੈਨੂੰ ਸਮਝ ਨਾ ਲੱਗੇ ਆਹ ਬਿੱਲੋ ਕੈਸੀ ਤੇਰੀ ਯਾਰੀ

ਬੈਠ ਯਾਰਾਂ ਵਿੱਚ ਤੇਰੇ ਦਿੱਤੇ ਦੁਖੜੇ
ਮੈਂ ਯਾਰਾਂ ਨੂੰ ਸੁਣਾਉਣ ਲੱਗਿਆ

ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ

ਹੋਣੀ ਕਰਮਾਂ ਤੋਂ ਮਾੜੀ, ਆਹ ਕੀਹਤੋਂ ਜਾਂਦੀ ਆ ਸਹਾਰੀ?
ਹੋ, ਮਾੜੀ ਅੱਜ ਦੇ ਸਮੇਂ ‘ਚ ਨੀ ਮਿੱਠੇ ਯਾਰਾਂ ਦੀ ਆ ਯਾਰੀ
ਉਹ ਸੋਚੂ ਦੱਸੋ ਕਿਵੇਂ, ਓ, ਜੀਹਦੀ ਮੱਤ ਗਈ ਆ ਮਾਰੀ

ਹੋ, ਡਿੱਗਾ ਮਾਪਿਆਂ ਦੀ ਨਿਗਾਹ ਵਿੱਚ
ਸੋਹਣੀਏ, ਸ਼ਰਾਬੀ ਅਖਵਾਉਣ ਲੱਗਿਆ

ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ

ਲੱਗਾ, ਲੱਗਾ ਇਸ਼ਕੇ ਦਾ ਰੋਗ, ਹੁਣ ਹੁੰਦਾ ਵੀ ਨਹੀਂ ਹੱਸ
ਸੋਚਾਂ ਤੇ ਫ਼ਿਕਰਾਂ ‘ਚ ਹੋਈ ਪਈ ਆ ਬਸ
ਐਸੇ ਬਣੇ ਨੇ ਹਲਾਤ, ਗਿਆ ਨਸ਼ਿਆਂ ‘ਚ ਫ਼ਸ
ਯਾਰ ਮੇਰੇ ਪੁੱਛਦੇ ਸੀ, “ਗੱਲ ਕੀ ਆ? ਦੱਸ”

ਫ਼ੇਰ ਚੱਕੀ ਘਰੋਂ ਗੱਡੀ, ਸਿੱਧਾ ਠੇਕੇ ਉੱਤੇ ਲਾਤੀ
ਪੀਂਦੇ-ਪੀਂਦੇ ਫ਼ੇਰ ਸਾਰੀ ਗੱਲ ਮੈਂ ਸੁਣਾਤੀ, ਇਹ ਓਹੀ ਆ ਰਕਾਨ
ਜੀਹਦੇ ਪਿੱਛੇ ਲੱਗ Laji ਸੀ ਤਬਾਹ ਹੋ ਗਿਆ
ਉੱਤੋਂ-ਉੱਤੋਂ ਰਹਿੰਦਾ ਤੇਰਾ ਯਾਰ ਹੱਸਦਾ
ਸੱਚੀ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ, ਸਵਾਹ ਹੋ ਗਿਆ

ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ

ਨਾ ਹੀ ਦਿਨ ਦੇਖਦਾ ਐ, ਤੇ ਨਾ ਹੀ ਰਾਤ ਦੇਖਦਾ ਐ
ਦਿਲ ਟੁੱਟਿਆ ਪਿਆ ਐ, ਨਾ ਕੋਈ ਜਨਾਬ ਦੇਖਦਾ ਐ
ਓ, ਪੱਲੇ ਸ਼ੋਹਰਤ ਆ ਖੱਟੀ, ਨਾ ਕੋਈ ਹਲਾਤ ਦੇਖਦਾ ਐ

ਹੋ, ਟੁੱਟੀ ਤੇਰੇ ਨਾਲ਼ੋਂ ਮੇਰੀ ਯਾਰੀ
ਤਾਈਓਂ ਤਾਂ ਮੈਂ ਖਾਰਿਆਂ ਨਾ’ ਪਾਉਣ ਲੱਗਿਆ

ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ

ਨੀ ਮੇਹਮੀ ਸੁਰਾਪੁਰ ਵਾਲ਼ਾ, ਓਹੋ ਦਿਲ ਦਾ ਨਹੀਂ ਮਾੜਾ
ਆਹ ਯਾਰੀ ਬੋਤਲ ਨਾ’ ਲਾ ਲਈ, ਓ, ਜਾਂਦਾ ਜ਼ਿੰਦਗੀ ਉਹ ਗਾਲ਼ੀ
ਓ, ਹੁਣ ਪੀਣ ਤੋਂ ਨਾ ਰੋਕੋ, ਆਹ ਮੁਹਰ ਲੱਗੀ ਸਰਕਾਰੀ

ਇਹਦਾ ਭਰ ਕੌੜਾ ਘੁੱਟ
ਗ਼ਮ ਦੁਨੀਆ ਦੇ ਜਿੰਦੀ ਤਾਂ ਭੁਲਾਉਣ ਲੱਗਿਆ

ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ

Song Credits

Lyricist(s):
Laji Surapuria, Js Randhawa
Composer(s):
Shagur
Music:
Shagur
Music Label:
The Reel Records
Featuring:
Laji Surapuria, JS Randhawa

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Parul Mishra

Baker Grace

Hina Nasrullah

Satinder Sartaaj

J. Cole