
Choose your script
Read the Song Lyrics
Akhiyan vich vasdeya, sajna
Tere main dil vich rehna
Ho, akhiyan vich vasdeya, sajna
Tere main dil vich rehna
Alhad di jaan latakdi
Hal koi karna hi paina
Tere thode hor iraade
Taali na galli ve
Tere naal jeena, sajna
Mar taan jaaun kalli ve
Tere naal jeena, sajna
Ho, saahan ton sohneya, sajna
Rabb warga naam tera ae
Tera har ikk dukh, adiye
Tera nahi, hun mera ae
Tere layi taane-mehne
Hass ke main peene ve
Ho, jinne saah ditte rabb ne
Tere naal jeene ve
Jinne saah ditte rabb ne
Tere naal jeene ve
Jinne saah ditte rabb ne
Satt janmaan da waada nahi
Eh janam taan sajna naam tere
Satt janmaan da waada nahi
Eh janam taan sajna naam tere
Lok begaani ho gaye aan
Tere layi shareaam mere
Main taan eh fatt ishqe de
Bullan naal seene ve
Ho, jinne saah ditte rabb ne
Tere naal jeene ve
Jinne saah ditte rabb ne
Tere naal jeene ve
Jinne saah ditte rabb ne
Haan, baahle dil vatt jaande ne
Duniya di phulwari ‘ch
Haan, baahle dil vatt jaande ne
Duniya di phulwari ‘ch
Tu na kidhre kanak kata jaayin
Adiye, apni yaari ‘ch
Sajna, ve jitthe laike jaana
Lai challi ve
Tere naal jeena, adeya
Mar taan jaaun kalli ve
Jinne saah ditte rabb ne
Tere naal jeene ve
Tere naal jeena, adeya
ਅੱਖੀਆਂ ਵਿੱਚ ਵੱਸਦਿਆ, ਸੱਜਣਾ
ਤੇਰੇ ਮੈਂ ਦਿਲ ਵਿੱਚ ਰਹਿਣਾ
ਹੋ, ਅੱਖੀਆਂ ਵਿੱਚ ਵੱਸਦਿਆ, ਸੱਜਣਾ
ਤੇਰੇ ਮੈਂ ਦਿਲ ਵਿੱਚ ਰਹਿਣਾ
ਅੱਲ੍ਹੜ ਦੀ ਜਾਣ ਲਟਕਦੀ
ਹੱਲ ਕੋਈ ਕਰਨਾ ਈ ਪੈਣਾ
ਤੇਰੇ ਥੋੜ੍ਹੇ ਹੋਰ ਇਰਾਦੇ
ਟਾਲ਼ੀ ਨਾ ਗੱਲੀਂ ਵੇ
ਤੇਰੇ ਨਾਲ਼ ਜੀਣਾ, ਸੱਜਣਾ
ਮਰ ਤਾਂ ਜਾਊਂ ਕੱਲੀ ਵੇ
ਤੇਰੇ ਨਾਲ਼ ਜੀਣਾ, ਸੱਜਣਾ
ਹੋ, ਸਾਹਾਂ ਤੋਂ ਸੋਹਣਿਆ, ਸੱਜਣਾ
ਰੱਬ ਵਰਗਾ ਨਾਮ ਤੇਰਾ ਐ
ਤੇਰਾ ਹਰ ਇੱਕ ਦੁਖ, ਅੜੀਏ
ਤੇਰਾ ਨਹੀਂ, ਹੁਣ ਮੇਰਾ ਐ
ਤੇਰੇ ਲਈ ਤਾਨੇ-ਮਿਹਣੇ
ਹੱਸ ਕੇ ਮੈਂ ਪੀਣੇ ਵੇ
ਹੋ, ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ਼ ਜੀਣੇ ਵੇ
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ਼ ਜੀਣੇ ਵੇ
ਜਿੰਨੇ ਸਾਹ ਦਿੱਤੇ ਰੱਬ ਨੇ
ਸੱਤ ਜਨਮਾਂ ਦਾ ਵਾਅਦਾ ਨਹੀਂ
ਇਹ ਜਨਮ ਤਾਂ ਸੱਜਣਾ, ਨਾਮ ਤੇਰੇ
ਸੱਤ ਜਨਮਾਂ ਦਾ ਵਾਅਦਾ ਨਹੀਂ
ਇਹ ਜਨਮ ਤਾਂ ਸੱਜਣਾ, ਨਾਮ ਤੇਰੇ
ਲੋਕ ਬੇਗਾਨੇ ਹੋ ਗਏ ਆਂ
ਤੇਰੇ ਲਈ ਸ਼ਰੇਆਮ ਮੇਰੇ
ਮੈਂ ਤਾਂ ਇਹ ਫ਼ੱਟ ਇਸ਼ਕੇ ਦੇ
ਬੁੱਲ੍ਹਾਂ ਨਾਲ਼ ਸੀਣੇ ਵੇ
ਹੋ, ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ਼ ਜੀਣੇ ਵੇ
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ਼ ਜੀਣੇ ਵੇ
ਜਿੰਨੇ ਸਾਹ ਦਿੱਤੇ ਰੱਬ ਨੇ
ਹਾਂ, ਬਾਹਲ਼ੇ ਦਿਲ ਵੱਟ ਜਾਂਦੇ ਨੇ
ਦੁਨੀਆ ਦੀ ਫੁਲਵਾਰੀ ‘ਚ
ਹਾਂ, ਬਾਹਲ਼ੇ ਦਿਲ ਵੱਟ ਜਾਂਦੇ ਨੇ
ਦੁਨੀਆ ਦੀ ਫੁਲਵਾਰੀ ‘ਚ
ਤੂੰ ਨਾ ਕਿਧਰੇ ਕਣਕ ਕਟਾ ਜਾਈਂ
ਅੜੀਏ, ਆਪਣੀ ਯਾਰੀ ‘ਚ
ਸੱਜਣਾ ਵੇ, ਜਿੱਥੇ ਲੈਕੇ ਜਾਣਾ
ਲੈ ਚੱਲੀਂ ਵੇ
ਤੇਰੇ ਨਾਲ਼ ਜੀਣਾ, ਅੜਿਆ
ਮਰ ਤਾਂ ਜਾਊਂ ਕੱਲੀ ਵੇ
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ਼ ਜੀਣੇ ਵੇ
ਤੇਰੇ ਨਾਲ਼ ਜੀਣਾ, ਅੜਿਆ
