Friday, October 11, 2024

Akhan Nu

Akhan Nu Teri Soorat Jach Gayi Lyrics

Akhan Nu is a captivating Punjabi Regional Indian masterpiece, brought to life by the artistic prowess of Sakshi Ratti. The lyrics of the song are penned by Sakshi Ratti, while the production credits go to Sharry Nexus. Akhan Nu was released on January 25, 2024. The song has captivated many and is often searched for with the query “Akhan Nu Lyrics”. Below, you’ll find the lyrics for Sakshi Ratti’s “Akhan Nu Teri Soorat Jach Gayi Lyrics”, offering a glimpse into the profound artistry behind the song.

Listen to the complete track on Amazon Music

Romanized Script
Native Script

Guys, I just finished writing this song
And if you have ever loved someone
Just give it a listen once, okay? Here it goes

Akhan nu teri soorat jach gayi
Dil nu jach gaya tu, sajna
Dass horan nu vekh ki karnai?
Mainu labh gaya tu, sajna

Kinj kahaan main dil diyan gallan?
Dil diyan gallan keh na paavaan
Tu taan kalla reh paina ae
Main tere bin…

Ki jaatan-paatan de raule ne?
Saariyan bediyan tod ke aa
Main tere layi sab chhad baithi
Tu vi sab kujh chhod ke aa

Lokan layi taan chann pyaara
Mere layi tera muh, sajna
Akhan nu teri soorat jach gayi
Dil nu jach gaya…

Akhan nu teri soorat jach gayi
Dil nu jach gaya tu, sajna
Akhan nu teri soorat jach gayi
Dil nu jach gaya tu, sajna

Na-na-na, na-na-na-na-na-na
Na-na-na, na-na-na-na-na-na-na
Na-na-na, na-na-na-na-na-na
Na-na, na-na, na-na

Ve kyun tu har din sohna banke mere muhre aauna ae?
Akhan vich sab disda ae ke tu vi mainu chauna ae
Bol ke chaahe dasda nahi, par fikar meri tu karda ae
Duniya bhar diyan kudiyan bhull ke mere uttey…

Tera mudna, takna, rona, hasna
Har ikk ada kamaal suni
Pyaar ‘ch kaisa jaadu ae
Teri takni kaahdi chaal suni

Mera hath fad ke tu duniya vekhe
Main tainu vekhun, sajna
Akhan nu teri soorat jach gayi
Dil nu jach gaya…

Akhan nu teri soorat jach gayi
Dil nu jach gaya tu, sajna
Akhan nu teri soorat jach gayi
Dil nu jach gaya tu, sajna

(Akhan nu teri soorat jach gayi)
(Dil nu jach gaya tu, sajna)
(Dil nu jach gaya tu, sajna)

(Akhan nu teri soorat jach gayi)
(Dil nu jach gaya tu, sajna)
(Dil nu jach gaya tu, sajna)

Ve main vi ghumni duniya saari, ghumni hath tera fad ke ve
Main sohni, tu maithon sohna, vekhange sab khad ke ve
Tere kehn ton pehlan gallan dil tere diyan padhniyan ve
Jo-jo aapan socheya sab oh cheejan kattheyan…

Inj hasde, ronde, nachde, gaunde
Saari umar langhauni ae
Teri-meri jodi sachchi sab duniya ton sohni ae

Tu Ratti da hissa ban gaya
Vass gaya vich loon-loon, sajna
Akhan nu teri soorat jach gayi
Dil nu jach gaya…

Akhan nu teri soorat jach gayi
Dil nu jach gaya tu, sajna
Akhan nu teri soorat jach gayi
Dil nu jach gaya tu, sajna

Na-na-na, na-na-na-na-na-na
Na-na-na, na-na-na-na-na-na-na
Na-na-na, na-na-na-na-na-na
Na-na, na-na, na-na

Sharry Nexus

Guys, I just finished writing this song
And if you have ever loved someone
Just give it a listen once, okay? Here it goes

ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ ਤੂੰ, ਸੱਜਣਾ
ਦੱਸ ਹੋਰਾਂ ਨੂੰ ਵੇਖ ਕੀ ਕਰਨੈ?
ਮੈਨੂੰ ਲੱਭ ਗਿਆ ਤੂੰ, ਸੱਜਣਾ

ਕਿੰਜ ਕਹਾਂ ਮੈਂ ਦਿਲ ਦੀਆਂ ਗੱਲਾਂ?
ਦਿਲ ਦੀਆਂ ਗੱਲਾਂ ਕਹਿ ਨਾ ਪਾਵਾਂ
ਤੂੰ ਤਾਂ ਕੱਲਾ ਰਹਿ ਪੈਨਾ ਐ
ਮੈਂ ਤੇਰੇ ਬਿਨ…

ਕੀ ਜਾਤਾਂ-ਪਾਤਾਂ ਦੇ ਰੌਲ਼ੇ ਨੇ?
ਸਾਰੀਆਂ ਬੇੜੀਆਂ ਤੋੜ ਕੇ ਆ
ਮੈਂ ਤੇਰੇ ਲਈ ਸਭ ਛੱਡ ਬੈਠੀ
ਤੂੰ ਵੀ ਸਭ ਕੁਝ ਛੋੜ ਕੇ ਆ

ਲੋਕਾਂ ਲਈ ਤਾਂ ਚੰਨ ਪਿਆਰਾ
ਮੇਰੇ ਲਈ ਤੇਰਾ ਮੂੰਹ, ਸੱਜਣਾ
ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ…

ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ ਤੂੰ, ਸੱਜਣਾ
ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ ਤੂੰ, ਸੱਜਣਾ

Na-na-na, na-na-na-na-na-na
Na-na-na, na-na-na-na-na-na-na
Na-na-na, na-na-na-na-na-na
Na-na, na-na, na-na

ਵੇ ਕਿਉਂ ਤੂੰ ਹਰ ਦਿਨ ਸੋਹਣਾ ਬਣਕੇ ਮੇਰੇ ਮੂਹਰੇ ਆਉਨਾ ਐ?
ਅੱਖਾਂ ਵਿੱਚ ਸਭ ਦਿਸਦਾ ਐ ਕਿ ਤੂੰ ਵੀ ਮੈਨੂੰ ਚਾਹੁਨਾ ਐ
ਬੋਲ ਕੇ ਚਾਹੇ ਦੱਸਦਾ ਨਹੀਂ, ਪਰ ਫ਼ਿਕਰ ਮੇਰੀ ਤੂੰ ਕਰਦਾ ਐ
ਦੁਨੀਆ ਭਰ ਦੀਆਂ ਕੁੜੀਆਂ ਭੁੱਲ ਕੇ ਮੇਰੇ ਉੱਤੇ…

ਤੇਰਾ ਮੁੜਨਾ, ਤੱਕਣਾ, ਰੋਣਾ, ਹੱਸਣਾ
ਹਰ ਇੱਕ ਅਦਾ ਕਮਾਲ ਸੁਣੀ
ਪਿਆਰ ‘ਚ ਕੈਸਾ ਜਾਦੂ ਐ
ਤੇਰੀ ਤੱਕਣੀ ਕਾਹਦੀ ਚਾਲ ਸੁਣੀ

ਮੇਰਾ ਹੱਥ ਫ਼ੜ ਕੇ ਤੂੰ ਦੁਨੀਆ ਵੇਖੇ
ਮੈਂ ਤੈਨੂੰ ਵੇਖੂੰ, ਸੱਜਣਾ
ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ…

ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ ਤੂੰ, ਸੱਜਣਾ
ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ ਤੂੰ, ਸੱਜਣਾ

(ਅੱਖਾਂ ਨੂੰ ਤੇਰੀ ਸੂਰਤ ਜੱਚ ਗਈ)
(ਦਿਲ ਨੂੰ ਜੱਚ ਗਿਆ ਤੂੰ, ਸੱਜਣਾ)
(ਦਿਲ ਨੂੰ ਜੱਚ ਗਿਆ ਤੂੰ, ਸੱਜਣਾ)

(ਅੱਖਾਂ ਨੂੰ ਤੇਰੀ ਸੂਰਤ ਜੱਚ ਗਈ)
(ਦਿਲ ਨੂੰ ਜੱਚ ਗਿਆ ਤੂੰ, ਸੱਜਣਾ)
(ਦਿਲ ਨੂੰ ਜੱਚ ਗਿਆ ਤੂੰ, ਸੱਜਣਾ)

ਵੇ ਮੈਂ ਵੀ ਘੁੰਮਣੀ ਦੁਨੀਆ ਸਾਰੀ, ਘੁੰਮਣੀ ਹੱਥ ਤੇਰਾ ਫ਼ੜ ਕੇ ਵੇ
ਮੈਂ ਸੋਹਣੀ, ਤੂੰ ਮੈਥੋਂ ਸੋਹਣਾ, ਵੇਖਣਗੇ ਸਭ ਖੜ੍ਹ ਕੇ ਵੇ
ਤੇਰੇ ਕਹਿਣ ਤੋਂ ਪਹਿਲਾਂ ਗੱਲਾਂ ਦਿਲ ਤੇਰੇ ਦੀਆਂ ਪੜ੍ਹਨੀਆਂ ਨੇ
ਜੋ-ਜੋ ਆਪਾਂ ਸੋਚਿਆ ਸਭ ਉਹ ਚੀਜਾਂ ਕੱਠਿਆਂ…

ਇੰਜ ਹੱਸਦੇ, ਰੋਂਦੇ, ਨੱਚਦੇ, ਗਾਉਂਦੇ
ਸਾਰੀ ਉਮਰ ਲੰਘਾਉਣੀ ਐ
ਤੇਰੀ-ਮੇਰੀ ਜੋੜੀ ਸੱਚੀ ਸਭ ਦੁਨੀਆ ਤੋਂ ਸੋਹਣੀ ਐ

ਤੂੰ Ratti ਦਾ ਹਿੱਸਾ ਬਣ ਗਿਆ
ਵੱਸ ਗਿਆ ਵਿੱਚ ਲੂੰ-ਲੂੰ, ਸੱਜਣਾ
ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ…

ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ ਤੂੰ, ਸੱਜਣਾ
ਅੱਖਾਂ ਨੂੰ ਤੇਰੀ ਸੂਰਤ ਜੱਚ ਗਈ
ਦਿਲ ਨੂੰ ਜੱਚ ਗਿਆ ਤੂੰ, ਸੱਜਣਾ

Na-na-na, na-na-na-na-na-na
Na-na-na, na-na-na-na-na-na-na
Na-na-na, na-na-na-na-na-na
Na-na, na-na, na-na

Sharry Nexus

Song Credits

Singer(s):
Sakshi Ratti
Album:
Akhan nu - Single
Lyricist(s):
Sakshi Ratti
Composer(s):
Sakshi Ratti
Music:
Sharry Nexus
Music Label:
Jass Records Worldwide
Featuring:
Sakshi Ratti
Released On:
January 25, 2024

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Kiana Ledé

Kavita Seth

Nicki Minaj

Prateek Kuhad

Satinder Sartaaj