Sunday, December 22, 2024

Asi Gabru Punjabi

Asi Gabru Punjabi Lyrics | Asi Gabru Punjabi Lyrics in Punjabi | Asi Gabru Punjabi Lyrics in English

Asi Gabru Punjabi (ਅਸੀਂ ਗੱਭਰੂ ਪੰਜਾਬੀ) is a Punjabi song by Amrinder Gill, featuring Dr. Zeus, Bilal Saeed & Shortie Littlelox. The lyrics of the song are penned by Nimma Loharka. Amrinder Gill’s Asi Gabru Punjabi lyrics in Punjabi and in English are provided below.

Listen to the complete track on Spotify

Romanized Script
Native Script

Asi gabru Punjabi
Dil jeehde naal laaiye ohnu chhad ke na jaaiye ni
Jadon kar laiye pyaar
Saare kaul-qaraar poore karke vikhaiye ni

Bhaavein kare jag vair
Pichchey karida nahi pair, asi tod nibhaaiye ni
Jeehnu dil ‘ch vasaaiye
Ohnu jind vi banaaiye, kade akh na churaaiye ni

Laggiyan laa ke, apna keh ke
Sajna ton na kade mukh partaaiye ni

Laaiye je yaariyan, fir laa ke tod nibhaaiye ni
Mukk jaave bhaavein jaan eh, par yaar ton door na jaaiye ni
Laaiye je yaariyan, fir laa ke tod nibhaaiye ni
Mukk jaave bhaavein jaan eh, par yaar ton door na jaaiye ni

Yeah, yeah
If it is you gon’ do it, do it
Then it’s best that you do it proper
If it is you gon’ hit it, hit it
Commited to be the topper
Top of the top, best of the best
Y’all better clean it up proper
Gem in the rough, though it’s too tough
Commit and become the shocker

Sachchiyan preetan jadon laa laiye, sajna nu nahi azmaaida
Dil jadon dil naa’ wata laiye, hath nahiyo apna chhudaida
Sohne bhaavein mil jaan lakh ni, kade nahi yaar vataaida
Nachna je pai jaaye bannh ghungru, nach ke vi yaar manaaida

Je na hove sohna raazi
Ikk pal vi na kite chain naa’ paaiye ni

Laaiye je yaariyan, fir laa ke tod nibhaaiye ni
Mukk jaave bhaavein jaan eh, par yaar ton door na jaaiye ni
Laaiye je yaariyan, fir laa ke tod nibhaaiye ni
Mukk jaave bhaavein jaan eh, par yaar ton door na jaaiye ni

Yeah, Amrinder Gill
Alongside Zeus
And y’all know who this is
Littlelox
2K12, baby, uh-huh, yeah, yeah

If it is you gon’ do it, do it
Then it’s best that you do it proper
If it is you gon’ hit it, hit it
Commited to be the topper
Top of the top, best of the best
Y’all better clean it up proper
Gem in the rough, though it’s too tough
Commit and become the shocker

Tereyan khayalan vich langhde din mere inj jivein raat ni
Akkhiyan ‘ch rehn tere supne, karda ravaan teri baat ni
Ishq na mannda ae jag nu, ishq na puchhda ae zaat ni
Mangeya ae tainu asi rabb ton, akkhiyan ‘ch lai jazbaat ni

Ikk tu hove, ikk main hovaan
Dovein saare jag nu bhull jaaiye ni

Laaiye je yaariyan, fir laa ke tod nibhaaiye ni
Mukk jaave bhaavein jaan eh, par yaar ton door na jaaiye ni
Laaiye je yaariyan, fir laa ke tod nibhaaiye ni
Mukk jaave bhaavein jaan eh, par yaar ton door na jaaiye ni

ਅਸੀਂ ਗੱਭਰੂ ਪੰਜਾਬੀ ਦਿਲ ਜੀਹਦੇ ਨਾਲ਼ ਲਾਈਏ ਉਹਨੂੰ ਛੱਡ ਕੇ ਨਾ ਜਾਈਏ ਨੀ
ਜਦੋਂ ਕਰ ਲਈਏ ਪਿਆਰ, ਸਾਰੇ ਕੌਲ-ਕਰਾਰ ਪੂਰੇ ਕਰਕੇ ਵਿਖਾਈਏ ਨੀ
ਭਾਵੇਂ ਕਰੇ ਜੱਗ ਵੈਰ, ਪਿੱਛੇ ਕਰੀਦਾ ਨਹੀਂ ਪੈਰ, ਅਸੀਂ ਤੋੜ ਚੜ੍ਹਾਈਏ ਨੀ
ਜੀਹਨੂੰ ਦਿਲ ‘ਚ ਵਸਾਈਏ ਉਹਨੂੰ ਜਿੰਦ ਵੀ ਬਣਾਈਏ, ਕਦੇ ਅੱਖ ਨਾ ਚੁਰਾਈਏ ਨੀ

ਲੱਗੀਆਂ ਲਾ ਕੇ, ਆਪਣਾ ਕਹਿ ਕੇ
ਸੱਜਣਾ ਤੋਂ ਨਾ ਕਦੇ ਮੁੱਖ ਪਰਤਾਈਏ ਨੀ

ਲਾਈਏ ਜੇ ਯਾਰੀਆਂ, ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਣ ਇਹ, ਪਰ ਯਾਰ ਤੋਂ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ, ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਣ ਇਹ, ਪਰ ਯਾਰ ਤੋਂ ਦੂਰ ਨਾ ਜਾਈਏ ਨੀ

Yeah, yeah
If it is you gon’ do it, do it
Then it’s best that you do it proper
If it is you gon’ hit it, hit it
Commited to be the topper
Top of the top, best of the best
Y’all better clean it up proper
Gem in the rough, though it’s too tough
Commit and become the shocker

ਸੱਚੀਆਂ ਪ੍ਰੀਤਾਂ ਜਦੋਂ ਲਾ ਲਈਏ, ਸੱਜਣਾ ਨੂੰ ਨਹੀਂ ਅਜ਼ਮਾਈਦਾ
ਦਿਲ ਜਦੋਂ ਦਿਲ ਨਾ’ ਵਟਾ ਲਈਏ, ਹੱਥ ਨਹੀਓਂ ਆਪਣਾ ਛੁਡਾਈਦਾ
ਸੋਹਣੇ ਭਾਵੇਂ ਮਿਲ ਜਾਣ ਲੱਖ ਨੀ, ਕਦੇ ਨਹੀਂ ਯਾਰ ਵਟਾਈਦਾ
ਨੱਚਣਾ ਜੇ ਪੈ ਜਾਏ ਬੰਨ੍ਹ ਘੁੰਗਰੂ, ਨੱਚ ਕੇ ਵੀ ਯਾਰ ਮਨਾਈਦਾ

ਜੇ ਨਾ ਹੋਵੇ ਸੋਹਣਾ ਰਾਜ਼ੀ
ਇੱਕ ਪਲ ਵੀ ਨਾ ਕਿਤੇ ਚੈਨ ਨਾ’ ਪਾਈਏ ਨੀ

ਲਾਈਏ ਜੇ ਯਾਰੀਆਂ, ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਣ ਇਹ, ਪਰ ਯਾਰ ਤੋਂ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ, ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਣ ਇਹ, ਪਰ ਯਾਰ ਤੋਂ ਦੂਰ ਨਾ ਜਾਈਏ ਨੀ

Yeah, Amrinder Gill
Alongside Zeus
And y’all know who this is
Littlelox
2K12, baby, uh-huh, yeah, yeah

If it is you gon’ do it, do it
Then it’s best that you do it proper
If it is you gon’ hit it, hit it
Commited to be the topper
Top of the top, best of the best
Y’all better clean it up proper
Gem in the rough, though it’s too tough
Commit and become the shocker

ਤੇਰਿਆਂ ਖ਼ਿਆਲਾਂ ਵਿੱਚ ਲੰਘਦੇ ਦਿਨ ਮੇਰੇ ਇੰਜ ਜਿਵੇਂ ਰਾਤ ਨੀ
ਅੱਖੀਆਂ ‘ਚ ਰਹਿਣ ਤੇਰੇ ਸੁਪਨੇ, ਕਰਦਾ ਰਵਾਂ ਤੇਰੀ ਬਾਤ ਨੀ
ਇਸ਼ਕ ਨਾ ਮੰਨਦਾ ਐ ਜੱਗ ਨੂੰ, ਇਸ਼ਕ ਨਾ ਪੁੱਛਦਾ ਐ ਜ਼ਾਤ ਨੀ
ਮੰਗਿਆ ਐ ਤੈਨੂੰ ਅਸੀਂ ਰੱਬ ਤੋਂ, ਅੱਖੀਆਂ ‘ਚ ਲੈ ਜਜ਼ਬਾਤ ਨੀ

ਇੱਕ ਤੂੰ ਹੋਵੇ, ਇੱਕ ਮੈਂ ਹੋਵਾਂ
ਦੋਵੇਂ ਸਾਰੇ ਜੱਗ ਨੂੰ ਭੁੱਲ ਜਾਈਏ ਨੀ

ਲਾਈਏ ਜੇ ਯਾਰੀਆਂ, ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਣ ਇਹ, ਪਰ ਯਾਰ ਤੋਂ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ, ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਣ ਇਹ, ਪਰ ਯਾਰ ਤੋਂ ਦੂਰ ਨਾ ਜਾਈਏ ਨੀ

Song Credits

Lyricist(s):
Nimma Loharka
Composer(s):
Dr. Zeus
Music:
Dr. Zeus
Music Label:
Music Waves
Featuring:
Amrinder Gill, Dr Zeus, Shortie Littlelox

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

d4vd

Kavita Seth

KRSNA (KR$NA)

Guru Randhawa

Salman Khan