Saturday, September 7, 2024

Biba

Biba Lyrics | Biba Lyrics in Punjabi | Biba Lyrics in English | Biba Lyrics Sachet Tandon | Biba Sachet Tandon Lyrics

Biba (ਬੀਬਾ) is a Punjabi song by Sachet Tandon. The lyrics of the song are penned by Anwar Jogi, Dhruv Yogi whereas Nusrat Fateh Ali Khan & Lijo George – DJ Chetas have produced the music of the song. Sachet Tandon’s Biba lyrics in Punjabi and in English are provided below.

Listen to the complete track on Spotify

 

Romanized Script
Native Script

Tainu chaahide ne dil waale bhet kholne
Tainu chaahide ne dil waale bhet kholne
Teri marzi hai saade kolon wakh hon di
Teri marzi hai saade kolon wakh hon di

Saadi marzi hai tere pichchey rakh hon di
Teri marzi hai saade kolon wakh hon di
Asaan tere naal kayi dukh-sukh folne
Asaan tere naal kayi dukh-sukh folne

Je tu akhiyan de saamne nahi rehna
Je tu akhiyan de (je tu akhiyan de)
Je tu akhiyan de saamne nahi rehna
Te biba saada dil mod de
Asaan nitt da vichhoda nahiyo sehna
Te biba saada dil mod de

Je tu akhiyan de saamne nahi rehna
Te biba saada dil mod de
Asaan nitt da vichhoda nahiyo sehna
Asaan nitt da…
Oh, asaan nitt da vichhoda nahiyo sehna
Te biba saada dil mod de
Je tu akhiyan de saamne nahi rehna
Te biba saada dil mod de

Je tu…
Je tu…

Kar baithi sajna bharosa tere pyaar ‘te

Ho, kehde paas jaavan? Keehnu aj laavan?
Tu na sune te dukh kis nu sunaavan?
Kivein main rijhaavan? Tainu main manaavan
Ishq nachave tera, te main nach jaavan

Rakh saambh ke sone da jivein gehna
Rakh saambh ke… (saambh ke)
Rakh saambh ke sone da jivein gehna
Nahi taan saada dil mod de

Je tu akhiyan de saamne nahi rehna
Te biba saada dil mod de
Asaan nitt da vichhoda nahiyo sehna
Asaan nitt da…
Oh, asaan nitt da vichhoda nahiyo sehna
Te biba saada dil mod de
Je tu akhiyan de saamne nahi rehna
Te biba saada dil mod de

Je tu…
Je tu…

Je tu akhiyan de saamne nahi rehna
Te biba saada dil mod de

ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਤ ਖੋਲ੍ਹਣੇ
ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਤ ਖੋਲ੍ਹਣੇ
ਤੇਰੀ ਮਰਜ਼ੀ ਹੈ ਸਾਡੇ ਕੋਲ਼ੋਂ ਵੱਖ ਹੋਣ ਦੀ
ਤੇਰੀ ਮਰਜ਼ੀ ਹੈ ਸਾਡੇ ਕੋਲ਼ੋਂ ਵੱਖ ਹੋਣ ਦੀ
ਸਾਡੀ ਮਰਜ਼ੀ ਹੈ ਤੇਰੇ ਪਿੱਛੇ ਰੱਖ ਹੋਣ ਦੀ
ਤੇਰੀ ਮਰਜ਼ੀ ਹੈ ਸਾਡੇ ਕੋਲ਼ੋਂ ਵੱਖ ਹੋਣ ਦੀ
ਅਸਾਂ ਤੇਰੇ ਨਾਲ ਕਈ ਦੁਖ-ਸੁਖ ਫੋਲਣੇ
ਅਸਾਂ ਤੇਰੇ ਨਾਲ ਕਈ ਦੁਖ-ਸੁਖ ਫੋਲਣੇ

ਜੇ ਤੂੰ ਅੱਖੀਆਂ ਦੇ ਸਾਮ੍ਹਣੇ ਨਹੀਂ ਰਹਿਣਾ
ਜੇ ਤੂੰ ਅੱਖੀਆਂ ਦੇ (ਜੇ ਤੂੰ ਅੱਖੀਆਂ ਦੇ)
ਜੇ ਤੂੰ ਅੱਖੀਆਂ ਦੇ ਸਾਮ੍ਹਣੇ ਨਹੀਂ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਹੀਓਂ ਸਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ ਅੱਖੀਆਂ ਦੇ ਸਾਮ੍ਹਣੇ ਨਹੀਂ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਹੀਓਂ ਸਹਿਣਾ
ਅਸਾਂ ਨਿੱਤ ਦਾ…
ਓ, ਅਸਾਂ ਨਿੱਤ ਦਾ ਵਿਛੋੜਾ ਨਹੀਓਂ ਸਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਮ੍ਹਣੇ ਨਹੀਂ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ…
ਜੇ ਤੂੰ…

ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ‘ਤੇ

ਹੋ, ਕਿਹੜੇ ਪਾਸ ਜਾਵਾਂ? ਕੀਹਨੂੰ ਅੱਜ ਲਾਵਾਂ?
ਤੂੰ ਹੀ ਨਾ ਸੁਨੇ ਤੇ ਦੁਖ ਕਿਸ ਨੂੰ ਸੁਣਾਵਾਂ?
ਕਿਵੇਂ ਮੈਂ ਰਿਝਾਵਾਂ? ਤੈਨੂੰ ਮੈਂ ਮਨਾਵਾਂ
ਇਸ਼ਕ ਨਚਾਵੇ ਤੇਰਾ, ਤੇ ਮੈਂ ਨੱਚ ਜਾਵਾਂ

ਰੱਖ ਸਾਂਭ ਕੇ ਸੋਣੇ ਦਾ ਜਿਵੇਂ ਗਹਿਣਾ
ਰੱਖ ਸਾਂਭ ਕੇ… (ਸਾਂਭ ਕੇ)
ਰੱਖ ਸਾਂਭ ਕੇ ਸੋਣੇ ਦਾ ਜਿਵੇਂ ਗਹਿਣਾ
ਨਹੀਂ ਤਾਂ ਸਾਡਾ ਦਿਲ ਮੋੜ ਦੇ

ਜੇ ਤੂੰ ਅੱਖੀਆਂ ਦੇ ਸਾਮ੍ਹਣੇ ਨਹੀਂ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਹੀਓਂ ਸਹਿਣਾ
ਅਸਾਂ ਨਿੱਤ ਦਾ…
ਓ, ਅਸਾਂ ਨਿੱਤ ਦਾ ਵਿਛੋੜਾ ਨਹੀਓਂ ਸਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਮ੍ਹਣੇ ਨਹੀਂ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ…
ਜੇ ਤੂੰ…

ਜੇ ਤੂੰ ਅੱਖੀਆਂ ਦੇ ਸਾਮ੍ਹਣੇ ਨਹੀਂ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

Song Credits

Lyricist(s):
Anwar Jogi, Dhruv Yogi
Composer(s):
Nusrat Fateh Ali Khan
Music:
Nusrat Fateh Ali Khan, Lijo George
Music Label:
T-Series
Featuring:
Giorgia Andriani, Vaarun Bhagat

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Megan Thee Stallion

Kanye West

SZA

Karol G

Lizzo