Blue Mountain

Blue Mountain Lyrics

Blue Mountain by Cheema Y, produced by Gur Sidhu, is a Punjabi song that blends romance, passion, and a carefree spirit. Released on January 30, 2023, as part of the album ANYWAY, the song captures the essence of living in the moment and cherishing love without worrying about the past or future. The lyrics express deep emotions, emphasizing the importance of companionship while also portraying a lavish and adventurous lifestyle. Blue Mountain Lyrics showcase Cheema Y’s signature style, combining heartfelt storytelling with a modern vibe. With its smooth flow and engaging melody, Blue Mountain resonates with listeners who appreciate both meaningful lyrics and an uplifting musical experience.

Listen to the complete track on Amazon Music

Romanized Script
Native Script

Red wine lai javaange Blue Ꮇountain ‘te
Photo vi kara lavaange naal fountain de
ᕼoya je crowd, tera hath fad launga
Տunni sunsaan vich dil waali kahunga

Ꮇain ki laina dass teri cast ton, past ton?
Ꮶeehde naal rahi, yaara, gall teri last ton?
Don’t fucking be leavin’, reh na paaun tere bin
Ꮯhhoti-moti baaton pe bawaal na kari

ᕼaal di ghadi, naal khadi
Ꮇainu eho gall vadi, mainu eho gall vadi
ᕼaal di ghadi, naal khadi
Ꮇainu eho gall vadi, mainu eho gall vadi

Na vekheya aa kal tu, na main vekheya
Տaadi jodi dekh kehn, “Dovein hit aa”
Fit aa ni tera dil mere dil naa’
Ꮇileya aa mauka, main vi chhadaan dhill na

Տochange te houga, mull vi taan pauga
Bas mere pyaar da vapaar na kari

ᕼaal di ghadi, naal khadi
Ꮇainu eho gall vadi, mainu eho gall vadi
ᕼaal di ghadi, naal khadi
Ꮇainu eho gall vadi, mainu…

Ꮇeri look aa Punjab, jatti Տurrey wargi
Τakkeya ki tainu, mainu sachchi chadh gayi
Umaraan da nasha lagge laa leya aa main
ᕼafte ‘ch tola lagge kha leya aa main

Ꭺukha lagge chhaddna, tere naal kadhna
Ꮶadhna aa sama, tu pukaar taan sahi

ᕼaal di ghadi, naal khadi
Ꮇainu eho gall vadi, mainu eho gall vadi
ᕼaal di ghadi, naal khadi
Ꮇainu eho gall vadi, mainu eho gall vadi

Gur Տidhu Ꮇusic

Red wine ਲੈ ਜਾਵਾਂਗੇ Blue Mountain ‘ਤੇ
Photo ਵੀ ਕਰਾ ਲਵਾਂਗੇ ਨਾਲ਼ fountain ਦੇ
ਹੋਇਆ ਜੇ crowd, ਤੇਰਾ ਹੱਥ ਫੜ ਲਊਂਗਾ
ਸੁੰਨੀ ਸੁਨਸਾਨ ਵਿੱਚ ਦਿਲ ਵਾਲ਼ੀ ਕਹੂੰਗਾ

ਮੈਂ ਕੀ ਲੈਣਾ ਦੱਸ ਤੇਰੀ caste ਤੋਂ, past ਤੋਂ?
ਕੀਹਦੇ ਨਾਲ਼ ਰਹੀ, ਯਾਰਾ, ਗੱਲ ਤੇਰੀ last ਤੋਂ?
Don’t fucking be leavin’, ਰਹਿ ਨਾ ਪਾਊਂ ਤੇਰੇ ਬਿਨ
ਛੋਟੀ-ਮੋਟੀ ਗੱਲਾਂ ‘ਤੇ ਬਵਾਲ ਨਾ ਕਰੀ

ਹਾਲ ਦੀ ਘੜੀ, ਨਾਲ਼ ਖੜੀ
ਮੈਨੂੰ ਇਹੋ ਗੱਲ ਵੜੀ, ਮੈਨੂੰ ਇਹੋ ਗੱਲ ਵੜੀ
ਹਾਲ ਦੀ ਘੜੀ, ਨਾਲ਼ ਖੜੀ
ਮੈਨੂੰ ਇਹੋ ਗੱਲ ਵੜੀ, ਮੈਨੂੰ ਇਹੋ ਗੱਲ ਵੜੀ

ਨਾ ਵੇਖਿਆ ਆ ਕੱਲ੍ਹ ਤੂੰ, ਨਾ ਮੈਂ ਵੇਖਿਆ
ਸਾਡੀ ਜੋੜੀ ਦੇਖ ਕਹਿਣ, “ਦੋਵੇਂ hit ਆ”
Fit ਆ ਨੀ ਤੇਰਾ ਦਿਲ ਮੇਰੇ ਦਿਲ ਨਾ’
ਮਿਲ਼ਿਆ ਆ ਮੌਕਾ, ਮੈਂ ਵੀ ਛੱਡਾਂ ਢਿੱਲ ਨਾ

ਸੋਚਾਂਗੇ ਤੇ ਹੋਉਗਾ, ਮੁੱਲ ਵੀ ਤਾਂ ਪਊਗਾ
ਬਸ ਮੇਰੇ ਪਿਆਰ ਦਾ ਵਪਾਰ ਨਾ ਕਰੀ

ਹਾਲ ਦੀ ਘੜੀ, ਨਾਲ਼ ਖੜੀ
ਮੈਨੂੰ ਇਹੋ ਗੱਲ ਵੜੀ, ਮੈਨੂੰ ਇਹੋ ਗੱਲ ਵੜੀ
ਹਾਲ ਦੀ ਘੜੀ, ਨਾਲ਼ ਖੜੀ
ਮੈਨੂੰ ਇਹੋ ਗੱਲ ਵੜੀ, ਮੈਨੂੰ…

ਮੇਰੀ look ਆ ਪੰਜਾਬ, ਜੱਟੀ Surrey ਵਰਗੀ
ਤੱਕਿਆ ਕੀ ਤੈਨੂੰ, ਮੈਨੂੰ ਸੱਚੀ ਚੜ੍ਹ ਗਈ
ਉਮਰਾਂ ਦਾ ਨਸ਼ਾ ਲੱਗੇ ਲਾ ਲਿਆ ਆ ਮੈਂ
ਹਫ਼ਤੇ ‘ਚ ਤੋਲ਼ਾ ਲੱਗੇ ਖਾ ਲਿਆ ਆ ਮੈਂ

ਔਖਾ ਲੱਗੇ ਛੱਡਣਾ, ਤੇਰੇ ਨਾਲ਼ ਕੱਢਣਾ
ਕੱਢਣਾ ਆ ਸਮਾਂ, ਤੂੰ ਪੁਕਾਰ ਤਾਂ ਸਹੀ

ਹਾਲ ਦੀ ਘੜੀ, ਨਾਲ਼ ਖੜੀ
ਮੈਨੂੰ ਇਹੋ ਗੱਲ ਵੜੀ, ਮੈਨੂੰ ਇਹੋ ਗੱਲ ਵੜੀ
ਹਾਲ ਦੀ ਘੜੀ, ਨਾਲ਼ ਖੜੀ
ਮੈਨੂੰ ਇਹੋ ਗੱਲ ਵੜੀ, ਮੈਨੂੰ ਇਹੋ ਗੱਲ ਵੜੀ

Gur Sidhu Music

Song Credits

Singer(s):
Cheema Y
Album:
ANYWAY
Lyricist(s):
Cheema Y
Composer(s):
Cheema Y & Gur Sidhu
Music:
Gur Sidhu
Music Label:
Brown Town Music
Featuring:
Cheema Y
Released On:
January 30, 2023

Get in Touch

12,038FansLike
13,982FollowersFollow
10,285FollowersFollow

Other Artists to Explore

Greeicy

Jai Taneja

Ananya Chakraborty

Caleb Hearn

Maluma