Select Page

Home Lyrics Nain Bol De
Nain Bol De

Nain Bol De

309 VIEWS
Nain Bol De Lyrics | Nain Bol De Lyrics in Punjabi | Nain Bol De Lyrics in English | Nain Bol De Lyrics Kulwinder Billa | Nain Bolde Lyrics Kulwinder Billa

Nain Bol De (ਨੈਣ ਬੋਲਦੇ) is a Punjabi song by Kulwinder Billa. The lyrics of the song are penned by Fateh Shergill, whereas Sachin Ahuja has produced the music of the song. Kulwinder Billa’s Nain Bol De lyrics in Punjabi and in English are provided below.

Listen to the complete track on Spotify

ਦਿਲ ਦਾ ਕੁਝ ਵੱਸ ਨਹੀਂ ਚੱਲਦਾ, ਜਦ ਵੀ ਤੂੰ ਨਜ਼ਰ ਮਿਲਾਵੇ
ਧੜਕਨ ਜਿਹੀ ਵੱਧ ਜਾਂਦੀ ਐ, ਜਦ ਵੀ ਤੂੰ ਨੇੜੇ ਆਵੇ

ਤੇਰਾ ਵੀ ਮੇਰੇ ਵਾਂਗੂ ਚੈਨ ਜਿਹਾ ਖੋ ਗਿਆ ਲਗਦੈ

ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ

ਮੇਰੇ ਹਾਸਿਆਂ ਵਿੱਚ ਘੁਲ਼ੀਆਂ ਤੇਰੇ ਹਾਸਿਆਂ ਦੀਆਂ ਡਲ਼ੀਆਂ
ਸੱਜਣਾ, ਫ਼ੁੱਲ ਬਣ ਰਹੀਆਂ ਨੇ ਪਿਆਰ ਦੀਆਂ ਕੱਚੀਆਂ ਕਲੀਆਂ

(ਪਿਆਰ ਦੀਆਂ ਕੱਚੀਆਂ ਕਲੀਆਂ)

ਮੈਨੂੰ ਵੀ ਰੋਗ ਅਵੱਲੜਾ ਅੰਦਰ ਤਕ ਛੋਹ ਗਿਆ ਲਗਦੈ

ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ
ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ
ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ

ਰੋਕੀਂ ਨਾ ਅੱਖੀਆਂ ਨੂੰ ਤੂੰ, ਬੇਕਾਬੂ ਹੋਣ ਦੇ, ਸੱਜਣਾ
ਦਿਲ ਵਿੱਚ ਜੋ ਲਫ਼ਜ਼ ਨੇ ਤੇਰੇ, ਬੁੱਲ੍ਹਾਂ ‘ਤੇ ਆਉਣ ਦੇ, ਸੱਜਣਾ

(ਬੁੱਲ੍ਹਾਂ ‘ਤੇ ਆਉਣ ਦੇ, ਸੱਜਣਾ)

ਤੂੰ ਤੇ ਮੈਂ ਜਾਗ ਰਹੇ ਆਂ, ਸਾਰਾ ਜੱਗ ਸੌਂ ਗਿਆ ਲਗਦੈ

ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ
ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ
ਸੱਜਣਾ ਦੇ ਨੈਣ ਬੋਲਦੇ, ਇਸ਼ਕ ਤਾਂ ਹੋ ਗਿਆ ਲਗਦੈ

Dil da kujh wass nahi chalda, jad vi tu nazar milave
Dhadkan jehi wadh jaandi ae, jad vi tu nede aave

Tera vi mere waangu chain jeha kho gaya lagdai

Sajna de nain bolde, ishq taan ho gaya lagdai

Mere haseyan vich ghuliyan tere haseyan diyan daliyan
Sajna, full ban rahiyan ne pyaar diyan kachchiyan kaliyan

(Pyaar diyan kachchiyan kaliyan)

Mainu vi rog avallda andar tak chhoh gaya lagdai

Sajna de nain bolde, ishq taan ho gaya lagdai
Sajna de nain bolde, ishq taan ho gaya lagdai
Sajna de nain bolde, ishq taan ho gaya lagdai

Roki na akhiyan nu tu, bekaabu hon de, sajna
Dil vich jo lafz ne tere, bullhan ‘te aaun de, sajna

(Bullhan ‘te aaun de, sajna)

Tu te main jaag rahe aan, saara jag saun gaya lagdai

Sajna de nain bolde, ishq taan ho gaya lagdai
Sajna de nain bolde, ishq taan ho gaya lagdai
Sajna de nain bolde, ishq taan ho gaya lagdai

Nain Bol De Song Details:

Album : Nain Bol De
Lyricist(s) : Fateh Shergill
Composers(s) : Sachin Ahuja
Music Director(s) : Sachin Ahuja
Genre(s) : Indian Pop
Music Label : Zee Music Company
Starring : Ammy Virk, Mandy Takhar, Kulwinder Billa, Karamjit Anmol & Soniya Kaur

Nain Bol De Song Video:

Popular Albums

ALL

Albums

Similar Artists

ALL

Singers