Akhiyan Da Surma
Akhiyan Da Surma Lyrics | Akhiyan Da Surma Lyrics Aamir Khan | Surma Lyrics Aamir Khan | Surma Aamir Khan Lyrics
Akhiyan Da Surma (ਅੱਖੀਆਂ ਦਾ ਸੁਰਮਾ) is a Punjabi song by Aamir Khan. The lyrics of the song are penned by Jaggi Tohra whereas Ranjha has produced the music of the song. The song recently got viral again due to a cover version by Rishabh & Poorva Thakur. Aamir Khan’s Akhiyan Da Surma lyrics in Punjabi and in English are provided below.
Listen to the complete track on Spotify
ਅੱਖੀਆਂ ਦਾ ਸੁਰਮਾ ਚੰਨ ਵੇ, ਹੰਝੂਆਂ ਦੇ ਰਾਹ ਨਾ ਬਹਿਜੇ

ਇਸ਼ਕ ਤੇਰਾ ਅੱਥਰਾ ਸੱਜਣਾ, ਵੇ ਕੱਢ ਮੇਰੀ ਜਿੰਦ ਨਾ ਲੈਜੇ

ਤੂੰ ਐ ਦਿਲਜਾਨੀ, ਯਾਰਾ, ਦੁਨੀਆ ਬੇਗਾਨੀ
ਵੇ ਮੈਂ ਤੈਨੂੰ ਦਿਲੋਂ ਕਰਦੀ ਹਾਂ ਪਿਆਰ
ਖ਼ੁਦ ਨੂੰ ਤਾਂ ਸੋਹਣਿਆ ਮੈਂ ਹੀਰ ਮੰਨ ਬੈਠੀ ਆਂ
ਵੇ ਤੂੰ ਮੇਰਾ ਰਾਂਝਣ, ਯਾਰ
ਵੇ ਥਾਂ-ਥਾਂ ਘੁੰਮਦੇ ਕੈਦੋਂ? ਦੇਖੀਂ ਕੋਈ ਸਾਡੀ ਸੂਹ ਨਾ ਲੈਜੇ
ਇਸ਼ਕ ਤੇਰਾ ਅੱਥਰਾ ਸੱਜਣਾ, ਵੇ ਕੱਢ ਮੇਰੀ ਜਿੰਦ ਨਾ ਲੈਜੇ
ਅੱਖੀਆਂ ਦਾ ਸੁਰਮਾ ਚੰਨ ਵੇ, ਹੰਝੂਆਂ ਦੇ ਰਾਹ ਨਾ ਬਹਿਜੇ
ਅੱਖੀਆਂ ਦਾ ਸੁਰਮਾ ਚੰਨ ਵੇ, ਹੰਝੂਆਂ ਦੇ ਰਾਹ ਨਾ ਬਹਿਜੇ
ਆਸ਼ਕਾਂ ਦਾ ਹਾਲ ਵੇਖ, ਜੱਗ ਦੀ ਇਹ ਚਾਲ ਵੇਖ
ਕਦੇ-ਕਦੇ ਜਾਨੀ ਆਂ ਮੈਂ ਹਾਰ
ਲੋਕਾਂ ਤੋਂ ਲੁਕਾ ਕੇ ਰੱਖੀਂ, ਰਾਜ਼ ਹੀ ਬਣਾ ਕੇ ਰੱਖੀਂ
ਸੋਹਣਿਆ ਵੇ, ਤੇਰਾ-ਮੇਰਾ ਪਿਆਰ
ਯਾਰਾ ਵੇ, ਦਿਲ ਤੜਫੇ ਮੇਰਾ, ਤੈਨੂੰ ਕੋਈ ਮੈਥੋਂ ਖੋ ਨਾ ਲੈਜੇ
ਇਸ਼ਕ ਤੇਰਾ ਅੱਥਰਾ ਸੱਜਣਾ, ਵੇ ਕੱਢ ਮੇਰੀ ਜਿੰਦ ਨਾ ਲੈਜੇ
ਅੱਖੀਆਂ ਦਾ ਸੁਰਮਾ ਚੰਨ ਵੇ, ਹੰਝੂਆਂ ਦੇ ਰਾਹ ਨਾ ਬਹਿਜੇ
ਅੱਖੀਆਂ ਦਾ ਸੁਰਮਾ ਚੰਨ ਵੇ, ਹੰਝੂਆਂ ਦੇ ਰਾਹ ਨਾ ਬਹਿਜੇ
ਲੱਗੀਆਂ ਨਿਭਾਊਂਗੀ ਮੈਂ, ਤੋੜ ਚੜ੍ਹਾਊਂਗੀ ਮੈਂ
ਝੂਠਾ ਨਾ ਕਰਾਂ ਕੋਈ ਇਕਰਾਰ
Khan ਨੂੰ ਵਿਚੋਲਾ ਪਾ ਲੈ ਟੌਹੜੇ ਪਿੰਡ ਵਾਲ਼ਿਆ ਵੇ
ਘਰ ਦੇ ਮਨਾ ਲੈ ਇੱਕ ਵਾਰ
Jaggi ਵੇ, ਸਾਥੋਂ ਭੱਜ ਨਹੀਂ ਹੋਣਾ, ਬਾਪੂ ਦੀ ਚਿੱਟੀ ਪੱਗ ਨਾ ਲੈਜੇ
ਇਸ਼ਕ ਤੇਰਾ ਅੱਥਰਾ ਸੱਜਣਾ, ਵੇ ਕੱਢ ਮੇਰੀ ਜਿੰਦ ਨਾ ਲੈਜੇ
ਅੱਖੀਆਂ ਦਾ ਸੁਰਮਾ ਚੰਨ ਵੇ, ਹੰਝੂਆਂ ਦੇ ਰਾਹ ਨਾ ਬਹਿਜੇ
ਅੱਖੀਆਂ ਦਾ ਸੁਰਮਾ ਚੰਨ ਵੇ, ਹੰਝੂਆਂ ਦੇ ਰਾਹ ਨਾ ਬਹਿਜੇ
Akhiyan da surma chann ve, hanjuan de raah na behje

Ishaq tera athra sajna, ve kadh meri jind na laije

Tu ae diljaani, yaara, duniya begaani
Ve main tainu dilon kardi haan pyaar
Khud nu taan sohneya main heer mann baithi aan
Ve tu mera raanjhan, yaar
Ve thaan-thaan ghumde kaidon? Dekhin koi saadi sooh na laije
Ishaq tera athra sajna, ve kadh meri jind na laije
Akhiyan da surma chann ve, hanjuan de raah na behje
Akhiyan da surma chann ve, hanjuan de raah na behje
Aashqan da haal vekh, jagg di eh chaal vekh
Kade-kade jaani aan main haar
Lokaan ton luka ke rakkhin, raaz hi bana ke rakkhin
Sohneya ve, tera-mera pyaar
Yaara ve, dil tadfe mera, tainu koi maitho kho na laije
Ishaq tera athra sajna, ve kadh meri jind na laije
Akhiyan da surma chann ve, hanjuan de raah na behje
Akhiyan da surma chann ve, hanjuan de raah na behje
Laggiyan nibhaungi main, tod chadhaungi main
Jhootha na karaan koi ikraar
Khan nu vichola pa lai Tohre pind waaleya ve
Ghar de mana lai ikk vaar
Jaggi ve, saathon bhaj nahi hona, baapu di chitti pagg na laije
Ishaq tera athra sajna, ve kadh meri jind na laije
Akhiyan da surma chann ve, hanjuan de raah na behje
Akhiyan da surma chann ve, hanjuan de raah na behje
Akhiyan Da Surma Song Details:
Album : | Akhiyan Da Surma |
---|---|
Lyricist(s) : | Jaggi Tohra |
Composers(s) : | Ranjha |
Music Director(s) : | Ranjha |
Genre(s) : | Punjabi Pop |
Music Label : | Yaar Anmulle Records |
Starring : | Aamir Khan |