Saturday, December 21, 2024

Akhiyan

Akhiyan Lyrics

Akhiyan is a captivating Punjabi Pop masterpiece, brought to life by the artistic prowess of Harkirat Sangha. The lyrics of the song are penned by Harkirat Sangha, while the production credits go to Starboy X. Akhiyan was released as a part of the album Mercury – EP on June 10, 2024. The song has captivated many and is often searched for with the query “Akhiyan Lyrics”. Below, you’ll find the lyrics for Harkirat Sangha’s “Akhiyan”, offering a glimpse into the profound artistry behind the song.

Listen to the complete track on Amazon Music

Romanized Script
Native Script

Tainu jidde daan Takeya
Ehna nu jag nahi sohna lagda
Main vi vekhya zor laake
Kehndiyan, “Chhad, nahi sohna lagda”

Laake rakhte mascare
Ve naale bhulliyan surm-salaiyan

Hun kise hor nu vekhan na
Jo akhiyan tere naal main laaiyan
Ve hun kise hor nu vekhan na
Jo akhiyan tere naal main laaiyan

Launi ainak vi chhadti
Sheeshe vich hun na jaan lakoiyan
Hun taan chit chete vi nahi
Kadon si aakhri vaari roiyan

Chaare paase tu disdai
Jidhar vi vekhaan nazar ghuma ke
Laa ke sheesha je vekhaan
Tu moohre khad jaana ae aake

Haal kise nu labheya nahi
Main kinneyan doctor’an kol vikhaiyan

Hun kise hor nu vekhan na
Jo akhiyan tere naal main laaiyan
Ve hun kise hor nu vekhan na
Jo akhiyan tere naal main laaiyan

Sooraj chadhde taayi jaagaan
Ve pehlan vajde nahi si 12
Kachchi neende hi uth jaavaan
Te fir paani de chhite maaraan

Taaf de-de thak gayian
Main hun taan Eye Cool vi paa layi
Taan vi hate radkano na
Ve Sangheya, tere naa di laali

Dark circle de jaayi na, haan
Dark circle de jaayi na
Main akhiyan saalaan teek bachahiyan

Hun kise hor nu vekhan na
Jo akhiyan tere naal main laaiyan
Ve hun kise hor nu vekhan na
Jo akhiyan tere naal main laaiyan

Hun kise hor nu vekhan na
Jo akhiyan tere naal main laaiyan
Ve hun kise hor nu vekhan na
Jo akhiyan tere naal main laaiyan

ਤੈਨੂੰ ਜਿੱਦੇ ਦਾ ਤੱਕਿਆ
ਇਹਨਾਂ ਨੂੰ ਜੱਗ ਨਹੀਂ ਸੋਹਣਾ ਲਗਦਾ
ਮੈਂ ਵੀ ਵੇਖਿਆ ਜ਼ੋਰ ਲਾ ਕੇ
ਕਹਿੰਦੀਆਂ, “ਛੱਡ, ਨਹੀਂ ਸੋਹਣਾ ਲਗਦਾ”

ਲਾ ਕੇ ਰੱਖਤੇ ਮਸਕਾਰੇ
ਵੇ ਨਾਲ਼ੇ ਭੁੱਲੀਆਂ ਸੁਰਮ-ਸਲਾਈਆਂ

ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ

ਲਾਉਣੀ ਐਨਕ ਵੀ ਛੱਡਤੀ
ਸ਼ੀਸ਼ੇ ਵਿੱਚ ਹੁਣ ਨਾ ਜਾਣ ਲੁਕੋਈਆਂ
ਹੁਣ ਤਾਂ ਚਿੱਤ ਚੇਤੇ ਵੀ ਨਹੀਂ
ਕਦੋਂ ਸੀ ਆਖ਼ਰੀ ਵਾਰੀ ਰੋਈਆਂ

ਚਾਰੇ ਪਾਸੇ ਤੂੰ ਦਿਸਦੈ
ਜਿੱਧਰ ਵੀ ਵੇਖਾਂ ਨਜ਼ਰ ਘੁੰਮਾ ਕੇ
ਲਾ ਕੇ ਸ਼ੀਸ਼ਾ ਜੇ ਵੇਖਾਂ
ਤੂੰ ਮੂਹਰੇ ਖੜ੍ਹ ਜਾਨਾ ਐ ਆ ਕੇ

ਹਾਲ ਕਿਸੇ ਨੂੰ ਲੱਭਿਆ ਨਹੀਂ
ਮੈਂ ਕਿੰਨਿਆਂ doctor’an ਕੋਲ਼ ਵਿਖਾਈਆਂ

ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ

ਸੂਰਜ ਚੜ੍ਹਦੇ ਤਾਈਂ ਜਾਗਾਂ
ਵੇ ਪਹਿਲਾਂ ਵੱਜਦੇ ਨਹੀਂ ਸੀ ੧੨
ਕੱਚੀ ਨੀਂਦੇ ਈ ਉਠ ਜਾਵਾਂ
ਤੇ ਫ਼ਿਰ ਪਾਣੀ ਦੇ ਛਿੱਟੇ ਮਾਰਾਂ

ਭਾਫ਼ ਦੇ-ਦੇ ਥੱਕ ਗਈਆਂ
ਮੈਂ ਹੁਣ ਤਾਂ Eye Cool ਵੀ ਪਾ ਲਈ
ਤਾਂ ਵੀ ਹਟੇ ਰੜਕਣੋਂ ਨਾ
ਵੇ ਸੰਘਿਆ, ਤੇਰੇ ਨਾਂ ਦੀ ਲਾਲੀ

Dark circle ਦੇ ਜਾਈਂ ਨਾ, ਹਾਂ
Dark circle ਦੇ ਜਾਈਂ ਨਾ
ਮੈਂ ਅੱਖੀਆਂ ਸਾਲਾਂ ਤੀਕ ਬਚਾਈਆਂ

ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ

ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ

Song Credits

Singer(s):
Harkirat Sangha
Album:
Mercury - EP
Lyricist(s):
Harkirat Sangha
Composer(s):
Harkirat Sangha & Starboy X
Music:
Starboy X
Genre(s):
Music Label:
Harkirat Sangha
Featuring:
Harkirat Sangha
Released On:
June 10, 2024

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Carly Rae Jepsen

Akhil

Travis Scott

Ella Mai

Anchit Magee